ਵਿਸ਼ਵ ਟੀ-20 ਚੈਂਪੀਅਨ ਭਾਰਤੀ ਕ੍ਰਿਕਟ ਟੀਮ ਨਾਲ ਪ੍ਰਧਾਨ ਮੰਤਰੀ ਦੀ ਗੱਲਬਾਤ ਦਾ ਮੂਲਪਾਠ
July 05th, 04:00 pm
ਪ੍ਰਧਾਨ ਮੰਤਰੀ-ਸਾਥੀਓ! ਤੁਹਾਡਾ ਸਭ ਦਾ ਸੁਆਗਤ ਹੈ ਅਤੇ ਸਾਡੇ ਲਈ ਖੁਸ਼ੀ ਦੀ ਗੱਲ ਹੈ ਕਿ ਤੁਸੀਂ ਦੇਸ਼ ਨੂੰ ਉਤਸ਼ਾਹ ਨਾਲ ਵੀ ਅਤੇ ਉਤਸਵ ਨਾਲ ਵੀ ਭਰ ਦਿੱਤਾ ਹੈ। ਅਤੇ ਦੇਸ਼ ਵਾਸੀਆਂ ਦੀਆਂ ਸਾਰੀਆਂ ਆਸ਼ਾਵਾਂ-ਇੱਛਾਵਾਂ ਨੂੰ ਤੁਸੀਂ ਜਿੱਤ ਲਿਆ ਹੈ। ਮੇਰੇ ਵੱਲੋਂ ਬਹੁਤ-ਬਹੁਤ ਵਧਾਈਆਂ ਤੁਹਾਨੂੰ। ਆਮਤੌਰ ‘ਤੇ ਮੈਂ ਦੇਰ ਰਾਤ ਦਫ਼ਤਰ ਵਿੱਚ ਕੰਮ ਕਰਦਾ ਰਹਿੰਦਾ ਹਾਂ। ਲੇਕਿਨ ਇਸ ਵਾਰ ਟੀਵੀ ਵੀ ਚਲ ਰਿਹਾ ਸੀ ਅਤੇ ਫਾਈਲ ਵੀ ਚਲ ਰਹੀ ਸੀ, ਧਿਆਨ ਕੇਂਦ੍ਰਿਤ ਨਹੀਂ ਹੋ ਰਿਹਾ ਸੀ ਫਾਈਲ ਵਿੱਚ। ਲੇਕਿਨ ਤੁਸੀਂ ਲੋਕਾਂ ਨੇ ਸ਼ਾਨਦਾਰ ਆਪਣੀ ਟੀਮ ਸਿਪਰਿਟ ਨੂੰ ਵੀ ਦਿਖਾਇਆ ਹੈ, ਆਪਣੇ ਟੈਲੇਂਟ ਨੂੰ ਵੀ ਦਿਖਾਇਆ ਹੈ ਅਤੇ patience ਨਜ਼ਰ ਆ ਰਹੀ ਸੀ। ਮੈਂ ਦੇਖ ਰਿਹਾ ਸੀ ਕਿ patience ਸੀ, ਹੜਬੜੀ ਨਹੀਂ ਸੀ। ਬੜੇ ਹੀ ਆਤਮਵਿਸ਼ਵਾਸ ਨਾਲ ਭਰੇ ਹੋਏ ਸਨ ਤੁਸੀਂ ਲੋਕ ਤਾਂ ਮੇਰੀ ਤਰਫ਼ ਤੋਂ ਤੁਹਾਨੂੰ ਬਹੁਤ-ਬਹੁਤ ਵਧਾਈ ਹੈ, ਸਾਥੀਓ।ਪ੍ਰਧਾਨ ਮੰਤਰੀ ਮੋਦੀ ਨੇ ਟੀ20 ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਕ੍ਰਿਕਟ ਟੀਮ ਨੂੰ ਫੋਨ ‘ਤੇ ਵਧਾਈਆਂ ਦਿੱਤੀਆਂ
June 30th, 02:06 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਫੋਨ ‘ਤੇ ਗੱਲ ਕੀਤੀ ਅਤੇ ਆਈਸੀਸੀ ਪੁਰਸ਼ ਟੀ20 ਵਿਸ਼ਵ ਕੱਪ ਵਿੱਚ ਜਿੱਤ ‘ਤੇ ਭਾਰਤੀ ਪੁਰਸ਼ ਕ੍ਰਿਕਟ ਟੀਮ ਨੂੰ ਵਧਾਈਆਂ ਦਿੱਤੀਆਂ। ਸ਼੍ਰੀ ਮੋਦੀ ਨੇ ਟੂਰਨਾਮੈਂਟ ਵਿੱਚ ਟੀਮ ਦੇ ਮੈਂਬਰਾਂ ਦੁਆਰਾ ਦਿਖਾਏ ਗਏ ਮਿਸਾਲੀ ਕੌਸ਼ਲ ਅਤੇ ਭਾਵਨਾ ਦੀ ਸ਼ਲਾਘਾ ਕੀਤੀ।ਪ੍ਰਧਾਨ ਮੰਤਰੀ ਨੇ 50ਵਾਂ ਵਨਡੇਅ ਸ਼ਤਕ ਲਗਾਉਣ ਦੇ ਲਈ ਵਿਰਾਟ ਕੋਹਲੀ ਦੀ ਸਰਾਹਨਾ ਕੀਤੀ
November 15th, 08:08 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ 50 ਇੱਕ ਦਿਨਾਂ ਅੰਤਰਰਾਸ਼ਟਰੀ ਸ਼ਤਕ ਬਣਾਉਣ ਵਾਲੇ ਪ੍ਰਥਮ ਕ੍ਰਿਕਟਰ ਬਣਨ ‘ਤੇ ਵਿਰਾਟ ਕੋਹਲੀ ਦੀ ਪ੍ਰਸ਼ੰਸਾ ਕੀਤੀ ਹੈ।ਪ੍ਰਧਾਨ ਮੰਤਰੀ ਨੇ ਆਈਸੀਸੀ ਟੀ-20 ਮੈਚ ਵਿੱਚ ਜਿੱਤ ‘ਤੇ ਭਾਰਤੀ ਕ੍ਰਿਕਟ ਟੀਮ ਨੂੰ ਵਧਾਈਆਂ ਦਿੱਤੀਆਂ
October 23rd, 11:00 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਭਾਰਤੀ ਕ੍ਰਿਕਟ ਟੀਮ ਨੂੰ ਆਈਸੀਸੀ ਟੀ20 ਮੈਚ ਵਿੱਚ ਪਾਕਿਸਤਾਨ ਦੇ ਖ਼ਿਲਾਫ਼ ਸਖ਼ਤ ਸੰਘਰਸ਼ ਵਿੱਚ ਇੱਕ ਸ਼ਾਨਦਾਰ ਜਿੱਤ ਹਾਸਲ ਕਰਨ ‘ਤੇ ਵਧਾਈਆਂ ਦਿੱਤੀਆਂ ਹਨ।Awareness and enthusiasm about health & fitness is constantly expanding in the country: PM Modi
