ਪ੍ਰਧਾਨ ਮੰਤਰੀ ਨੇ ਮਕਰ ਸੰਕ੍ਰਾਂਤੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ
January 15th, 09:38 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਮਕਰ ਸੰਕ੍ਰਾਂਤੀ ਦੇ ਅਵਸਰ ‘ਤੇ ਸ਼ੁਭਕਾਮਨਾਵਾਂ ਦਿੱਤੀਆਂ ਹਨ।ਪ੍ਰਧਾਨ ਮੰਤਰੀ ਨੇ ਉੱਤਰਾਇਣ (Uttarayan) ਦੀਆਂ ਸ਼ੁਭਕਾਮਨਾਵਾਂ ਦਿੱਤੀਆਂ
January 14th, 11:01 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਉੱਤਰਾਇਣ ਦੇ ਅਵਸਰ ‘ਤੇ ਸ਼ੁਭਕਾਮਨਾਵਾਂ ਦਿੱਤੀਆਂ ਹਨ।ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਉੱਤਰਾਯਣ ਦੀਆਂ ਵਧਾਈਆਂ ਦਿੱਤੀਆਂ
January 14th, 12:54 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਉੱਤਰਾਯਣ ਦੇ ਅਵਸਰ ‘ਤੇ ਲੋਕਾਂ ਨੂੰ ਵਧਾਈਆਂ ਦਿੱਤੀਆਂ ਹਨ।ਪ੍ਰਧਾਨ ਮੰਤਰੀ ਨੇ ਦੇਸ਼ਵਾਸੀਆਂ ਨੂੰ ਮਕਰ ਸੰਕ੍ਰਾਂਤੀ, ਉੱਤਰਾਯਣ, ਭੋਗੀ, ਮਾਘ ਬਿਹੂ ਅਤੇ ਪੋਂਗਲ ਦੀਆਂ ਵਧਾਈਆਂ ਦਿੱਤੀਆਂ
January 14th, 10:24 am
“ਦੇਸ਼ ਭਰ ਵਿੱਚ ਅਸੀਂ ਵਿਭਿੰਨ ਤਿਉਹਾਰ ਮਨਾ ਰਹੇ ਹਾਂ, ਜਿਨ੍ਹਾਂ ਵਿੱਚ ਭਾਰਤ ਦੀ ਜੀਵੰਤ ਸੱਭਿਆਚਾਰਕ ਵਿਵਿਧਤਾ ਝਲਕਦੀ ਹੈ। ਇਨ੍ਹਾਂ ਤਿਉਹਾਰਾਂ 'ਤੇ ਮੇਰੀਆਂ ਵਧਾਈਆਂ।ਕੋਵਿਡ-19 ਸਥਿਤੀ ’ਤੇ ਮੁੱਖ ਮੰਤਰੀਆਂ ਦੇ ਨਾਲ ਗੱਲਬਾਤ ਸਮੇਂ ਪ੍ਰਧਾਨ ਮੰਤਰੀ ਦੀਆਂ ਸਮਾਪਨ ਟਿੱਪਣੀਆਂ ਦਾ ਮੂਲ-ਪਾਠ
January 13th, 05:31 pm
ਪਹਿਲੀ ਮੀਟਿੰਗ ਹੈ 2022 ਦੀ। ਸਭ ਤੋਂ ਪਹਿਲਾਂ ਤਾਂ ਆਪ ਸਭ ਨੂੰ ਲੋਹੜੀ ਦੀ ਬਹੁਤ-ਬਹੁਤ ਵਧਾਈ। ਮਕਰ ਸੰਕ੍ਰਾਂਤੀ, ਪੋਂਗਲ, ਭੋਗਲੀ ਬੀਹੂ, ਉੱਤਰਾਯਣ ਅਤੇ ਪੌਸ਼ ਪਰਵ ਦੀਆਂ ਵੀ ਅਗਾਊਂ ਸ਼ੁਭਕਾਮਨਾਵਾਂ। 100 ਸਾਲ ਦੀ ਸਭ ਤੋਂ ਬੜੀ ਮਹਾਮਾਰੀ ਖ਼ਿਲਾਫ਼ ਭਾਰਤ ਦੀ ਲੜਾਈ ਹੁਣ ਤੀਸਰੇ ਸਾਲ ਵਿੱਚ ਪ੍ਰਵੇਸ਼ ਕਰ ਚੁੱਕੀ ਹੈ। ਪਰਿਸ਼੍ਰਮ (ਮਿਹਨਤ) ਸਾਡਾ ਇੱਕਮਾਤਰ ਪਥ ਹੈ ਅਤੇ ਵਿਜੈ ਇੱਕਮਾਤਰ ਵਿਕਲਪ। ਅਸੀਂ 130 ਕਰੋੜ ਭਾਰਤ ਦੇ ਲੋਕ ਆਪਣੇ ਪ੍ਰਯਤਨਾਂ ਨਾਲ ਕੋਰੋਨਾ ਤੋਂ ਜਿੱਤ ਕੇ ਜ਼ਰੂਰ ਨਿਕਲਾਂਗੇ, ਅਤੇ ਆਪ ਸਭ ਤੋਂ ਜੋ ਗੱਲਾਂ ਮੈਂ ਸੁਣੀਆਂ ਹਨ। ਉਸ ਵਿੱਚ ਵੀ ਉਹੀ ਵਿਸ਼ਵਾਸ ਪ੍ਰਗਟ ਹੋ ਰਿਹਾ ਹੈ। ਹਾਲੇ ਓਮੀਕ੍ਰੋਨ ਦੇ ਰੂਪ ਵਿੱਚ ਜੋ ਨਵੀਂ ਚੁਣੌਤੀ ਆਈ ਹੈ, ਜੋ ਕੇਸਾਂ ਦੀ ਸੰਖਿਆ ਵਧ ਰਹੀ ਹੈ, ਉਸ ਦੇ ਬਾਰੇ ਹੈਲਥ ਸੈਕ੍ਰੇਟਰੀ ਦੀ ਤਰਫੋਂ ਵਿਸਤਾਰ ਨਾਲ ਸਾਨੂੰ ਜਾਣਕਾਰੀ ਦਿੱਤੀ ਗਈ ਹੈ। ਅਮਿਤ ਸ਼ਾਹ ਜੀ ਨੇ ਵੀ ਸ਼ੁਰੂ ਵਿੱਚ ਕੁਝ ਗੱਲਾਂ ਸਾਡੇ ਸਾਹਮਣੇ ਰੱਖੀਆਂ ਹਨ। ਅੱਜ ਅਨੇਕ ਮੁੱਖ ਮੰਤਰੀ ਸਮੁਦਾਇ ਦੀ ਤਰਫੋਂ ਵੀ ਅਤੇ ਉਹ ਵੀ ਹਿੰਦੁਸਤਾਨ ਦੇ ਅਲੱਗ–ਅਲੱਗ ਕੋਨੇ ਤੋਂ ਕਾਫ਼ੀ ਮਹੱਤਵਪੂਰਨ ਗੱਲਾਂ ਸਾਡੇ ਸਭ ਦੇ ਸਾਹਮਣੇ ਆਈਆਂ ਹਨ।ਪ੍ਰਧਾਨ ਮੰਤਰੀ ਨੇ ਕੋਵਿਡ-19 ਲਈ ਜਨਤਕ ਸਿਹਤ ਸਬੰਧੀ ਤਿਆਰੀਆਂ ਅਤੇ ਰਾਸ਼ਟਰੀ ਕੋਵਿਡ-19 ਟੀਕਾਕਰਣ ਦੀ ਪ੍ਰਗਤੀ ਦੀ ਸਮੀਖਿਆ ਲਈ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਮੰਤਰੀਆਂ ਅਤੇ ਉਪ ਰਾਜਪਾਲਾਂ/ਪ੍ਰਸ਼ਾਸਕਾਂ ਨਾਲ ਉੱਚ ਪੱਧਰੀ ਬੈਠਕ ਦੀ ਪ੍ਰਧਾਨਗੀ ਕੀਤੀ
