ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ ਅੱਜ ਮਾਰਕਿਟਿੰਗ ਸੀਜ਼ਨ 2024-25 ਲਈ ਖਰੀਫ਼ ਦੀਆਂ ਸਾਰੀਆਂ ਲਾਜ਼ਮੀ ਫਸਲਾਂ ਲਈ ਨਿਊਨਤਮ ਸਮਰਥਨ ਮੁੱਲ (ਐੱਮਐੱਸਪੀ) ਵਿੱਚ ਵਾਧੇ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਸਰਕਾਰ ਨੇ ਮਾਰਕਿਟਿੰਗ ਸੀਜ਼ਨ 2024-25 ਲਈ ਖਰੀਫ਼ ਫਸਲਾਂ ਦੇ ਨਿਊਨਤਮ ਸਮਰਥਨ ਮੁੱਲ ਵਿੱਚ ਵਾਧਾ ਕੀਤਾ ਹੈ, ਤਾਂ ਜੋ ਉਤਪਾਦਕਾਂ ਨੂੰ ਉਨ੍ਹਾਂ ਦੀ ਉਪਜ ਲਈ ਲਾਹੇਵੰਦ ਭਾਅ ਯਕੀਨੀ ਬਣਾਇਆ ਜਾ ਸਕੇ। ਪਿਛਲੇ ਸਾਲ ਦੇ ਮੁਕਾਬਲੇ ਨਿਊਨਤਮ ਸਮਰਥਨ ਮੁੱਲ ਵਿੱਚ ਸਭ ਤੋਂ ਵੱਧ ਸੰਪੂਰਨ ਵਾਧੇ ਦੀ ਸਿਫ਼ਾਰਸ਼ ਤੇਲ ਬੀਜਾਂ ਅਤੇ ਦਾਲ਼ਾਂ ਜਿਵੇਂ ਕਿ ਨਾਇਜਰਸੀਡ (ਰੁ. 983/- ਪ੍ਰਤੀ ਕੁਇੰਟਲ) ਉਸ ਤੋਂ ਬਾਅਦ ਤਿਲ (ਰੁ. 632/- ਪ੍ਰਤੀ ਕੁਇੰਟਲ) ਅਤੇ ਅਰਹਰ (ਰੁ. 550/- ਪ੍ਰਤੀ ਕੁਇੰਟਲ) ਲਈ ਕੀਤੀ ਗਈ ਹੈ।
ਮਾਰਕਿਟਿੰਗ ਸੀਜ਼ਨ 2024-25 ਲਈ ਸਾਰੀਆਂ ਖਰੀਫ਼ ਫਸਲਾਂ ਲਈ ਨਿਊਨਤਮ ਸਮਰਥਨ ਮੁੱਲ
ਰੁ. ਪ੍ਰਤੀ ਕੁਇੰਟਲ
ਫਸਲਾਂ |
ਐੱਮਐੱਸਪੀ 2024-25 |
ਲਾਗਤ* ਕੇਐੱਮਐੱਸ 2024-25 |
ਲਾਗਤ 'ਤੇ ਲਾਭ (%) |
ਐੱਮਐੱਸਪੀ 2023-24 |
2023-24 ਦੇ ਮੁਕਾਬਲੇ 2024-25 ਵਿੱਚ ਐੱਮਐੱਸਪੀ ਵਿੱਚ ਵਾਧਾ |
|
|
ਅਨਾਜ |
|
||||||
|
|
|
|
|
|
||
ਝੋਨਾ |
ਆਮ |
2300 |
1533 |
50 |
2183 |
117 |
|
ਗ੍ਰੇਡ ਏ^ |
2320 |
- |
- |
2203 |
117 |
|
|
ਜਵਾਰ |
ਹਾਈਬ੍ਰਿਡ |
3371 |
2247 |
50 |
3180 |
191 |
|
ਮਾਲਡੰਡੀ" |
3421 |
- |
- |
3225 |
196 |
|
|
ਬਾਜਰਾ |
2625 |
1485 |
77 |
2500 |
125 |
|
|
ਰਾਗੀ |
4290 |
2860 |
50 |
3846 |
444 |
|
|
ਮੱਕੀ |
2225 |
1447 |
54 |
