ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਉੱਤਰ ਪ੍ਰਦੇਸ਼ ਵਿੱਚ ਕੁਸ਼ੀਨਗਰ ਲੋਕ ਸਭਾ ਖੇਤਰ ਦੇ ਤਹਿਤ ਖਿਰਕਿਯਾ ਤੋਂ ਜਟਾਹਾ ਬਜ਼ਾਰ ਤੱਕ 17 ਕਿਲੋਮੀਟਰ ਲੰਬੀ ਸੜਕ ਦੇ ਨਿਰਮਾਣ ਨਾਲ ਕੁਸ਼ੀਨਗਰ ਦੇ ਵਿਕਾਸ ਨੂੰ ਹੋਰ ਗਤੀ ਮਿਲੇਗੀ।
ਕੁਸ਼ੀਨਗਰ ਦੇ ਸਾਂਸਦ, ਸ਼੍ਰੀ ਵਿਜੈ ਕੁਮਾਰ ਦੁਬੇ ਦੇ ਇੱਕ ਟਵੀਟ ਦਾ ਜਵਾਬ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;
“ਇਸ ਨਾਲ ਕੁਸ਼ੀਨਗਰ ਦੇ ਵਿਕਾਸ ਨੂੰ ਹੋਰ ਬਲ ਮਿਲੇਗਾ।”
इससे कुशीनगर के विकास को और बल मिलेगा। https://t.co/XkQB1GGBhu
— Narendra Modi (@narendramodi) February 27, 2023