Quoteਏਆਈ (AI) ਇਸ ਸਦੀ ਵਿੱਚ ਮਾਨਵਤਾ ਦੇ ਲਈ ਸੰਹਿਤਾ ਲਿਖ ਰਹੀ ਹੈ: ਪ੍ਰਧਾਨ ਮੰਤਰੀ
Quoteਸਾਡੀਆਂ ਸਾਂਝੀਆਂ ਕਦਰਾਂ-ਕੀਮਤਾਂ ਨੂੰ ਬਣਾਈ ਰੱਖਣ, ਜੋਖਮਾਂ ਦਾ ਸਮਾਧਾਨ ਕਰਨ ਅਤੇ ਵਿਸ਼ਵਾਸ ਬਣਾਉਣ ਦੇ ਸੰਦਰਭ ਵਿੱਚ ਸ਼ਾਸਨ ਅਤੇ ਮਿਆਰ ਸਥਾਪਿਤ ਕਰਨ ਦੇ ਲਈ ਸਮੂਹਿਕ ਆਲਮੀ ਪ੍ਰਯਾਸਾਂ ਦੀ ਜ਼ਰੂਰਤ ਹੈ: ਪ੍ਰਧਾਨ ਮੰਤਰੀ
Quoteਏਆਈ (AI) ਸਿਹਤ, ਸਿੱਖਿਆ, ਖੇਤੀਬਾੜੀ ਅਤੇ ਹੋਰ ਕਈ ਖੇਤਰਾਂ ਵਿੱਚ ਸੁਧਾਰ ਕਰਕੇ ਲੱਖਾਂ ਲੋਕਾਂ ਦੇ ਜੀਵਨ ਨੂੰ ਬਦਲਣ ਵਿੱਚ ਮਦਦ ਕਰ ਸਕਦੀ ਹੈ: ਪ੍ਰਧਾਨ ਮੰਤਰੀ
Quoteਸਾਨੂੰ ਏਆਈ-ਸੰਚਾਲਿਤ ਭਵਿੱਖ (AI-driven future) ਦੇ ਲਈ ਆਪਣੇ ਲੋਕਾਂ ਨੂੰ ਕੌਸ਼ਲ ਪ੍ਰਦਾਨ ਕਰਨ ਅਤੇ ਦੁਬਾਰਾ ਕੌਸ਼ਲ ਪ੍ਰਦਾਨ ਕਰਨ (skilling and re-skilling our people) ਵਿੱਚ ਨਿਵੇਸ਼ ਕਰਨ ਦੀ ਜ਼ਰੂਰਤ ਹੈ: ਪ੍ਰਧਾਨ ਮੰਤਰੀ
Quoteਅਸੀਂ ਜਨਤਕ ਭਲਾਈ ਦੇ ਲਈ ਏਆਈ ਅਨੁਪ੍ਰਯੋਗ (AI applications) ਵਿਕਸਿਤ ਕਰ ਰਹੇ ਹਾਂ: ਪ੍ਰਧਾਨ ਮੰਤਰੀ
Quoteਭਾਰਤ ਇਹ ਸੁਨਿਸ਼ਚਿਤ ਕਰਨ ਦੇ ਲਈ ਆਪਣੇ ਅਨੁਭਵ ਅਤੇ ਮੁਹਾਰਤ ਸਾਂਝੇ ਕਰਨ ਨੂੰ ਤਿਆਰ ਹੈ ਕਿ ਏਆਈ ਦਾ ਭਵਿੱਖ ਹਮੇਸ਼ਾ ਦੇ ਲਈ ਹੋਵੇ ਅਤੇ ਸਭ ਦੇ ਲਈ ਹੋਵੇ (AI future is for Good, and for All): ਪ੍ਰਧਾਨ ਮੰਤਰੀ

ਅੱਜ ਦੀਆਂ ਚਰਚਾਵਾਂ ਤੋਂ ਇੱਕ ਬਾਤ ਸਾਹਮਣੇ ਆਈ ਹੈ – ਸਾਰੇ ਹਿਤਧਾਰਕਾਂ ਦੇ ਦ੍ਰਿਸ਼ਟੀਕੋਣ ਅਤੇ ਉਦੇਸ਼ਾਂ ਵਿੱਚ ਏਕਤਾ ਹੈ।

