ਪ੍ਰਧਾਨ ਮੰਤਰੀ ਨੇ ਅੱਜ ਟੀਬੀ ਦੇ ਜ਼ਿਆਦਾ ਮਾਮਲਿਆਂ ਵਾਲੇ ਜ਼ਿਲ੍ਹਿਆਂ 'ਤੇ ਧਿਆਨ ਕੇਂਦ੍ਰਿਤ ਕਰਦੇ ਹੋਏ 100 ਦਿਨਾਂ ਦੀ ਵਿਸ਼ੇਸ਼ ਮੁਹਿੰਮ ਸ਼ੁਰੂ ਕਰਨ ਦਾ ਐਲਾਨ ਕੀਤਾ
December 07th, 02:38 pm
ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿ ਟੀਬੀ ਵਿਰੁੱਧ ਭਾਰਤ ਦੀ ਲੜਾਈ ਮਜ਼ਬੂਤ ਹੋ ਗਈ ਹੈ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਟੀਬੀ ਦੇ ਜ਼ਿਆਦਾ ਮਾਮਲਿਆਂ ਵਾਲੇ ਜ਼ਿਲ੍ਹਿਆਂ 'ਤੇ ਕੇਂਦ੍ਰਿਤ 100 ਦਿਨਾਂ ਦੀ ਵਿਸ਼ੇਸ਼ ਮੁਹਿੰਮ ਸ਼ੁਰੂ ਕਰਨ ਦਾ ਐਲਾਨ ਕੀਤਾ। ਉਨ੍ਹਾਂ ਨੇ ਨਾਗਰਿਕਾਂ ਨੂੰ ਕੇਂਦਰੀ ਸਿਹਤ ਮੰਤਰੀ ਸ਼੍ਰੀ ਜੇਪੀ ਨੱਡਾ ਦੁਆਰਾ ਲਿਖਿਆ ਲੇਖ ਪੜ੍ਹਨ ਦੀ ਵੀ ਤਾਕੀਦ ਕੀਤੀ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਤਪਦਿਕ (ਟੀਬੀ) ਰੋਗ ਦੇ ਵਿਰੁੱਧ ਲੜਾਈ ਵਿੱਚ ਭਾਰਤ ਦੀ ਪ੍ਰਗਤੀ ਦੀ ਸ਼ਲਾਘਾ ਕੀਤੀ
November 03rd, 03:33 pm
ਤਪਦਿਕ (ਟੀਬੀ) ਰੋਗ ਦੇ ਖਾਤਮੇ ਵਿੱਚ ਭਾਰਤ ਦੇ ਪ੍ਰਯਾਸਾਂ ਨੂੰ ਸਵੀਕਾਰ ਕਰਦੇ ਹੋਏ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਤਪਦਿਕ ਰੋਗ (ਟੀਬੀ) ਦੇ ਮਾਮਲਿਆਂ ਵਿੱਚ ਕਮੀ ਲਿਆਉਣ ਦੇ ਸਬੰਧ ਵਿੱਚ ਦੇਸ਼ ਦੀਆਂ ਉਪਲਬਧੀਆਂ ‘ਤੇ ਚਾਨਣਾ ਪਾਇਆ।ਪ੍ਰਧਾਨ ਮੰਤਰੀ ਨੇ ਪੀਐੱਮ ਟੀਬੀ ਮੁਕਤ ਭਾਰਤ ਅਭਿਯਾਨ ਦਾ ਸਮਰਥਨ ਕਰਨ ਦੇ ਲਈ ਆਪਣੀ ਪਾਕਿਟ ਮਨੀ ਦਾਨ ਕਰਨ ਦੇ ਲਈ 7 ਸਾਲਾ ਨਲਿਨੀ ਦੀ ਪ੍ਰਸ਼ੰਸਾ ਕੀਤੀ
