ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਭਾਰਤ ਦੇ ਪਿੰਡਾਂ ਵਿੱਚ ਸਾਡੇ ਸੁਸ਼ਾਸਨ ਪ੍ਰਯਤਨਾਂ ਦੇ ਮੂਲ ਵਿੱਚ ਲੋਕਾਂ ਦੇ ਕਲਿਆਣ ਦੇ ਲਈ ਟੈਕਨੋਲੋਜੀ ਦੀ ਸ਼ਕਤੀ ਦਾ ਲਾਭ ਉਠਾਉਣਾ ਹੈ। ਇਸ ਦੇ ਲਈ ਸ਼੍ਰੀ ਮੋਦੀ ਨੇ ਸਵਾਮਿਤਵ ਯੋਜਨਾ ਦੀ ਉਦਾਹਰਣ ਦਿੱਤੀ, ਜਿਸ ਦੇ ਪਰਿਣਾਮ ਬਹੁਤ ਚੰਗੇ ਰਹੇ ਹਨ।
MyGovIndia ਦੇ ਇੱਕ ਟਵੀਟ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;
"ਭਾਰਤ ਦੇ ਪਿੰਡਾਂ ਵਿੱਚ ਸਾਡੇ ਸੁਸ਼ਾਸਨ ਪ੍ਰਯਤਨਾਂ ਦੇ ਮੂਲ ਵਿੱਚ ਲੋਕਾਂ ਦੇ ਕਲਿਆਣ ਦੇ ਲਈ ਟੈਕਨੋਲੋਜੀ ਦੀ ਸ਼ਕਤੀ ਦਾ ਲਾਭ ਉਠਾਉਣਾ ਹੈ। ਇਸ ਦੀ ਇੱਕ ਉਦਾਹਰਣ ਸਵਾਮਿਤਵ ਯੋਜਨਾ ਹੈ, ਜਿਸ ਦੇ ਪਰਿਣਾਮ ਬਹੁਤ ਚੰਗੇ ਰਹੇ ਹਨ।"
At the core of our good governance efforts in India’s villages is to leverage the power of technology for the welfare of people. An example of this is the SVAMITVA scheme which has given great results. #AatmanirbharPanchayat https://t.co/ay2WfQakgA
— Narendra Modi (@narendramodi) April 24, 2022