TMC has made scams its full-time business: PM Modi in Howrah
May 12th, 12:00 pm
In the fourth public meeting of the day in Howrah, PM Modi said, “The corruption of Congress and the tyranny of the Left. Combine these two, and you get - TMC. Congress, Left, and TMC have destroyed Bengal, and our Howrah bears witness to it. Howrah used to be an industrial hub earlier. But first the Left, and then TMC, brought all the industries to a halt. The readymade garment sector here is especially in a struggling phase.TMC goons threatening women in Sandeshkhali to protect culprits, says PM Modi in Hooghly
May 12th, 11:55 am
During his second rally in Hooghly, Prime Minister Modi emphasized the importance of legacy, stating, Whoever is elder in our families wishes to leave something for the children. Who is Modi's heir? All of you. That's why I want to build a Viksit Bharat for your children. Contrastingly, TMC focuses solely on looting you, building mansions for their heirs. What is Modi doing? Building solid homes for the poor, implementing the Swachh Bharat Mission, providing free rations, and making life easier for his sisters and daughters. Today, millions of women have affordable LPG cylinders through Ujjwala Yojana.PM Modi electrifies crowds with his speeches in Barrackpore, Hooghly, Arambagh & Howrah, West Bengal
May 12th, 11:30 am
Today, in anticipation of the 2024 Lok Sabha elections, Prime Minister Narendra Modi sparked enthusiasm and excitement among the audience with his speeches in Barrackpore, Hooghly, Arambagh and Howrah, West Bengal. Expressing gratitude to the numerous mothers and sisters in attendance, he remarked, This scene indicates a forthcoming change in Bengal. The victory of 2019 is poised to be even greater for the BJP this time around.ਕੇਰਲ ਦੇ ਕੋਚੀ ਵਿੱਚ ਵਿਕਾਸ ਪ੍ਰੋਜੈਕਟਾਂ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
January 17th, 12:12 pm
ਮੈਂ ਧੰਨਵਾਦ ਕਰਦਾ ਹਾਂ, ਸ਼੍ਰੀਮਾਨ ਸਰਬਾਨੰਦ ਸੋਨੋਵਾਲ ਜੀ ਦੀ ਟੀਮ, ਸ਼੍ਰੀਮਾਨ ਯੈਸੋ ਨਾਈਕ ਜੀ ਅਤੇ ਸਾਡੇ ਸਾਥੀ ਸ਼੍ਰੀਮਾਨ ਵੀ. ਮੁਰਲੀਧਰਨ ਜੀ, ਸ਼੍ਰੀਮਾਨ ਸ਼ਾਂਤਨੁ ਠਾਕੁਰ ਜੀ ਦਾ!ਪ੍ਰਧਾਨ ਮੰਤਰੀ ਨੇ ਕੋਚੀ, ਕੇਰਲ ਵਿੱਚ 4,000 ਕਰੋੜ ਰੁਪਏ ਤੋਂ ਅਧਿਕ ਦੇ ਇਨਫ੍ਰਾਸਟ੍ਰਕਚਰ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕੀਤੇ
January 17th, 12:11 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕੋਚੀ, ਕੇਰਲ ਵਿਖੇ 4,000 ਕਰੋੜ ਰੁਪਏ ਤੋਂ ਅਧਿਕ ਦੇ ਤਿੰਨ ਪ੍ਰਮੁੱਖ ਇਨਫ੍ਰਾਸਟ੍ਰਕਚਰ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ। ਅੱਜ ਉਦਘਾਟਨ ਕੀਤੇ ਗਏ ਪ੍ਰੋਜੈਕਟਾਂ ਵਿੱਚ ਕੋਚੀਨ ਸ਼ਿਪਯਾਰਡ ਲਿਮਿਟਿਡ (ਸੀਐੱਸਐੱਲ) ਵਿੱਚ ਨਿਊ ਡ੍ਰਾਈ ਡੌਕ (ਐੱਨਡੀਡੀ), ਸੀਐੱਸਐੱਲ ਦੀ ਅੰਤਰਰਾਸ਼ਟਰੀ ਜਹਾਜ਼ ਮੁਰੰਮਤ ਸੁਵਿਧਾ (ਆਈਐੱਸਆਰਐੱਫ) ਅਤੇ ਪੁਥੁਵਿਪੀਨ, ਕੋਚੀ ਵਿੱਚ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਿਟਿਡ ਦਾ ਐੱਲਪੀਜੀ ਆਯਾਤ ਟਰਮੀਨਲ (New Dry Dock (NDD) at Cochin Shipyard Limited (CSL), International Ship Repair Facility (ISRF) of CSL, and LPG Import Terminal of Indian Oil Corporation Limited at Puthuvypeen, Kochi) ਸ਼ਾਮਲ ਹਨ। ਇਹ ਪ੍ਰਮੁੱਖ ਇਨਫ੍ਰਾਸਟ੍ਰਕਚਰ ਪ੍ਰੋਜੈਕਟ ਭਾਰਤ ਦੀਆਂ ਬੰਦਰਗਾਹਾਂ (ਪੋਰਟਸ), ਸ਼ਿਪਿੰਗ ਅਤੇ ਇਨਲੈਂਡ ਵਾਟਰਵੇਜ਼ ਸੈਕਟਰ ਨੂੰ ਬਦਲਣ ਅਤੇ ਇਸ ਵਿੱਚ ਸਮਰੱਥਾ ਸਿਰਜਣ ਅਤੇ ਆਤਮਨਿਰਭਰਤਾ ਦੇ ਲਈ ਪ੍ਰਧਾਨ ਮੰਤਰੀ ਦੇ ਵਿਜ਼ਨ ਦੇ ਅਨੁਰੂਪ ਹਨ।ਪ੍ਰਧਾਨ ਮੰਤਰੀ ਨੇ ਕੋਚੀ ਵਿੱਚ ਦੇਸ਼ ਦੀ ਪਹਿਲੀ ਵਾਟਰ ਮੈਟਰੋ ਦੀ ਪ੍ਰਸ਼ੰਸਾ ਕੀਤੀ
April 26th, 02:51 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕੋਚੀ ਵਿੱਚ ਦੇਸ਼ ਦੀ ਪਹਿਲੀ ਵਾਟਰ ਮੈਟਰੋ ਦੀ ਪ੍ਰਸ਼ੰਸਾ ਕੀਤੀ ਹੈ।