ਗੁਜਰਾਤ ਦੇ ਜੰਬੂਘੋੜਾ ਵਿੱਚ ਵਿਭਿੰਨ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖਣ ਦੇ ਸਮਾਰੋਹ ਸਮੇਂ ਪ੍ਰਧਾਨ ਮੰਤਰੀ ਦਾ ਸੰਬੋਧਨ

November 01st, 01:12 pm

ਅੱਜ ਗੁਜਰਾਤ ਅਤੇ ਦੇਸ਼ ਦੇ ਆਦਿਵਾਸੀ ਸਮਾਜ ਦੇ ਲਈ, ਆਪਣੇ ਜਨਜਾਤੀਯ ਸਮੂਹ ਦੇ ਲਈ ਅਤਿਅੰਤ ਮਹੱਤਵਪੂਰਨ ਦਿਨ ਹੈ। ਹੁਣੇ ਥੋੜ੍ਹੀ ਦੇਰ ਪਹਿਲਾਂ ਮੈਂ ਮਾਨਗੜ੍ਹ ਧਾਮ ਵਿੱਚ ਸਾਂ, ਅਤੇ ਮਾਨਗੜ੍ਹ ਧਾਮ ਵਿੱਚ ਗੋਵਿੰਦ ਗੁਰੂ ਸਹਿਤ ਹਜ਼ਾਰਾਂ ਸ਼ਹੀਦ ਆਦਿਵਾਸੀ ਭਾਈ-ਭੈਣਾਂ ਨੂੰ ਸ਼ਰਧਾ-ਸੁਮਨ ਅਰਪਣ ਕਰਕੇ, ਉਨ੍ਹਾਂ ਨੂੰ ਨਮਨ ਕਰਕੇ ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਵਿੱਚ ਆਦਿਵਾਸੀਆਂ ਦੀ ਮਹਾਨ ਬਲੀਦਾਨ ਗਾਥਾ ਨੂੰ ਪ੍ਰਣਾਮ ਕਰਨ ਦਾ ਮੈਨੂੰ ਅਵਸਰ ਮਿਲਿਆ। ਅਤੇ ਹੁਣ ਤੁਹਾਡੇ ਦਰਮਿਆਨ ਜੰਬੂਘੋੜਾ ਵਿੱਚ ਆ ਗਿਆ, ਅਤੇ ਆਪਣਾ ਇਹ ਜੰਬੂਘੋੜਾ ਸਾਡੇ ਆਦਿਵਾਸੀ ਸਮਾਜ ਦੇ ਮਹਾਨ ਬਲੀਦਾਨਾਂ ਦਾ ਸਾਥਖੀ ਰਿਹਾ ਹੈ। ਸ਼ਹੀਦ ਜੋਰਿਯਾ ਪਰਮੇਸ਼ਵਰ, ਰੂਪਸਿੰਘ ਨਾਇਕ, ਗਲਾਲਿਯਾ ਨਾਇਕ, ਰਜਵਿਦਾ ਨਾਇਕ ਅਤੇ ਬਾਬਰਿਯਾ ਗਲਮਾ ਨਾਇਕ ਜਿਹੇ ਅਮਰ ਸ਼ਹੀਦਾਂ ਨੂੰ ਅੱਜ ਨਮਨ ਕਰਨ ਦਾ ਅਵਸਰ ਹੈ। ਸੀਸ ਝੁਕਾਉਣ ਦਾ ਅਵਸਰ ਹੈ। ਅੱਜ ਜਨਜਾਤੀਯ ਸਮਾਜ, ਆਦਿਵਾਸੀ ਸਮਾਜ ਦੇ ਗੌਰਵ ਨਾਲ ਜੁੜੀ ਹੋਈ ਅਤੇ ਇਸ ਪੂਰੇ ਵਿਸਤਾਰ ਦੇ ਲਈ ਆਰੋਗਯ, ਸਿੱਖਿਆ, ਕੌਸ਼ਲ, ਵਿਕਾਸ ਐਸੀਆਂ ਅਨੇਕ ਮਹੱਤਵਪੂਰਨ ਮੂਲਭੂਤ ਚੀਜ਼ਾਂ, ਉਨ੍ਹਾਂ ਦੀ ਯੋਜਨਾ ਦਾ ਨੀਂਹ ਪੱਥਰ ਰੱਖਿਆ ਜਾ ਰਿਹਾ ਅਤੇ ਲੋਕਅਰਪਣ ਹੋ ਰਿਹਾ ਹੈ। ਗੋਵਿੰਦ ਗੁਰੂ ਯੂਨੀਵਰਸਿਟੀ ਉਨ੍ਹਾਂ ਦੇ ਪ੍ਰਸ਼ਾਸਨ ਦਾ ਜੋ ਕੈਂਪਸ ਹੈ, ਅਤੇ ਬਹੁਤ ਹੀ ਸੁੰਦਰ ਬਣਿਆ ਹੈ, ਅਤੇ ਇਸ ਖੇਤਰ ਵਿੱਚ ਕੇਂਦਰੀ ਵਿਦਿਆਲਾ ਬਣਨ ਕੇ ਕਾਰਨ, ਸੈਂਟਰਲ ਸਕੂਲ ਬਣਨ ਦੇ ਕਾਰਨ ਮੇਰੀ ਆਉਣ ਵਾਲੀ ਪੀੜ੍ਹੀ ਇਸ ਦੇਸ਼ ਵਿੱਚ ਝੰਡਾ ਲਹਿਰਾਏ ਐਸਾ ਕੰਮ ਅਸੀਂ ਇੱਥੇ ਕਰ ਰਹੇ ਹਾਂ। ਇਨ੍ਹਾਂ ਸਾਰੀਆਂ ਯੋਜਨਾਵਾਂ ਦੇ ਲਈ ਇਤਨੀ ਵਿਸ਼ਾਲ ਸੰਖਿਆ ਵਿੱਚ ਆਏ ਹੋਏ ਆਪ ਸਾਰੇ ਭਾਈ-ਭੈਣਾਂ ਨੂੰ ਬਹੁਤ-ਬਹੁਤ ਵਧਾਈ, ਬਹੁਤ-ਬਹੁਤ ਅਭਿਨੰਦਨ।

