ਵਰਚੁਅਲ ਜੀ-20 ਸਮਿਟ ਸਮੇਂ ਪ੍ਰਧਾਨ ਮੰਤਰੀ ਦਾ ਸਮਾਪਨ ਬਿਆਨ (22 ਨਵੰਬਰ, 2023)
November 22nd, 09:39 pm
ਮੈਂ ਇਕ ਵਾਰ ਫਿਰ ਆਪ ਸਭ ਦੇ ਬਹੁਮੁੱਲੇ ਵਿਚਾਰਾਂ ਦੀ ਸਰਾਹਨਾ ਕਰਦਾ ਹਾਂ। ਆਪ ਸਭ ਨੇ, ਜਿਸ ਖੁੱਲ੍ਹੇ ਮਨ ਨਾਲ ਆਪਣੀਆਂ ਬਾਤਾਂ ਰੱਖੀਆਂ, ਉਸ ਦੇ ਲਈ ਮੈਂ ਹਿਰਦੇ ਤੋਂ ਆਭਾਰ ਵਿਅਕਤ ਕਰਦਾ ਹਾਂ।ਵਰਚੁਅਲ ਜੀ20 ਲੀਡਰਸ ਸਮਿਟ ਸਮੇਂ ਪ੍ਰਧਾਨ ਮੰਤਰੀ ਦੀਆਂ ਉਦਘਾਟਨੀ ਟਿੱਪਣੀਆਂ (22 ਨਵੰਬਰ, 2023)
November 22nd, 06:37 pm
ਮੇਰਾ ਨਿਮੰਤਰਣ (ਸੱਦਾ) ਸਵੀਕਾਰ ਕਰਕੇ, ਅੱਜ ਇਸ ਸਮਿਟ ਵਿੱਚ ਜੁੜਨ ਦੇ ਲਈ ਮੈਂ ਆਪ ਸਭ ਦਾ ਆਭਾਰ ਵਿਅਕਤ ਕਰਦਾ ਹਾਂ। 140 ਕਰੋੜ ਭਾਰਤਵਾਸੀਆਂ ਦੀ ਤਰਫ਼ੋਂ ਆਪ ਸਭ ਦਾ ਹਾਰਦਿਕ ਸੁਆਗਤ ਹੈ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਅਮਰੀਕਾ ਦੇ ਰਾਸ਼ਟਰਪਤੀ ਜੋਸੇਫ ਆਰ ਬਾਇਡਨ ਵਿਚਕਾਰ ਵਰਚੁਅਲ ਗੱਲਬਾਤ
April 10th, 09:02 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 11 ਅਪ੍ਰੈਲ 2022 ਨੂੰ ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਤੀ ਜੋਸੇਫ ਆਰ ਬਾਇਡਨ ਨਾਲ ਇੱਕ ਵਰਚੁਅਲ ਮੀਟਿੰਗ ਕਰਨਗੇ। ਦੋਵੇਂ ਨੇਤਾ ਚਲ ਰਹੇ ਦੁਵੱਲੇ ਸਹਿਯੋਗ ਦੀ ਸਮੀਖਿਆ ਕਰਨਗੇ ਅਤੇ ਦੱਖਣੀ ਏਸ਼ੀਆ ਵਿੱਚ ਹਾਲ ਹੀ ਦੀਆਂ ਘਟਨਾਵਾਂ, ਹਿੰਦ-ਪ੍ਰਸ਼ਾਂਤ ਖੇਤਰ ਅਤੇ ਆਪਸੀ ਹਿੱਤ ਦੇ ਆਲਮੀ ਮੁੱਦਿਆਂ 'ਤੇ ਵਿਚਾਰਾਂ ਦਾ ਅਦਾਨ-ਪ੍ਰਦਾਨ ਕਰਨਗੇ। ਵਰਚੁਅਲ ਮੀਟਿੰਗ ਦੋਵਾਂ ਧਿਰਾਂ ਨੂੰ ਦੁਵੱਲੀ ਵਿਆਪਕ ਗਲੋਬਲ ਰਣਨੀਤਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਆਪਣੀ ਨਿਯਮਿਤ ਅਤੇ ਉੱਚ-ਪੱਧਰੀ ਸ਼ਮੂਲੀਅਤ ਨੂੰ ਜਾਰੀ ਰੱਖਣ ਦੇ ਯੋਗ ਕਰੇਗੀ।ਦੂਸਰੇ ਇੰਡੀਆ-ਆਸਟ੍ਰੇਲੀਆ ਵਰਚੁਅਲ ਸਮਿਟ ਸਮੇਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀਆਂ ਉਦਘਾਟਨੀ ਟਿੱਪਣੀਆਂ
March 21st, 12:30 pm
ਕੁਈਨਜ਼ਲੈਂਡ ਅਤੇ ਨਿਊ ਸਾਊਥ ਵੇਲਸ ਵਿੱਚ ਹੜ੍ਹ ਨਾਲ ਹੋਏ ਜਾਨ-ਮਾਲ ਦੇ ਨੁਕਸਾਨ ਦੇ ਲਈ ਮੈਂ, ਸਾਰੇ ਭਾਰਤੀਆਂ ਦੀ ਤਰਫ਼ੋਂ, ਆਪਣੀ ਸੰਵੇਦਨਾ ਵਿਅਕਤ ਕਰਦਾ ਹਾਂ।ਭਾਰਤ-ਆਸਟ੍ਰੇਲੀਆ ਵਰਚੁਅਲ ਸਮਿਟ
March 17th, 08:30 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀ ਸਕੌਟ ਮੌਰਿਸਨ 21 ਮਾਰਚ 2022 ਨੂੰ ਦੂਸਰਾ ਭਾਰਤ-ਆਸਟ੍ਰੇਲੀਆ ਵਰਚੁਅਲ ਸਮਿਟ ਆਯੋਜਿਤ ਕਰਨਗੇ। ਇਹ ਸਮਿਟ 4 ਜੂਨ 2020 ਦੇ ਇਤਿਹਾਸਿਕ ਪਹਿਲੇ ਵਰਚੁਅਲ ਸਮਿਟ ਤੋਂ ਬਾਅਦ ਹੋ ਰਿਹਾ ਹੈ ਜਦਕਿ ਸਬੰਧਾਂ ਨੂੰ ਇੱਕ ਵਿਆਪਕ ਰਣਨੀਤਕ ਸਾਂਝੇਦਾਰੀ ਵਿੱਚ ਅੱਪਗ੍ਰੇਡ ਕੀਤਾ ਗਿਆ ਸੀ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਨੀਦਰਲੈਂਡ ਦੇ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀ ਮਾਰਕ ਰੂਟੇ ਦੇ ਦਰਮਿਆਨ ਫੋਨ ਕਾਲ
March 08th, 09:39 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨੀਦਰਲੈਂਡ ਦੇ ਪ੍ਰਧਾਨ ਮੰਤਰੀ, ਮਹਾਮਹਿਮ ਸ਼੍ਰੀ ਮਾਰਕ ਰੂਟੇ ਨਾਲ ਫੋਨ’ ਤੇ ਗੱਲਬਾਤ ਕੀਤੀ।ਪ੍ਰਧਾਨ ਮੰਤਰੀ ਨੇ ਕਵਾਡ ਨੇਤਾਵਾਂ ਦੇ ਵਰਚੁਅਲ ਸਮਿਟ ਵਿੱਚ ਹਿੱਸਾ ਲਿਆ
March 03rd, 10:23 pm
ਪ੍ਰਧਾਨ ਮੰਤਰੀ ਨੇ ਅੱਜ ਅਮਰੀਕੀ ਰਾਸ਼ਟਰਪਤੀ ਜੋਅ ਬਾਇਡੇਨ, ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਅਤੇ ਜਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ੀਦਾ (Fumio Kishida)ਦੇ ਨਾਲ ਕਵਾਡ ਨੇਤਾਵਾਂ ਦੇ ਵਰਚੁਅਲ ਸਮਿਟ ਵਿੱਚ ਹਿੱਸਾ ਲਿਆ।ਭਾਰਤ-ਸੰਯੁਕਤ ਅਰਬ ਅਮੀਰਾਤ (ਯੂਏਈ) ਵਰਚੁਅਲ ਸਮਿਟ ਸਮੇਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦਾ ਉਦਾਘਟਨੀ ਟਿੱਪਣੀਆਂ
