ਪ੍ਰਧਾਨ ਮੰਤਰੀ ਨੇ ਵਿਸ਼ਵ ਵਣਜੀਵ ਦਿਵਸ ‘ਤੇ ਵਣਜੀਵ ਪ੍ਰੇਮੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ
March 03rd, 10:12 am
ਉਨ੍ਹਾਂ ਨੇ ਕਿਹਾ ਕਿ ਇਹ ਦਿਨ ਸਾਡੀ ਧਰਤੀ ‘ਤੇ ਜੀਵਾਂ ਨੂੰ ਅਦੁੱਤੀ ਵਿਵਿਧਤਾ ਦਾ ਉਤਸਵ ਮਨਾਉਣ ਅਤੇ ਇਨ੍ਹਾਂ ਦੀ ਰੱਖਿਆ ਦੇ ਪ੍ਰਤੀ ਆਪਣੀ ਪ੍ਰਤੀਬੱਧਤਾ ਨੂੰ ਦੁਹਰਾਉਣ ਦਾ ਅਵਸਰ ਹੈ।ਪ੍ਰਧਾਨ ਮੰਤਰੀ ਨੇ ਵਿਸ਼ਵ ਵਣਜੀਵ ਦਿਵਸ ‘ਤੇ ਵਣਜੀਵ ਸੁਰੱਖਿਅਕਾਂ ਅਤੇ ਸਮਰਥਕਾਂ ਨੂੰ ਵਧਾਈਆਂ ਦਿੱਤੀਆਂ
March 03rd, 06:50 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਵਿਸ਼ਵ ਵਣਜੀਵ ਦਿਵਸ ਦੇ ਅਵਸਰ ‘ਤੇ ਵਣਜੀਵ ਸੁਰੱਖਿਅਕਾਂ ਅਤੇ ਸਮਰਥਕਾਂ ਨੂੰ ਵਧਾਈਆਂ ਦਿੱਤੀਆਂ ਹਨ।Prime Minister Narendra Modi salutes all those working towards wildlife protection on World Wildlife Day
March 03rd, 09:59 am
The Prime Minister, Shri Narendra Modi has saluted all those working towards wildlife protection on World Wildlife Daytoday.