ਪ੍ਰਧਾਨ ਮੰਤਰੀ ਨੇ ਗੁਜਰਾਤ ਸਰਕਾਰ ਦੇ ਸੈਮੀਕੰਡਟਰ ਅਤੇ ਡਿਸਪਲੇ ਫੈਬ ਦੇ ਨਿਰਮਾਣ ਦੇ ਲਈ ਵੇਦਾਂਤਾ-ਫੌਕਸਕੌਨ ਗਰੁੱਪ ਦੇ ਨਾਲ 1.54 ਲੱਖ ਕਰੋੜ ਰੁਪਏ ਦੇ ਸਹਿਮਤੀ ਪੱਤਰ ’ਤੇ ਹਸਤਾਖਰ ਕਰਨ ’ਤੇ ਪ੍ਰਸੰਨਤਾ ਵਿਅਕਤ ਕੀਤੀ

September 13th, 03:06 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਗੁਜਰਾਤ ਸਰਕਾਰ ਦੇ ਸੈਮੀਕੰਡਟਰ ਅਤੇ ਡਿਸਪਲੇ ਫੈਬ ਦੇ ਨਿਰਮਾਣ ਦੇ ਲਈ ਵੇਦਾਂਤਾ-ਫੌਕਸਕੌਨ ਗਰੁੱਪ ਦੇ ਨਾਲ 1.54 ਲੱਖ ਕਰੋੜ ਰੁਪਏ ਦੇ ਸਹਿਮਤੀ ਪੱਤਰ ’ਤੇ ਹਸਤਾਖਰ ਕਰਨ ’ਤੇ ਪ੍ਰਸੰਨਤਾ ਵਿਅਕਤ ਕੀਤੀ ਹੈ।