ਅੱਜ ਨਵੀਂ ਦਿੱਲੀ ਵਿੱਚ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਐੱਨ. ਚੰਦਰਬਾਬੂ ਨਾਇਡੂ ਨੇ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ।
ਪ੍ਰਧਾਨ ਮੰਤਰੀ ਦਫ਼ਤਰ ਨੇ ਐਕਸ ‘ਤੇ ਪੋਸਟ ਕੀਤਾ;
“ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ @ncbn ਨੇ ਪ੍ਰਧਾਨ ਮੰਤਰੀ @narendramodi ਨਾਲ ਮੁਲਾਕਾਤ ਕੀਤੀ।”
Chief Minister of Andhra Pradesh, Shri @ncbn, met Prime Minister @narendramodi. pic.twitter.com/VN3xFkav5q
— PMO India (@PMOIndia) July 4, 2024
ఆంధ్రప్రదేశ్ ముఖ్యమంత్రి, శ్రీ @ncbn, ప్రధాన మంత్రి @narendramodi ని కలిశారు. pic.twitter.com/ojznarwa7W
— PMO India (@PMOIndia) July 4, 2024