ਪ੍ਰਧਾਨ ਮੰਤਰੀ ਨੇ ਗੁਜਰਾਤ ਦੇ ਜੰਬੂਘੋੜਾ ਵਿੱਚ ਲਗਭਗ 860 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਰਾਸ਼ਟਰ ਨੂੰ ਸਮਰਪਿਤ ਕੀਤੇ

November 01st, 01:11 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗੁਜਰਾਤ ਦੇ ਪੰਚਮਹਲ ਦੇ ਜੰਬੂਘੋੜਾ ਵਿੱਚ ਲਗਭਗ 860 ਕਰੋੜ ਰੁਪਏ ਲਾਗਤ ਦੇ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕੀਤੇ ਅਤੇ ਨੀਂਹ ਪੱਥਰ ਰੱਖਿਆ।

ਮਾਨਗੜ੍ਹ ਹਿਲਸ, ਰਾਜਸਥਾਨ ਵਿੱਚ ‘ਮਾਨਗੜ੍ਹ ਧਾਮ ਕੀ ਗੌਰਵ ਗਾਥਾ’ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

November 01st, 11:20 am

ਪ੍ਰੋਗਰਾਮ ਵਿੱਚ ਉਪਸਥਿਤ ਰਾਜਸਥਾਨ ਦੇ ਮਾਣਯੋਗ ਮੁੱਖ ਮੰਤਰੀ ਸ਼੍ਰੀਮਾਨ ਅਸ਼ੋਕ ਗਹਿਲੋਤ ਜੀ, ਮੱਧ ਪ੍ਰਦੇਸ਼ ਦੇ ਗਰਵਨਰ ਅਤੇ ਆਦਿਵਾਸੀ ਸਮਾਜ ਦੇ ਬਹੁਤ ਬੜੇ ਨੇਤਾ ਸ਼੍ਰੀ ਮੰਗੂਭਾਈ ਪਟੇਲ, ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਭਾਈ ਪਟੇਲ, ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀਮਾਨ ਸ਼ਿਵਰਾਜ ਸਿੰਘ ਜੀ ਚੌਹਾਨ, ਮੰਤਰੀ ਪਰਿਸ਼ਦ ਦੇ ਮੇਰੀ ਸਹਿਯੋਗੀ ਸ਼੍ਰੀ ਫੱਗਣ ਸਿੰਘ ਕੁਲਸਤੇ ਜੀ, ਸ਼੍ਰੀ ਅਰਜੁਨ ਮੇਘਵਾਲ ਜੀ, ਵਿਭਿੰਨ ਸੰਗਠਨਾਂ ਦੇ ਪ੍ਰਮੁੱਖ ਵਿਅਕਤਿੱਤਵ, ਸਾਂਸਦਗਣ, ਵਿਧਾਇਕਗਣ ਅਤੇ ਮੇਰੇ ਪੁਰਾਣੇ ਮਿੱਤਰ ਆਦਿਵਾਸੀ ਸਮਾਜ ਦੀ ਸੇਵਾ ਵਿੱਚ ਜਿਨ੍ਹਾਂ ਨੇ ਆਪਣਾ ਜੀਵਨ ਸਮਰਪਿਤ ਕੀਤਾ ਹੈ ਅਜਿਹੇ ਭਾਈ ਮਹੇਸ਼ ਜੀ ਅਤੇ ਵਿਸ਼ਾਲ ਸੰਖਿਆ ਵਿੱਚ ਪਧਾਰੇ, ਦੂਰ-ਸੁਦੂਰ ਤੋਂ ਮਾਨਗੜ੍ਹ ਧਾਮ ਆਏ ਹੋਏ ਮੇਰੇ ਪਿਆਰਾ ਆਦਿਵਾਸੀ ਭਾਈਓ ਅਤੇ ਭੈਣੋਂ।

