ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵਟਸਐਪ ਚੈਨਲ ਜੁਆਇਨ ਕੀਤਾ। ਉਹ ਹਮੇਸ਼ਾ ਤੋਂ ਟੈਕਨੋਲੋਜੀ ਦੇ ਪ੍ਰਸ਼ੰਸਕ ਰਹੇ ਹਨ ਅਤੇ ਇਸ ਖੇਤਰ ਦੇ ਵਿਕਾਸ ਦੀ ਉਤਸੁਕਤਾ ਨਾਲ ਦੇਖਦੇ ਹਨ ਅਤੇ ਜਨਤਾ ਨਾਲ ਜੁੜਨ ਦੇ ਲਈ ਹਮੇਸ਼ਾ ਮਕਬੂਲ ਸੋਸ਼ਲ ਮੀਡੀਆ ਦਾ ਉਪਯੋਗ ਕਰਦੇ ਹਨ।
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵਟਸਐਪ ਚੈਨਲ 'ਤੇ ਆਪਣੀ ਪਹਿਲੀ ਪੋਸਟ 'ਚ ਨਵੇਂ ਸੰਸਦ ਭਵਨ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ।
ਉਨ੍ਹਾਂ ਨੇ ਕਿਹਾ, "ਵਟਸਐਪ ਕਮਿਊਨਿਟੀ ਨਾਲ ਜੁੜ ਕੇ ਰੋਮਾਂਚਿਤ ਹਾਂ! ਇਹ ਸਾਡੀ ਨਿਰੰਤਰ ਗੱਲਬਾਤ ਦੀ ਯਾਤਰਾ ਵਿੱਚ ਇੱਕ ਹੋਰ ਕਦਮ ਹੈ। ਆਓ ਇੱਥੇ ਜੁੜੇ ਰਹੀਏ।"
ਉਨ੍ਹਾਂ ਨਾਲ ਸਿੱਧੇ ਜੁੜੋ
WhatsApp