ਮੋਰਬੀ ਗੁਜਰਾਤ ਵਿੱਚ ਹਨੂੰਮਾਨ ਜੀ ਦੀ 108 ਫੁੱਟ ਉੱਚੀ ਪ੍ਰਤਿਮਾ ਦੇ ਉਦਘਾਟਨ ਦੇ ਅਵਸਰ ’ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

April 16th, 04:57 pm

ਮਹਾਮੰਡਲੇਸ਼ਵਰ ਕੰਕੇਸ਼ਵਰੀ ਦੇਵੀ ਜੀ ਅਤੇ ਰਾਮ ਕਥਾ ਆਯੋਜਨ ਨਾਲ ਜੁੜੇ ਸਭ ਮਹਾਨੁਭਾਵ, ਗੁਜਰਾਤ ਦੀ ਇਸ ਧਰਮਸਥਲੀ ਵਿੱਚ ਉਪਸਥਿਤ ਸਾਰੇ ਸਾਧੂ-ਸੰਤ, ਮਹੰਤ, ਮਹਾਮੰਡਲੇਸ਼ਵਰ, ਐੱਚ ਸੀ ਨੰਦਾ ਟਰੱਸਟ ਦੇ ਮੈਂਬਰਗਣ , ਹੋਰ ਵਿਦਵਾਨ ਅਤੇ ਸ਼ਰਧਾਲੂਗਣ, ਦੇਵੀਓ ਅਤੇ ਸੱਜਣੋਂ! ਹਨੂੰਮਾਨ ਜਯੰਤੀ ਦੇ ਪਾਵਨ ਅਵਸਰ ’ਤੇ ਤੁਹਾਨੂੰ ਸਭ ਨੂੰ , ਸਾਰੇ ਦੇਸ਼ਵਾਸੀਆਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ! ਇਸ ਪਾਵਨ ਅਵਸਰ ’ਤੇ ਅੱਜ ਮੋਰਬੀ ਵਿੱਚ ਹਨੂੰਮਾਨ ਜੀ ਦੀ ਇਸ ਸ਼ਾਨਦਾਰ ਮੂਰਤੀ ਦਾ ਲੋਕਾਰਪਣ ਹੋਇਆ ਹੈ। ਇਹ ਦੇਸ਼ ਅਤੇ ਦੁਨੀਆਭਰ ਦੇ ਹਨੂੰਮਾਨ ਭਗਤਾਂ , ਰਾਮ ਭਗਤਾਂ ਲਈ ਬਹੁਤ ਸੁਖਦਾਇਕ ਹੈ। ਤੁਹਾਨੂੰ ਸਭ ਨੂੰ ਬਹੁਤ-ਬਹੁਤ ਵਧਾਈ!

ਪ੍ਰਧਾਨ ਮੰਤਰੀ ਨੇ ਗੁਜਰਾਤ ਦੇ ਮੋਰਬੀ ਵਿੱਚ ਹਨੂੰਮਾਨ ਜੀ ਦੀ 108 ਫੁੱਟ ਉੱਚੀ ਪ੍ਰਤੀਮਾ ਦਾ ਅਨਾਵਰਣ ਕੀਤਾ

April 16th, 11:18 am

ਹਨੂੰਮਾਨ ਜਯੰਤੀ ਦੇ ਪਾਵਨ ਅਵਸਰ ’ਤੇ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਦੇ ਮਾਧਿਅਮ ਰਾਹੀਂ ਗੁਜਰਾਤ ਦੇ ਮੋਰਬੀ ਵਿੱਚ ਹਨੂੰਮਾਨ ਜੀ ਦੀ 108 ਫੁੱਟ ਦੀ ਪ੍ਰਤੀਮਾ ਦਾ ਅਨਾਵਰਣ ਕੀਤਾ। ਇਸ ਅਵਸਰ ’ਤੇ ਮਹਾਮੰਡਲੇਸ਼ਵਰ ਮਾਂ ਕੰਕੇਸ਼ਵਰੀ ਦੇਵੀ ਜੀ ਵੀ ਉਪਸਥਿਤ ਸਨ।

ਗੁਜਰਾਤ ਦੇ ਜੂਨਾਗੜ੍ਹ ਵਿੱਚ ਉਮਿਯਾ ਮਾਤਾ ਮੰਦਿਰ ਦੇ 14ਵੇਂ ਸਥਾਪਨਾ ਦਿਵਸ ਸਮਾਰੋਹ ਸਮੇਂ ਪ੍ਰਧਾਨ ਮੰਤਰੀ ਮੋਦੀ ਦੇ ਸੰਦੇਸ਼ ਦਾ ਮੂਲ-ਪਾਠ