2090 |
135 |
|
|
ਦਾਲ਼ਾਂ |
|
|
|
|
|
|
|
ਤੁਅਰ/ਅਰਹਰ |
7550 |
4761 |
59 |
7000 |
550 |
|
|
ਮੂੰਗੀ |
8682 |
5788 |
50 |
8558 |
124 |
|
ਫਸਲਾਂ |
ਐੱਮਐੱਸਪੀ 2024-25 |
ਲਾਗਤ* ਕੇਐੱਮਐੱਸ 2024-25 |
ਲਾਗਤ 'ਤੇ ਲਾਭ (%) |
ਐੱਮਐੱਸਪੀ 2023-24 |
2023-24 ਦੇ ਮੁਕਾਬਲੇ 2024-25 ਵਿੱਚ ਐੱਮਐੱਸਪੀ ਵਿੱਚ ਵਾਧਾ |
|
|
|
|
|
|||
ਮਾਂਹ |
7400 |
4883 |
52 |
6950 |
450 |
|
ਤੇਲ ਬੀਜ |
|
|
|
|
|
|
ਮੂੰਗਫਲੀ |
6783 |
4522 |
50 |
6377 |
406 |
|
ਸੂਰਜਮੁਖੀ ਦੇ ਬੀਜ |
7280 |
4853 |
50 |
6760 |
520 |
|
ਸੋਇਆਬੀਨ (ਪੀਲਾ) |
4892 |
3261 |
50 |
4600 |
292 |
|
ਤਿਲ |
9267 |
6178 |
50 |
8635 |
632 |
|
ਨਾਇਜਰਸੀਡ |
8717 |
5811 |
50 |
7734 |
983 |
|
ਵਪਾਰਕ |
|
|
|
|
|
|
ਕਪਾਹ |
(ਦਰਮਿਆਨਾ ਸਟੈਪਲ) |
7121 |
4747 |
50 |
6620 |
501 |
(ਲੰਬਾ ਸਟੈਪਲਰ) |
7521 |
- |
- |
7020 |
501 |
* ਇਸ ਵਿੱਚ ਉਹ ਲਾਗਤ ਸ਼ਾਮਲ ਹੈ ਜਿਸ ਵਿੱਚ ਸਾਰੇ ਭੁਗਤਾਨ ਕੀਤੇ ਖਰਚੇ ਸ਼ਾਮਲ ਹਨ, ਜਿਵੇਂ ਕਿ ਕਿਰਾਏ ਦੀ ਮਨੁੱਖੀ ਮਜ਼ਦੂਰੀ, ਬਲਕ ਮਜ਼ਦੂਰੀ/ਮਸ਼ੀਨ ਦੀ ਮਜ਼ਦੂਰੀ, ਪੱਟੇ 'ਤੇ ਲਈ ਦਿੱਤੀ ਗਈ ਜ਼ਮੀਨ, ਬੀਜਾਂ, ਖਾਦਾਂ, ਖਾਦ, ਸਿੰਚਾਈ ਦੇ ਖਰਚੇ, ਔਜ਼ਾਰਾਂ ਅਤੇ ਖੇਤੀਬਾੜੀ ਸੰਦਾਂ 'ਤੇ ਘਟਾਇਆ ਜਾਣਾ, ਕਾਰਜਸ਼ੀਲ ਪੂੰਜੀ 'ਤੇ ਵਿਆਜ, ਪੰਪ ਸੈੱਟ ਆਦਿ ਦੇ ਸੰਚਾਲਨ ਲਈ ਡੀਜ਼ਲ/ਬਿਜਲੀ, ਫੁਟਕਲ ਖਰਚੇ ਅਤੇ ਪਰਿਵਾਰਕ ਮਜ਼ਦੂਰੀ ਦਾ ਅਨੁਮਾਨਿਤ ਮੁੱਲ।
ਝੋਨਾ (ਗ੍ਰੇਡ ਏ), ਜਵਾਰ (ਮਾਲਦੰਡੀ) ਅਤੇ ਕਪਾਹ (ਲੰਬਾ ਸਟੈੱਪਲ) ਲਈ ਲਾਗਤ ਡੇਟਾ ਵੱਖਰੇ ਤੌਰ 'ਤੇ ਸੰਕਲਿਤ ਨਹੀਂ ਕੀਤਾ ਗਿਆ ਹੈ।