September 24th, 12:01 pm
PM Narendra Modi launched the Age Appropriate Fitness Protocols on the occasion of the first anniversary of the Fit India Movement, via virtual conferencing. PM Modi also interacted with various sportspersons, fitness experts and others during the Fit India Dialogue organised on the occasion, where they shared their experiences and fitness mantras.Prime Minister launches the Age Appropriate Fitness Protocols
September 24th, 12:00 pm
PM Narendra Modi launched the Age Appropriate Fitness Protocols on the occasion of the first anniversary of the Fit India Movement, via virtual conferencing. PM Modi also interacted with various sportspersons, fitness experts and others during the Fit India Dialogue organised on the occasion, where they shared their experiences and fitness mantras.Waters of the Indian Ocean remind us of our linked histories: PM Modi
April 10th, 02:15 pm
PM Modi and PM Malcolm Turnbull of Australia reviewed bilateral relations between both the countries and expressed their commitment to further strengthen the ties in host of sectors. Both the leaders also jointly inaugurated TERI-DEAKIN Research Centre on Nano and Bio Technology. PM Modi expressed satisfaction in energy sector including renewable energy and thanked PM Turnbull on his decision to join International Solar Alliance.PM Modi appreciates Cricketer Virat Kohli's efforts towards Swachh Bharat initiative
October 07th, 08:07 pm
PM Narendra Modi appreciated cricketer Virat Kohli for his efforts towards Swachh Bharat initiative. The PM tweeted saying, Dear Virat Kohli, saw your #MyCleanIndia moment on ABP news. A small but powerful gesture that will surely inspire everyone.