ਪ੍ਰਧਾਨ ਮੰਤਰੀ ਨੇ ਪਬਲਿਕ ਪ੍ਰੋਗਰਾਮ 'ਮਾਨਗੜ੍ਹ ਧਾਮ ਕੀ ਗੌਰਵ ਗਾਥਾ' ਵਿੱਚ ਹਿੱਸਾ ਲਿਆ

November 01st, 11:16 am

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇੱਕ ਪਬਲਿਕ ਪ੍ਰੋਗਰਾਮ ‘ਮਾਨਗੜ੍ਹ ਧਾਮ ਕੀ ਗੌਰਵ ਗਾਥਾ’ ਵਿੱਚ ਸ਼ਿਰਕਤ ਕੀਤੀ ਅਤੇ ਸੁਤੰਤਰਤਾ ਸੰਗ੍ਰਾਮ ਦੇ ਗੁਮਨਾਮ ਕਬਾਇਲੀ ਨਾਇਕਾਂ ਅਤੇ ਸ਼ਹੀਦਾਂ ਦੇ ਬਲੀਦਾਨਾਂ ਨੂੰ ਸ਼ਰਧਾਂਜਲੀ ਦਿੱਤੀ। ਸਮਾਗਮ ਵਾਲੀ ਥਾਂ 'ਤੇ ਪੁੱਜਣ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਧੂਣੀ ਦੇ ਦਰਸ਼ਨ ਕੀਤੇ ਅਤੇ ਗੋਵਿੰਦ ਗੁਰੂ ਦੀ ਪ੍ਰਤਿਮਾ 'ਤੇ ਸ਼ਰਧਾ ਸੁਮਨ ਅਰਪਿਤ ਕੀਤੇ।

Welfare of tribal communities is our foremost priority: PM Modi in Vyara, Gujarat

October 20th, 03:33 pm

PM Modi laid the foundation stone of multiple development initiatives in Vyara, Tapi. He said that the country has seen two types of politics regarding tribal interests and the welfare of tribal communities. On the one hand, there are parties which do not care for tribal interests and have a history of making false promises to the tribals while on the other hand there is a party like BJP, which always gave top priority to tribal welfare.

PM lays foundation stone of multiple development initiatives worth over Rs. 1970 crore in Vyara, Tapi, Gujarat

October 20th, 03:32 pm

PM Modi laid the foundation stone of multiple development initiatives in Vyara, Tapi. He said that the country has seen two types of politics regarding tribal interests and the welfare of tribal communities. On the one hand, there are parties which do not care for tribal interests and have a history of making false promises to the tribals while on the other hand there is a party like BJP, which always gave top priority to tribal welfare.

PM inaugurates National Tribal Carnival

October 25th, 04:51 pm

PM Narendra Modi inaugurated National Tribal Carnival in New Delhi today. The Prime Minister said the life of the tribal communities is marked by intense struggle. Yet, he added, the tribal communities have imbibed the ideals of community living, and of living cheerfully despite troubles.

Our tribal communities have shown the way when it comes to living in harmony with nature & conserving our forests: PM

October 25th, 04:23 pm

Prime Minister Shri Narendra Modi today inaugurated the National Tribal Carnival - 2016 in New Delhi. During his address PM Modi noted the contribution of our tribal communities to our nation. PM Modi mentioned the initiative of the Central Govt, Vanbandu Kalyan Yojana which aims to develop the tribal communities.

Prime Minister Modi to inaugurate First Tribal Carnival in New Delhi

October 25th, 06:25 am

PM Narendra Modi will today inaugurate first ever tribal carnival in New Delhi and will interact with several apasis from across the country. The event will highlight cultures and traditions of several apasi communities.