April 26th, 02:44 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਪ੍ਰਧਾਨ ਮੰਤਰੀ ਟੀਬੀ ਮੁਕਤ ਭਾਰਤ ਅਭਿਯਾਨ ਨੂੰ ਸਮਰਥਨ ਦੇਣ ਦੇ ਲਈ ਆਪਣੀ ਪਾਕਿਟ ਮਨੀ ਦਾਨ ਸਵਰੂਪ ਦੇਣ ਦੇ ਲਈ ਹਿਮਾਚਲ ਪ੍ਰਦੇਸ਼ ਦੇ ਉਨਾ ਦੀ 7 ਸਾਲਾ ਨਿਕਸ਼ਯ ਮਿੱਤਰਾ ਨਲਿਨੀ ਸਿੰਘ ਦੀ ਪ੍ਰਸ਼ੰਸਾ ਕੀਤੀ ਹੈ।ਪ੍ਰਧਾਨ ਮੰਤਰੀ 24 ਮਾਰਚ ਨੂੰ ਵਾਰਾਣਸੀ ਦਾ ਦੌਰਾ ਕਰਨਗੇ
March 22nd, 04:07 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 24 ਮਾਰਚ ਨੂੰ ਵਾਰਾਣਸੀ ਦਾ ਦੌਰਾ ਕਰਨਗੇ। ਪ੍ਰਧਾਨ ਮੰਤਰੀ ਸਵੇਰੇ ਕਰੀਬ 10:30 ਵਜੇ ਰੁਦ੍ਰਾਕਸ਼ ਕਨਵੈਨਸ਼ਨ ਸੈਂਟਰ ਵਿਖੇ ਇੱਕ ਵਿਸ਼ਵ ਟੀਬੀ ਸੰਮੇਲਨ ਨੂੰ ਸੰਬੋਧਨ ਕਰਨਗੇ। ਦੁਪਹਿਰ ਕਰੀਬ 12 ਵਜੇ, ਪ੍ਰਧਾਨ ਮੰਤਰੀ ਸੰਪੂਰਨਾਨੰਦ ਸੰਸਕ੍ਰਿਤ ਯੂਨੀਵਰਸਿਟੀ ਦੇ ਮੈਦਾਨ ਵਿੱਚ 1780 ਕਰੋੜ ਰੁਪਏ ਤੋਂ ਵੱਧ ਦੇ ਵੱਖ-ਵੱਖ ਪ੍ਰੋਜੈਕਟਾਂ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ।ਪ੍ਰਧਾਨ ਮੰਤਰੀ ਨੇ 13 ਸਾਲਾ ਮੀਨਾਕਸ਼ੀ ਕਸ਼ੱਤਰੀਯ ਦੁਆਰਾ ਖ਼ੁਦ ਨੂੰ ਨਿ-ਕਸ਼ਯ ਮਿਤ੍ਰ ਦੇ ਰੂਪ ਵਿੱਚ ਨਾਮਾਂਕਿਤ ਕਰਨ ਅਤੇ ਆਪਣੀ ਬੱਚਤ ਨਾਲ ਟੀਬੀ ਰੋਗੀਆਂ ਦੀ ਦੇਖਭਾਲ਼ ਕਰਨ ਦੇ ਕਾਰਜ ਦੀ ਪ੍ਰਸ਼ੰਸਾ ਕੀਤੀ
February 04th, 11:00 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਮੱਧ ਪ੍ਰਦੇਸ਼ ਦੀ 13 ਸਾਲਾ ਮੀਨਾਕਸ਼ੀ ਕਸ਼ੱਤਰੀਯ ਦੁਆਰਾ ਖ਼ੁਦ ਨੂੰ ਨਿ-ਕਸ਼ਯ ਮਿਤ੍ਰ ਦੇ ਰੂਪ ਵਿੱਚ ਨਾਮਾਂਕਿਤ ਕਰਨ ਅਤੇ ਆਪਣੀ ਬੱਚਤ ਨਾਲ ਟੀਬੀ ਰੋਗੀਆਂ ਦੀ ਦੇਖਭਾਲ਼ ਕਰਨ ਦੇ ਜ਼ਿਕਰਯੋਗ ਕਾਰਜ ਦੀ ਪ੍ਰਸ਼ੰਸਾ ਕੀਤੀ ਹੈ।