ਪ੍ਰਧਾਨ ਮੰਤਰੀ ਨੇ ਯੂਨੈਸਕੋ ਕ੍ਰਿਏਟਿਵ ਸਿਟੀਜ਼ ਨੈੱਟਵਰਕ (ਯੂਸੀਸੀਐੱਨ) ਵਿੱਚ ਸ੍ਰੀਨਗਰ ਦੇ ਸ਼ਾਮਲ ਹੋਣ ‘ਤੇ ਖੁਸ਼ੀ ਪ੍ਰਗਟਾਈ
November 08th, 10:55 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਯੂਨੈਸਕੋ ਕ੍ਰਿਏਟਿਵ ਸਿਟੀਜ਼ ਨੈੱਟਵਰਕ (ਯੂਸੀਸੀਐੱਨ) ਵਿੱਚ ਆਪਣੇ ਸ਼ਿਲਪ ਅਤੇ ਲੋਕ ਕਲਾ ਦੇ ਵਿਸ਼ੇਸ਼ ਉਲੇਖ ਦੇ ਨਾਲ ਸ੍ਰੀਨਗਰ ਦੇ ਸ਼ਾਮਲ ਹੋਣ ‘ਤੇ ਖੁਸ਼ੀ ਪ੍ਰਗਟਾਈ ਹੈ ।