ਪ੍ਰਧਾਨ ਮੰਤਰੀ ਨੇ ਮਹਾਨ ਤਬਲਾ ਵਾਦਕ ਉਸਤਾਦ ਜ਼ਾਕਿਰ ਹੁਸੈਨ ਦੇ ਅਕਾਲ ਚਲਾਣੇ ‘ਤੇ ਸੋਗ ਵਿਅਕਤ ਕੀਤਾ
December 16th, 12:08 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮਹਾਨ ਤਬਲਾ ਵਾਦਕ ਉਸਤਾਦ ਜ਼ਾਕਿਰ ਹੁਸੈਨ ਦੇ ਅਕਾਲ ਚਲਾਣੇ ‘ਤੇ ਸੋਗ ਵਿਅਕਤ ਕੀਤਾ।ਪ੍ਰਧਾਨ ਮੰਤਰੀ ਨੇ ਗ੍ਰੈਮੀਜ਼ ਵਿੱਚ ‘ਬਿਹਤਰੀਨ ਆਲਮੀ ਸੰਗੀਤ’ ਪੁਰਸਕਾਰ ਜਿੱਤਣ ‘ਤੇ ਉਸਤਾਦ ਜ਼ਾਕਿਰ ਹੁਸੈਨ ਅਤੇ ਹੋਰਾਂ ਨੂੰ ਵਧਾਈਆਂ ਦਿੱਤੀਆਂ
February 05th, 02:51 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ‘ਬਿਹਤਰੀਨ ਆਲਮੀ ਸੰਗੀਤ’ ਪੁਰਸਕਾਰ ਲਈ ਗ੍ਰੈਮੀ ਪੁਰਸਕਾਰ (Grammy award) ਜਿੱਤਣ ‘ਤੇ ਸੰਗੀਤਕਾਰ ਉਸਤਾਦ ਜ਼ਾਕਿਰ ਹੁਸੈਨ, ਰਾਕੇਸ਼ ਚੌਰਸੀਆ, ਸ਼ੰਕਰ ਮਹਾਦੇਵਨ, ਸੇਲਵਾਗਣੇਸ਼ ਵੀ ਅਤੇ ਗਣੇਸ਼ ਰਾਜਗੋਪਾਲਨ ਨੂੰ ਵਧਾਈਆਂ ਦਿੱਤੀਆਂ।