ਮਾਰਕਿਟਿੰਗ ਸੀਜ਼ਨ 2024-25 ਲਈ ਖਰੀਫ਼ ਫਸਲਾਂ ਲਈ ਨਿਊਨਤਮ ਸਮਰਥਨ ਮੁੱਲ ਵਿੱਚ ਵਾਧਾ ਕੇਂਦਰੀ ਬਜਟ 2018-19 ਵਿੱਚ ਕੀਤੇ ਗਏ ਐਲਾਨ ਦੇ ਅਨੁਸਾਰ ਹੈ, ਜਿਸ ਵਿੱਚ ਨਿਊਨਤਮ ਸਮਰਥਨ ਮੁੱਲ ਨੂੰ ਸਰਬ ਭਾਰਤੀ ਔਸਤ ਉਤਪਾਦਨ ਲਾਗਤ ਦੇ ਘੱਟੋ-ਘੱਟ 1.5 ਗੁਣਾ ਦੇ ਪੱਧਰ 'ਤੇ ਤੈਅ ਕੀਤਾ ਗਿਆ ਹੈ। ਕਿਸਾਨਾਂ ਨੂੰ ਉਨ੍ਹਾਂ ਦੀ ਉਤਪਾਦਨ ਲਾਗਤ 'ਤੇ ਸੰਭਾਵਿਤ ਮਾਰਜਿਨ ਬਾਜਰੇ (77 ਪ੍ਰਤੀਸ਼ਤ) ਦੇ ਮਾਮਲੇ ਵਿੱਚ ਸਭ ਤੋਂ ਵੱਧ ਹੋਣ ਦਾ ਅਨੁਮਾਨ ਹੈ, ਇਸ ਤੋਂ ਬਾਅਦ ਤੁਅਰ (59 ਪ੍ਰਤੀਸ਼ਤ), ਮੱਕੀ (54 ਪ੍ਰਤੀਸ਼ਤ) ਅਤੇ ਮਾਂਹ (52 ਪ੍ਰਤੀਸ਼ਤ) ਦਾ ਸਥਾਨ ਆਉਂਦਾ ਹੈ। ਬਾਕੀ ਫਸਲਾਂ ਲਈ, ਕਿਸਾਨਾਂ ਨੂੰ ਉਨ੍ਹਾਂ ਦੀ ਉਤਪਾਦਨ ਲਾਗਤ 'ਤੇ 50 ਫੀਸਦੀ ਦੇ ਮਾਰਜਿਨ ਦਾ ਅਨੁਮਾਨ ਹੈ।
ਹਾਲ ਹੀ ਦੇ ਸਾਲਾਂ ਵਿੱਚ, ਸਰਕਾਰ ਇਨ੍ਹਾਂ ਫਸਲਾਂ ਲਈ ਇੱਕ ਉੱਚ ਐੱਮਐੱਸਪੀ ਦੀ ਪੇਸ਼ਕਸ਼ ਕਰਕੇ, ਅਨਾਜ ਜਿਵੇਂ ਦਾਲ਼ਾਂ ਅਤੇ ਤੇਲ ਬੀਜਾਂ, ਅਤੇ ਪੌਸ਼ਟਿਕ-ਅਨਾਜ/ਸ਼੍ਰੀ ਅੰਨ ਤੋਂ ਇਲਾਵਾ ਫਸਲਾਂ ਦੀ ਕਾਸ਼ਤ ਨੂੰ ਉਤਸ਼ਾਹਿਤ ਕਰ ਰਹੀ ਹੈ।
2003-04 ਤੋਂ 2013-14 ਦੀ ਮਿਆਦ ਦੌਰਾਨ ਸਾਉਣੀ ਦੇ ਮਾਰਕਿਟਿੰਗ ਸੀਜ਼ਨ ਦੇ ਤਹਿਤ ਆਉਂਦੀਆਂ 14 ਫਸਲਾਂ ਲਈ, ਬਾਜਰੇ ਲਈ ਨਿਊਨਤਮ ਸਮਰਥਨ ਮੁੱਲ ਵਿੱਚ 745/- ਰੁਪਏ ਪ੍ਰਤੀ ਕੁਇੰਟਲ ਅਤੇ ਮੂੰਗੀ ਲਈ ਵੱਧ ਤੋਂ ਵੱਧ ਸੰਪੂਰਨ ਵਾਧਾ 3,130/- ਰੁਪਏ ਪ੍ਰਤੀ ਕੁਇੰਟਲ ਸੀ ਜਦਕਿ 2013-14 ਤੋਂ 2023-24 ਦੀ ਮਿਆਦ ਦੇ ਦੌਰਾਨ, ਮੱਕੀ ਲਈ ਘੱਟੋ-ਘੱਟ ਸੰਪੂਰਨ ਵਾਧਾ 780/- ਰੁਪਏ ਪ੍ਰਤੀ ਕੁਇੰਟਲ ਸੀ ਅਤੇ ਨਾਇਜਰਸੀਡ ਲਈ ਵੱਧ ਤੋਂ ਵੱਧ ਸੰਪੂਰਨ ਵਾਧਾ 4,234/- ਪ੍ਰਤੀ ਕੁਇੰਟਲ ਸੀ। ਵੇਰਵੇ ਅਨੁਬੰਧ-I ਵਿੱਚ ਦਿੱਤੇ ਗਏ ਹਨ।
