ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸਮੂਹਿਕ ਪ੍ਰਯਾਸਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹ ਸਮਾਜਿਕ ਪਰਿਵਰਤਨ ਲਈ ਚਮਤਕਾਰੀ ਸਾਬਿਤ ਹੋ ਸਕਦੇ ਹਨ।
ਨਿਊਜ਼ 18 ਇੰਡੀਆ ਦੁਆਰਾ ਐਕਸ ‘ਤੇ ਸਵੱਛ ਭਾਰਤ ਦੀ 10 ਸਾਲ ਦੀ ਯਾਤਰਾ ਬਾਰੇ ਇੱਕ ਵੀਡਿਓ ਪੋਸਟ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਕਿਹਾ:
“ਸਮੂਹਿਕ ਪ੍ਰਯਾਸ ਸਮਾਜਿਕ ਪਰਿਵਰਤਨ ਲਈ ਚਮਤਕਾਰ ਕਰ ਸਕਦੇ ਹਨ। ਇਹ ਸਵੱਛ ਭਾਰਤ ਦੀ 10 ਸਾਲਾਂ ਦੀ ਯਾਤਰਾ ਦਾ ਇੱਕ ਬਿਹਤਰੀਨ ਸਾਰ ਹੈ। ਜ਼ਰੂਰ ਦੇਖੋ
#10YearsOfSwachhBharat”
Collective efforts can do wonders for societal transformation. This is a great encapsulation of the 10-year journey of Swachh Bharat. Do watch..#10YearsOfSwachhBharathttps://t.co/jSYy5fT0lm
— Narendra Modi (@narendramodi) October 2, 2024