ਪ੍ਰਧਾਨ ਮੰਤਰੀ ਨੇ ਉਪਾਧਿਆਏ ਸ਼੍ਰੀ ਰਿਸ਼ੀ ਪ੍ਰਵੀਣ ਜੀ ਨਾਲ ਮੁਲਾਕਾਤ ਕੀਤੀ
November 14th, 06:29 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਉਪਾਧਿਆਏ ਸ਼੍ਰੀ ਰਿਸ਼ੀ ਪ੍ਰਵੀਣ ਜੀ ਨਾਲ ਮੁਲਾਕਾਤ ਕੀਤੀ ਅਤੇ ਕਿਹਾ ਕਿ ਸ਼੍ਰੀ ਪ੍ਰਵੀਣ ਨੂੰ ਜੈਨ ਧਰਮਗ੍ਰੰਥਾਂ ਅਤੇ ਸੱਭਿਆਚਾਰ ਦੇ ਉਨ੍ਹਾਂ ਦੇ ਅਧਿਐਨ ਲਈ ਵਿਆਪਕ ਸਨਮਾਨ ਦਿੱਤਾ ਜਾਂਦਾ ਹੈ।