April 10th, 01:01 pm

ਗੁਜਰਾਤ ਦੇ ਲੋਕਪ੍ਰਿਯ, ਕੋਮਲ ਅਤੇ ਦ੍ਰਿੜ੍ਹ ਮੁੱਖ ਮੰਤਰੀ, ਸ਼੍ਰੀ ਭੂਪੇਂਦਰ ਭਾਈ ਪਟੇਲ, ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਾਥੀ ਭਾਈ ਪੁਰਸ਼ੋਤਮ ਰੂਪਾਲਾ, ਰਾਜ ਸਰਕਾਰ ਦੇ ਸਾਰੇ ਮੰਤਰੀਗਣ, ਸੰਸਦ ਵਿੱਚ ਮੇਰੇ ਸਾਥੀ, ਹੋਰ ਸਾਰੇ ਵਿਧਾਇਕ ਗਣ, ਪੰਚਾਇਤਾਂ, ਨਗਰਪਾਲਿਕਾਵਾਂ ਵਿੱਚ ਚੁਣੇ ਹੋਏ ਸਾਰੇ ਜਨਪ੍ਰਤੀਨਿਧੀ, ਉਮਾ ਧਾਮ ਘਾਟਿਲਾ ਦੇ ਚੇਅਰਮੈਨ ਵਾਲਜੀਭਾਈ ਫਲਦੁ, ਹੋਰ ਪਦਾਧਿਕਾਰੀ ਗਣ ਅਤੇ ਸਮਾਜ ਦੇ ਦੂਰ-ਦੂਰ ਤੋਂ ਆਏ ਸਰਵ ਮਹਾਨੁਭਾਵ ਅਤੇ ਬੜੀ ਸੰਖਿਆ ਵਿੱਚ ਉਪਸਥਿਤ ਮਾਵਾਂ ਅਤੇ ਭੈਣਾਂ - ਜਿਨ੍ਹਾਂ ਨੂੰ ਅੱਜ ਮਾਂ ਉਮਿਯਾ ਦੇ 14 ਵੇਂ ਪਾਟੋਤਸਵ ਦੇ ਅਵਸਰ ’ਤੇ ਮੈਂ ਵਿਸ਼ੇਸ਼ ਨਮਨ ਕਰਦਾ ਹਾਂ। ਆਪ ਸਾਰਿਆਂ ਨੂੰ ਇਸ ਸ਼ੁਭ ਅਵਸਰ ’ਤੇ ਢੇਰ ਸਾਰੀਆਂ ਸ਼ੁਭਕਾਮਨਾਵਾਂ, ਢੇਰ ਸਾਰਾ ਅਭਿਨੰਦਨ।

ਪ੍ਰਧਾਨ ਮੰਤਰੀ ਨੇ ਰਾਮ ਨੌਮੀ ਦੇ ਅਵਸਰ ’ਤੇ ਜੂਨਾਗੜ੍ਹ ਦੇ ਗਥਿਲਾ ਵਿੱਚ ਉਮਿਯਾ ਮਾਤਾ ਮੰਦਿਰ ਦੇ 14ਵੇਂ ਸਥਾਪਨਾ ਦਿਵਸ ਸਮਾਰੋਹ ਨੂੰ ਸੰਬੋਧਨ ਕੀਤਾ

April 10th, 01:00 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਰਾਮ ਨੌਮੀ ਦੇ ਅਵਸਰ ’ਤੇ ਅੱਜ ਗੁਜਰਾਤ ਦੇ ਜੂਨਾਗੜ੍ਹ ਦੇ ਗਥਿਲਾ ਵਿੱਚ ਉਮਿਯਾ ਮਾਤਾ ਮੰਦਿਰ ਵਿੱਚ ਆਯੋਜਿਤ 14ਵੇਂ ਸਥਾਪਨਾ ਦਿਵਸ ਸਮਾਰੋਹ ਨੂੰ ਵੀਡਿਓ ਕਾਨਫਰੰਸਿੰਗ ਦੇ ਜ਼ਰੀਏ ਸੰਬੋਧਨ ਕੀਤਾ। ਇਸ ਅਵਸਰ ’ਤੇ ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੁਪੇਂਦਰਭਾਈ ਪਟੇਲ ਅਤੇ ਕੇਂਦਰੀ ਮੰਤਰੀ ਸ਼੍ਰੀ ਪੁਰਸ਼ੋਤਮ ਰੂਪਾਲਾ ਵੀ ਮੌਜੂਦ ਸਨ।

PM Modi inaugurates Umiya Dham Ashram at Haridwar via video conferencing

October 05th, 10:01 am

PM Modi, while inaugurating the Umiya Dham Ashram said that it would benefit several pilgrims visiting Haridwar. He lauded the work being carried out by the devotees of Maa Umiya and said that it has touched the lives of several people. The PM also appealed to all devotees of Maa Umiya to become Swachhagrahis and add strength to the Swachh Bharat Mission.