February 18th, 08:17 pm
Prime Minister Narendra Modi and Crown Prince of Abu Dhabi HH Sheikh Mohammed bin Zayed Al Nahyan held a virtual summit. Both leaders expressed deep satisfaction at the continuous growth in bilateral relations in all sectors. A major highlight of the Virtual Summit was the signing and exchange of the India-UAE Comprehensive Economic Partnership Agreement.ਭਾਰਤ–ਸੰਯੁਕਤ ਅਰਬ ਅਮੀਰਾਤ ਵਰਚੁਅਲ ਸਮਿਟ
February 18th, 08:16 pm
Prime Minister Narendra Modi and Crown Prince of Abu Dhabi HH Sheikh Mohammed bin Zayed Al Nahyan held a virtual summit. Both leaders expressed deep satisfaction at the continuous growth in bilateral relations in all sectors. A major highlight of the Virtual Summit was the signing and exchange of the India-UAE Comprehensive Economic Partnership Agreement.List of MoUs Agreements exchanged during the visit of Prime Minister of Kingdom of Denmark
October 09th, 03:54 pm
PM Modi's remarks at joint press meet with Danish PM
October 09th, 01:38 pm
Addressing the joint press meet with Danish PM, Prime Minister Modi said, During the Covid-19 pandemic, India and Denmark have continued their cooperation. PM Modi also said both the countries have decided to establish a Green Strategic Partnership between our two countries.Prime Minister’s participation in 47th G7 Summit
June 10th, 06:42 pm
At the invitation of UK Prime Minister Boris Johnson, Prime Minister Shri Narendra Modi will participate in the Outreach Sessions of the G7 Summit on 12 and 13 June in virtual format. UK currently holds the Presidency of the G7 and has invited India, along with Australia, Republic of Korea and South Africa, as Guest Countries for the G7 Summit. The meeting will be held in hybrid mode.INDIA-UK VIRTUAL SUMMIT
May 04th, 06:34 pm
Prime Minister Shri Narendra Modi and The Rt Hon’ble Boris Johnson, Prime Minister of the United Kingdom held a Virtual Summit today.India-UK Virtual Summit (May 04, 2021)
May 02nd, 09:19 pm
Prime Minister Shri Narendra Modi will hold a Virtual Summit with the Prime Minister of the United Kingdom The Rt. Hon. Boris Johnson on 4 May 2021.Relationship between India and the Netherlands is based on the shared values of democracy and rule of law: PM
