ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਭੂਟਾਨ ਦੇ ਪ੍ਰਧਾਨ ਮੰਤਰੀ ਸ਼ੇਰਿੰਗ ਟੋਬਗੇ (Bhutanese Prime Minister Tshering Tobgay) ਨਾਲ ਮੁਲਾਕਾਤ ਕੀਤੀ ਅਤੇ ਕਿਹਾ ਕਿ ਭੂਟਾਨ ਭਾਰਤ ਦਾ ਬਹੁਤ ਖਾਸ ਮਿੱਤਰ ਹੈ।
ਭੂਟਾਨ ਦੇ ਪ੍ਰਧਾਨ ਮੰਤਰੀ ਦੀ ਇੱਕ ਪੋਸਟ ਦੇ ਜਵਾਬ ਵਿੱਚ, ਸ਼੍ਰੀ ਮੋਦੀ ਨੇ ਲਿਖਿਆ:
“ਅੱਜ ਸੁਬ੍ਹਾ ਦਿੱਲੀ ਵਿੱਚ ਤੁਹਾਨੂੰ ਮਿਲ ਕੇ ਖੁਸ਼ੀ ਹੋਈ, ਪ੍ਰਧਾਨ ਮੰਤਰੀ ਸ਼ੇਰਿੰਗ ਟੋਬਗੇ! ਭੂਟਾਨ ਭਾਰਤ ਦਾ ਬਹੁਤ ਖਾਸ ਮਿੱਤਰ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਸਾਡਾ ਸਹਿਯੋਗ ਹੋਰ ਭੀ ਬਿਹਤਰ ਹੁੰਦਾ ਰਹੇਗਾ।”
Glad to have met you in Delhi this morning, PM Tshering Tobgay. Bhutan is a very special friend of India's and our cooperation will continue to get even better in the times to come. https://t.co/OejQGAMLnq
— Narendra Modi (@narendramodi) October 21, 2024