ਦੇਵਘਰ ਹਵਾਈ ਅੱਡੇ ਦੇ ਉਦਘਾਟਨ ਦੇ ਅਵਸਰ ’ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠਬਾਬਾ ਧਾਮ ਆ ਕੇ ਹਰ ਕਿਸੇ ਦਾ ਮਨ ਪ੍ਰਸੰਨ ਹੋ ਜਾਂਦਾ ਹੈ। ਅੱਜ ਸਾਨੂੰ ਸਭ ਨੂੰ ਦੇਵਘਰ ਤੋਂ ਝਾਰਖੰਡ ਦੇ ਵਿਕਾਸ ਨੂੰ ਗਤੀ ਦੇਣ ਦਾ ਸੁਭਾਗ ਮਿਲਿਆ ਹੈ। ਬਾਬਾ ਵੈਦ੍ਯਨਾਥ ਦੇ ਅਸ਼ੀਰਵਾਦ ਨਾਲ ਅੱਜ 16 ਹਜ਼ਾਰ ਕਰੋੜ ਰੁਪਏ ਤੋਂ ਅਧਿਕ ਦੇ ਪ੍ਰੋਜੈਕਟਸ ਦਾ ਲੋਕਅਰਪਣ ਕੀਤਾ ਅਤੇ ਨੀਂਹ ਪੱਥਰ ਰੱਖਿਆ ਗਿਆ ਹੈ। ਇਨ੍ਹਾਂ ਨਾਲ ਝਾਰਖੰਡ ਦੀ ਆਧੁਨਿਕ ਕਨੈਕਟੀਵਿਟੀ, ਊਰਜਾ, ਸਿਹਤ, ਆਸਥਾ ਅਤੇ ਟੂਰਿਜ਼ਮ ਨੂੰ ਬਹੁਤ ਅਧਿਕ ਬਲ ਮਿਲਣ ਵਾਲਾ ਹੈ। ਅਸੀਂ ਸਭ ਨੇ ਦੇਵਘਰ ਏਅਰਪੋਰਟ ਨੂੰ ਅਤੇ ਦੇਵਘਰ ਏਮਸ, ਇਸ ਦਾ ਸੁਪਨਾ ਲੰਬੇ ਸਮੇਂ ਤੋਂ ਦੇਖਿਆ ਹੈ। ਇਹ ਸੁਪਨਾ ਵੀ ਹੁਣ ਸਾਕਾਰ ਹੋ ਰਿਹਾ ਹੈ।

July 12th, 12:46 pm