ਪ੍ਰਧਾਨ ਮੰਤਰੀ ਨੇ ਯੂਨੈਸਕੋ ਦੇ ਸਿਰਜਣਾਤਮਕ ਸ਼ਹਿਰਾਂ ਦੇ ਨੈੱਟਵਰਕ ਵਿੱਚ ਕੋਝੀਕੋਡ ਨੂੰ 'ਸਾਹਿਤ ਦੇ ਸ਼ਹਿਰ' (‘City of Literature’) ਅਤੇ ਗਵਾਲੀਅਰ ਨੂੰ 'ਸੰਗੀਤ ਦੇ ਸ਼ਹਿਰ' (‘City of Music’) ਵਜੋਂ ਸ਼ਾਮਲ ਕਰਨ ਦੀ ਸ਼ਲਾਘਾ ਕੀਤੀ November 01st, 04:56 pm