April 09th, 05:58 pm
PM Narendra Modi held a virtual meeting with PM Mark Rutte of the Netherlands. In his remarks, PM Modi said that relationship between India and the Netherlands is based on the shared values of democracy and rule of law. PM Modi added that approach of both the countries towards global challenges like climate change, terrorism and pandemic are similar.PM Modi holds virtual summit with PM Rutte of the Netherlands
April 09th, 05:57 pm
PM Narendra Modi held a virtual meeting with PM Mark Rutte of the Netherlands. In his remarks, PM Modi said that relationship between India and the Netherlands is based on the shared values of democracy and rule of law. PM Modi added that approach of both the countries towards global challenges like climate change, terrorism and pandemic are similar.Joint Statement issued on the occasion of the visit of Prime Minister of India to Bangladesh
March 27th, 09:18 am
Joint Statement issued on the occasion of the visit of Prime Minister of India to Bangladesh.Prime Minister’s Opening Remarks at the India-Finland Virtual Summit
March 16th, 05:18 pm
PM Narendra Modi and PM Sanna Marin of Finland held a virtual summit and discussed the entire gamut of bilateral issues as well as other regional and multilateral issues of mutual interest. Both leaders noted that the close relations between India and Finland were based on shared values of democracy, rule of law, equality, freedom of speech, and respect for human rights.PM Modi holds virtual summit with Finland PM Sanna Marin
March 16th, 05:05 pm
PM Narendra Modi and PM Sanna Marin of Finland held a virtual summit and discussed the entire gamut of bilateral issues as well as other regional and multilateral issues of mutual interest. Both leaders noted that the close relations between India and Finland were based on shared values of democracy, rule of law, equality, freedom of speech, and respect for human rights.Virtual Summit between Prime Minister Shri Narendra Modi and Prime Minister of Finland H.E. Ms. Sanna Marin
March 15th, 07:40 pm
Prime Minister Shri Narendra Modi will hold Virtual Summit with the Prime Minister of the Finland H.E. Ms Sanna Marin on 16 March 2021.