 

ਮੈਂ “ਏਆਈ ਫਾਊਂਡੇਸ਼ਨ” ("AI Foundation”) ਅਤੇ “ਸਸਟੇਨੇਬਲ ਏਆਈ ਲਈ ਕੌਂਸਲ” ("Council for Sustainable AI”) ਦੀ ਸਥਾਪਨਾ ਦੇ ਨਿਰਣੇ ਦਾ ਸੁਆਗਤ ਕਰਦਾ ਹਾਂ। ਮੈਂ ਇਨ੍ਹਾਂ ਪਹਿਲਾਂ ਦੇ ਲਈ ਫਰਾਂਸ ਦੇ ਰਾਸ਼ਟਰਪਤੀ ਅਤੇ ਆਪਣੇ ਪਿਆਰੇ ਮਿੱਤਰ ਮੈਕ੍ਰੋਂ ਨੂੰ ਵਧਾਈਆਂ ਦਿੰਦਾ ਹਾਂ ਅਤੇ ਆਪਣਾ ਪੂਰਨ ਸਮਰਥਨ ਦੇਣ ਦਾ ਭਰੋਸਾ ਦਿੰਦਾ ਹਾਂ।

 

 ਸਾਨੂੰ “ਏਆਈ ਦੇ ਲਈ ਆਲਮੀ ਸਾਂਝੇਦਾਰੀ” ("Global Partnership for AI”) ਨੂੰ ਭੀ ਵਾਸਤਵ ਵਿੱਚ ਆਲਮੀ ਸਰੂਪ ਦੇਣਾ ਹੋਵੇਗਾ। ਇਸ ਵਿੱਚ ਗਲੋਬਲ ਸਾਊਥ (Global South) ਅਤੇ ਉਸ ਦੀਆਂ ਪ੍ਰਾਥਮਿਕਤਾਵਾਂ, ਚਿੰਤਾਵਾਂ ਅਤੇ ਜ਼ਰੂਰਤਾਂ ਨੂੰ ਅਧਿਕ ਸਮਾਵੇਸ਼ੀ ਬਣਾਇਆ ਜਾਣਾ ਚਾਹੀਦਾ ਹੈ।

 

ਇਸ ਐਕਸ਼ਨ ਸਮਿਟ (Action Summit) ਦੀ ਗਤੀ ਨੂੰ ਅੱਗੇ ਵਧਾਉਣ ਦੇ ਲਈ, ਭਾਰਤ ਨੂੰ ਅਗਲੇ ਸਮਿਟ(next Summit) ਦੀ ਮੇਜ਼ਬਾਨੀ ਕਰਨ ਵਿੱਚ ਖੁਸ਼ੀ ਹੋਵੇਗੀ।

ਧੰਨਵਾਦ।

 

  • Chetan kumar April 29, 2025

    हर हर मोदी
  • Jitendra Kumar April 27, 2025

    🙏❤️🙏
  • Gaurav munday April 25, 2025

    🌝🌺🌺🌺
  • Dalbir Chopra EX Jila Vistark BJP April 23, 2025


  • Dalbir Chopra EX Jila Vistark BJP April 23, 2025


  • Jitendra Kumar April 23, 2025

    🙏🇮🇳🙏
  • Yogendra Nath Pandey Lucknow Uttar vidhansabha April 16, 2025

    🚩🙏
  • Raju Bhowmik April 16, 2025

    Bharat Mata Ki Jay
  • Ratnesh Pandey April 10, 2025

    भारतीय जनता पार्टी ज़िंदाबाद ।। जय हिन्द ।।
  • Jitendra Kumar April 10, 2025

    🇮🇳🙏❤️
Explore More
ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ

Popular Speeches

ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ
Terror Will Be Treated As War: PM Modi’s Clear Warning to Pakistan

Media Coverage

Terror Will Be Treated As War: PM Modi’s Clear Warning to Pakistan
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 11 ਮਈ 2025
May 11, 2025

PM Modi’s Vision: Building a Stronger, Smarter, and Safer India