January 13th, 05:30 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੋਵਿਡ-19 ਅਤੇ ਰਾਸ਼ਟਰਵਿਆਪੀ ਕੋਵਿਡ-19 ਟੀਕਾਕਰਣ ਦੀ ਪ੍ਰਗਤੀ ਲਈ ਜਨਤਕ ਸਿਹਤ ਤਿਆਰੀਆਂ ਦੀ ਸਮੀਖਿਆ ਕਰਨ ਲਈ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਮੰਤਰੀਆਂ ਅਤੇ ਉਪ ਰਾਜਪਾਲਾਂ/ਪ੍ਰਸ਼ਾਸਕਾਂ ਨਾਲ ਇੱਕ ਵਿਆਪਕ ਉੱਚ-ਪੱਧਰੀ ਬੈਠਕ ਦੀ ਪ੍ਰਧਾਨਗੀ ਕੀਤੀ। ਬੈਠਕ ਵਿੱਚ ਕੇਂਦਰੀ ਮੰਤਰੀ ਸ਼੍ਰੀ ਅਮਿਤ ਸ਼ਾਹ, ਡਾ. ਮਨਸੁਖ ਮਾਂਡਵੀਆ, ਰਾਜ ਮੰਤਰੀ ਡਾ. ਭਾਰਤੀ ਪ੍ਰਵੀਣ ਪਵਾਰ ਆਦਿ ਹਾਜ਼ਰ ਸਨ। ਅਧਿਕਾਰੀਆਂ ਨੇ ਬੈਠਕ ਨੂੰ ਮਹਾਮਾਰੀ ਦੀ ਸਥਿਤੀ ਬਾਰੇ ਤਾਜ਼ਾ ਵੇਰਵਿਆਂ ਤੋਂ ਜਾਣੂ ਕਰਵਾਇਆ।PM extends Uttarayan greetings
January 14th, 04:18 pm
PM Modi wished people on Uttarayan today.PM greets the people on the occasion of various festivals across India
January 14th, 01:27 pm
The Prime Minister, Shri Narendra Modi has greeted the people on the occasion of various festivals across India.PM greets the people on the occasion of various festivals across India
January 14th, 03:26 pm
The Prime Minister, Shri Narendra Modi has greeted the people on the occasion of various festivals across India.PM Modi conveys greetings to citizens on occasion of various festivals across the Nation
January 14th, 07:42 pm
Prime Minister Narendra Modi today greeted people across the country on the occasion of various festivals being celebrated. The PM took to twitter and wrote, Today people across India are celebrating various festivals. My greetings to everyone celebrating these auspicious festivals!PM conveys greetings to citizens on occasion of various festivals across the Nation
January 14th, 09:45 am
PM conveys heartfelt greetings to fellow countrymen and women on occasion of various festivals across the Nation
January 14th, 11:00 am
PM conveys heartfelt greetings to fellow countrymen and women on occasion of various festivals across the NationSalman Khan meets Shri Narendra Modi on Uttarayan
January 14th, 01:49 pm
Salman Khan meets Shri Narendra Modi on Uttarayan