2004-05 ਤੋਂ 2013-14 ਦੀ ਮਿਆਦ ਦੇ ਦੌਰਾਨ, ਸਾਉਣੀ ਦੇ ਮਾਰਕਿਟਿੰਗ ਸੀਜ਼ਨ ਦੇ ਤਹਿਤ ਆਉਂਦੀਆਂ 14 ਫਸਲਾਂ ਦੀ ਖਰੀਦ 4,675.98 ਲੱਖ ਮੀਟ੍ਰਿਕ ਟਨ (ਐੱਲਐੱਮਟੀ) ਸੀ ਜਦਕਿ 2014-15 ਤੋਂ 2023-24 ਦੀ ਮਿਆਦ ਦੇ ਦੌਰਾਨ, ਇਨ੍ਹਾਂ ਫਸਲਾਂ ਦੀ ਖਰੀਦ 7,108.65 ਲੱਖ ਮੀਟ੍ਰਿਕ ਟਨ ਸੀ। ਸਾਲ-ਵਾਰ ਵੇਰਵੇ ਅਨੁਬੰਧ-II 'ਤੇ ਹਨ।
2023-24 ਲਈ ਉਤਪਾਦਨ ਦੇ ਤੀਸਰੇ ਅਗਾਊਂ ਅਨੁਮਾਨਾਂ ਦੇ ਅਨੁਸਾਰ, ਦੇਸ਼ ਵਿੱਚ ਕੁੱਲ ਅਨਾਜ ਉਤਪਾਦਨ 3288.6 ਲੱਖ ਮੀਟ੍ਰਿਕ ਟਨ ਹੋਣ ਦਾ ਅੰਦਾਜ਼ਾ ਹੈ ਅਤੇ ਤੇਲ ਬੀਜਾਂ ਦਾ ਉਤਪਾਦਨ 395.9 ਐੱਲਐੱਮਟੀ ਨੂੰ ਛੂਹ ਰਿਹਾ ਹੈ। 2023-24 ਦੌਰਾਨ ਚਾਵਲ, ਦਾਲ਼ਾਂ, ਤੇਲ ਬੀਜਾਂ ਅਤੇ ਪੌਸ਼ਟਿਕ-ਅਨਾਜ/ਸ਼੍ਰੀ ਅੰਨ ਅਤੇ ਕਪਾਹ ਦਾ ਸਾਉਣੀ ਉਤਪਾਦਨ ਕ੍ਰਮਵਾਰ 1143.7 ਐੱਲਐੱਮਟੀ, 68.6 ਐੱਲਐੱਮਟੀ, 241.2 ਐੱਲਐੱਮਟੀ, 130.3 ਐੱਲਐੱਮਟੀ ਅਤੇ 325.2 ਲੱਖ ਗੰਢਾਂ ਹੋਣ ਦਾ ਅਨੁਮਾਨ ਹੈ।
ਅਨੁਬੰਧ-I
ਰੁਪਏ ਪ੍ਰਤੀ ਕੁਇੰਟਲ
ਫਸਲਾਂ |
ਐੱਮਐੱਸਪੀ |
ਐੱਮਐੱਸਪੀ |
ਐੱਮਐੱਸਪੀ |
2003-04 ਦੇ ਮੁਕਾਬਲੇ 2013-14 ਵਿੱਚ ਐੱਮਐੱਸਪੀ ਵਿੱਚ ਵਾਧਾ |
2013-14 ਦੇ ਮੁਕਾਬਲੇ 2023-24 ਵਿੱਚ ਐੱਮਐੱਸਪੀ ਵਿੱਚ ਵਾਧਾ |
|
|
ਅਨਾਜ |
|
||||||
A |
B |
C |
D=B-A |
E=C-B |
|
||
ਝੋਨਾ |
ਆਮ |
550 |
1310 |
2183 |
760 |
873 |
|
ਗ੍ਰੇਡ ਏ^ |
580 |
1345 |
2203 |
765 |
858 |
|
|
ਜਵਾਰ |
ਹਾਈਬ੍ਰਿਡ |
505 |
1500 |
3180 |
995 |
1680 |
|
ਮਾਲਦੰਡੀ ਏ |
- |
1520 |
3225 |
|
1705 |
|
|
ਬਾਜਰਾ |
505 |
1250 |
2500 |
745 |
1250 |
|
|
ਰਾਗੀ |
505 |
1500 |
3846 |
995 |
2346 |
|
|
ਮੱਕੀ |
505 |
1310 |
2090 |
805 |
780 |
|
|
ਦਾਲ਼ਾਂ |
|
|
|
|
|
|
|
