ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਐਥਲੀਟ ਯੋਗੇਸ਼ ਕਥੂਨੀਆ ਨੂੰ ਸਿਲਵਰ ਮੈਡਲ ਜਿੱਤਣ ‘ਤੇ ਵਧਾਈਆਂ ਦਿੱਤੀਆਂ
September 02nd, 08:15 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਐਥਲੀਟ ਯੋਗੇਸ਼ ਕਥੂਨੀਆ ਨੂੰ ਫਰਾਂਸ ਵਿੱਚ ਚਲ ਰਹੇ ਪੈਰਿਸ ਪੈਰਾਲਿਪਿੰਕਸ ਵਿੱਚ ਪੁਰਸ਼ਾਂ ਦੇ ਡਿਸਕਸ ਥ੍ਰੋਅ ਐੱਫ56 ਮੁਕਾਬਲੇ ਵਿੱਚ ਅੱਜ ਸਿਲਵਰ ਮੈਡਲ ਜਿੱਤਣ ‘ਤੇ ਵਧਾਈਆਂ ਦਿੱਤੀਆਂ।ਪ੍ਰਧਾਨ ਮੰਤਰੀ ਨੇ ਏਸ਼ੀਅਨ ਪੈਰਾ ਗੇਮਸ ਵਿੱਚ ਮੈਨਸ ਡਿਸਕਸ ਥ੍ਰੋਅ ਵਿੱਚ ਸਿਲਵਰ ਮੈਡਲ ਜਿੱਤਣ ‘ਤੇ ਯੋਗੇਸ਼ ਕਥਥੂਨੀਆ ਨੂੰ ਵਧਾਈਆਂ ਦਿੱਤੀਆਂ
October 24th, 09:50 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਏਸ਼ੀਅਨ ਪੈਰਾ ਗੇਮਸ ਵਿੱਚ ਮੈਨਸ ਡਿਸਕਸ ਥ੍ਰੋਅ-ਐੱਫ54/55/56 ਵਿੱਚ ਸਿਲਵਰ ਮੈਡਲ ਜਿੱਤਣ ‘ਤੇ ਯੋਗੇਸ਼ ਕਥਥੂਨੀਆ ਨੂੰ ਸ਼ੁਭਕਾਮਨਾਵਾਂ ਦਿੱਤੀਆਂ।PM hosts Indian Paralympic Contingent at his residence
September 09th, 02:41 pm
Prime Minister Narendra Modi hosted the Indian Contingent of Tokyo 2020 Paralympic Games at his residence. The PM had a candid and informal interaction with the entire contingent. He congratulated them for their record breaking historic performance at the Games.Exclusive photos: A memorable interaction with Paralympic champions!
September 09th, 10:00 am
Prime Minister Narendra Modi met the Indian Paralympic champions who participated in the 2020 Tokyo Paralympics and made the country proud on world stage.PM congratulates Yogesh Kathuniya for winning Silver medal in men's discus throw at Paralympics Games
August 30th, 11:01 am
Outstanding performance by Yogesh Kathuniya. Delighted that he brings home the Silver medal. His exemplary success will motivate budding athletes. Congrats to him. Wishing him the very best for his future endeavours. –PM Narendra Modi