ਪ੍ਰਧਾਨ ਮੰਤਰੀ ਨੇ ਵੱਲਾਲਾਰ (Vallalar) ਦੇ ਨਾਮ ਨਾਲ ਭੀ ਜਾਣੇ ਜਾਂਦੇ ਸ਼੍ਰੀ ਰਾਮਲਿੰਗ ਸਵਾਮੀ ਦੀ 200ਵੀਂ ਜਯੰਤੀ (ਜਨਮ ਵਰ੍ਹੇਗੰਢ) ਦੇ ਅਵਸਰ ‘ਤੇ ਸੰਬੋਧਨ ਕੀਤਾ “ਵੱਲਾਲਾਰ ਦਾ ਪ੍ਰਭਾਵ ਆਲਮੀ ਹੈ” October 05th, 01:30 pm