ਤੁਅਰ/ਅਰਹਰ |
1360 |
4300 |
7000 |
2940 |
2700 |
|
|
ਮੂੰਗ |
1370 |
4500 |
8558 |
3130 |
4058 |
|
|
ਮਾਂਹ |
1370 |
4300 |
6950 |
2930 |
2650 |
|
|
ਤੇਲ ਬੀਜ |
|
|
|
|
|
|
|
ਮੂੰਗਫਲੀ |
1400 |
4000 |
6377 |
2600 |
2377 |
|
|
ਸੂਰਜਮੁਖੀ ਦੇ ਬੀਜ |
1250 |
3700 |
6760 |
2450 |
3060 |
|
|
ਸੋਇਆਬੀਨ (ਪੀਲਾ) |
930 |
2560 |
4600 |
1630 |
2040 |
|
|
ਤਿਲ |
1485 |
4500 |
8635 |
3015 |
4135 |
|
|
ਨਾਇਜਰਸੀਡ |
1155 |
3500 |
7734 |
2345 |
4234 |
|
|
|
ਵਪਾਰਕ |
|
|
|
|
||
ਕਪਾਹ |
(ਦਰਮਿਆਨਾ ਸਟੈਪਲ) |
1725 |
3700 |
6620 |
1975 |
2920 |
|
(ਲੰਬਾ ਸਟੈਪਲ) |
1925 |
4000 |
7020 |
2075 |
3020 |
|
ਅਨੁਬੰਧ-II
ਖਰੀਫ਼ ਫਸਲਾਂ ਦੀ ਖਰੀਦ 2004-05 ਤੋਂ 2013-14 ਅਤੇ 2014-15 ਤੋਂ 2023-24
ਐੱਲਐੱਮਟੀ ਵਿੱਚ
ਫਸਲਾਂ |
2004-05 ਤੋਂ 2013-14 |
2014-15 ਤੋਂ 2023-24 |
|
ਅਨਾਜ |
|
||
A |
B |
|
|
ਝੋਨਾ |
4,590.39 |
6,914.98 |
|
ਜਵਾਰ |
1.92 |
5.64 |
|
ਬਾਜਰਾ |
5.97 |
14.09 |
|
ਰਾਗੀ |
0.92 |
21.31 |
|
ਮੱਕੀ |
36.94 |
8.20 |
|
ਦਾਲ਼ਾਂ |
|
|
|
ਤੁਰ/ਅਰਹਰ |
0.60 |
19.55 |
|
ਮੂੰਗੀ |
0.00 |
1 |
|
ਮਾਂਹ |
0.86 |
8.75 |
|
ਤੇਲ ਬੀਜ |
|
|
|
ਮੂੰਗਫਲੀ |
3.45 |
32.28 |
|
ਸੂਰਜਮੁਖੀ ਦੇ ਬੀਜ |
0.28 |
|
|
ਸੋਇਆਬੀਨ (ਪੀਲਾ) |
0.01 |
1.10 |
|
ਤਿਲ |
0.05 |
0.03 |
|
ਨਾਇਜਰਸੀਡ |
0.00 |
0.00 |
|
ਵਪਾਰਕ |
|
|
|
ਕਪਾਹ |
34.59
|
63.41 |
|
ਕੁੱਲ |
4,675.98 |
7,108.65 |
|