ਪ੍ਰਧਾਨ ਮੰਤਰੀ ਨੇ ਸੰਯੁਕਤ ਰਾਸ਼ਟਰ ਮਿਸ਼ਨ ਵਿੱਚ ਭਾਰਤੀ ਸੈਨਾ ਦੁਆਰਾ ਮਹਿਲਾ ਸ਼ਾਂਤੀ ਸੈਨਿਕਾਂ ਦੀ ਆਪਣੀ ਸਭ ਤੋਂ ਬੜੀ ਟੁਕੜੀ ਨੂੰ ਅਬੇਈ, ਯੂਐੱਨਆਈਐੱਸਐੱਫਏ ਵਿੱਚ ਤੈਨਾਤ ਕੀਤੇ ਜਾਣ ਦੀ ਸ਼ਲਾਘਾ ਕੀਤੀ January 06th, 05:39 pm