ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਬੁੱਧ ਜਯੰਤੀ ਦੇ ਪਾਵਨ ਅਵਸਰ ‘ਤੇ ਅੱਜ ਸਵੇਰੇ ਸਰਕਾਰੀ ਦੌਰੇ ਉੱਤੇ ਨੇਪਾਲ ਦੇ ਲੁੰਬਿਨੀ ਪਹੁੰਚ ਗਏ ਹਨ।
2. ਲੁੰਬਿਨੀ ਵਿੱਚ ਉਨ੍ਹਾਂ ਦੇ ਆਗਮਨ 'ਤੇ, ਨੇਪਾਲ ਦੇ ਪ੍ਰਧਾਨ ਮੰਤਰੀ ਸ਼੍ਰੀ ਸ਼ੇਰ ਬਹਾਦੁਰ ਦੇਉਬਾ, ਉਨ੍ਹਾਂ ਦੀ ਪਤਨੀ ਡਾ. ਆਰਜੂ ਰਾਣਾ ਦੇਉਬਾ ਅਤੇ ਨੇਪਾਲ ਸਰਕਾਰ ਦੇ ਕਈ ਮੰਤਰੀਆਂ ਨੇ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦਾ ਗਰਮਜੋਸ਼ੀ ਨਾਲ ਸੁਆਗਤ ਕੀਤਾ।
3. ਪ੍ਰਧਾਨ ਮੰਤਰੀ ਦੇ ਰੂਪ ਵਿੱਚ ਸ਼੍ਰੀ ਮੋਦੀ ਦੀ ਇਹ ਨੇਪਾਲ ਦੀ ਪੰਜਵੀਂ ਅਤੇ ਲੁੰਬਿਨੀ ਦੀ ਪਹਿਲੀ ਯਾਤਰਾ ਹੈ।
Landed in Nepal. Happy to be among the wonderful people of Nepal on the special occasion of Buddha Purnima. Looking forward to the programmes in Lumbini.
— Narendra Modi (@narendramodi) May 16, 2022
I would like to thank PM @SherBDeuba for the warm welcome in Lumbini. pic.twitter.com/9rkmi2297o
— Narendra Modi (@narendramodi) May 16, 2022
लुम्बिनीमा न्यानो स्वागतको लागि प्रधानमन्त्री देउवालाई धन्यवाद दिन चाहन्छु। @SherBDeuba pic.twitter.com/Fr6dXr6Rh7
— Narendra Modi (@narendramodi) May 16, 2022