ਜਨ ਔਸ਼ਧੀ ਯੋਜਨਾ ਦੇ ਲਾਭਾਰਥੀਆਂ ਦੇ ਨਾਲ ਬਾਤਚੀਤ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
March 07th, 03:24 pm
ਮੈਨੂੰ ਅੱਜ ਦੇਸ਼ ਦੇ ਅਲੱਗ-ਅਲੱਗ ਕੋਨਿਆਂ ਵਿੱਚ ਕਈ ਲੋਕਾਂ ਨਾਲ ਬਾਤ ਕਰਨ ਦਾ ਮੌਕਾ ਮਿਲਿਆ, ਬਹੁਤ ਸੰਤੋਸ਼ ਹੋਇਆ। ਸਰਕਾਰ ਦੇ ਪ੍ਰਯਾਸਾਂ ਦਾ ਲਾਭ ਲੋਕਾਂ ਤੱਕ ਪਹੁੰਚਾਉਣ ਦੇ ਲਈ ਜੋ ਲੋਕ ਇਸ ਅਭਿਯਾਨ ਵਿੱਚ ਜੁਟੇ ਹਨ, ਮੈਂ ਉਨ੍ਹਾਂ ਸਭ ਦਾ ਆਭਾਰ ਵਿਅਕਤ ਕਰਦਾ ਹਾਂ। ਤੁਹਾਡੇ ਵਿੱਚੋਂ ਕੁਝ ਸਾਥੀਆਂ ਨੂੰ ਅੱਜ ਸਨਮਾਨਿਤ ਕਰਨ ਦਾ ਸੁਭਾਗ ਸਰਕਾਰ ਨੂੰ ਮਿਲਿਆ ਹੈ। ਆਪ ਸਭ ਨੂੰ ਜਨ-ਔਸ਼ਧੀ ਦਿਵਸ ਦੀਆਂ ਵੀ ਮੈਂ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।ਪ੍ਰਧਾਨ ਮੰਤਰੀ ਨੇ ਜਨ ਔਸ਼ਧੀ ਯੋਜਨਾ ਦੇ ਲਾਭਾਰਥੀਆਂ ਨਾਲ ਗੱਲਬਾਤ ਕੀਤੀ
March 07th, 02:07 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫ਼ਰੰਸਿੰਗ ਦੇ ਜ਼ਰੀਏ ਜਨ ਔਸ਼ਧੀ ਕੇਂਦਰ ਦੇ ਮਾਲਕਾਂ ਅਤੇ ਸਕੀਮ ਦੇ ਲਾਭਾਰਥੀਆਂ ਨਾਲ ਗੱਲਬਾਤ ਕੀਤੀ। ਜੈਨਰਿਕ ਦਵਾਈਆਂ ਦੀ ਵਰਤੋਂ ਅਤੇ ਜਨ ਔਸ਼ਧੀ ਪਰਿਯੋਜਨਾ ਦੇ ਫਾਇਦਿਆਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ 1 ਮਾਰਚ ਤੋਂ ਦੇਸ਼ ਭਰ ਵਿੱਚ ਜਨ ਔਸ਼ਧੀ ਹਫ਼ਤਾ ਮਨਾਇਆ ਜਾ ਰਿਹਾ ਹੈ। ਇਸ ਈਵੈਂਟ ਦਾ ਵਿਸ਼ਾ “ਜਨ ਔਸ਼ਧੀ-ਜਨ ਉਪਯੋਗੀ” ਹੈ। ਇਸ ਮੌਕੇ ਹੋਰਨਾ ਤੋਂ ਇਲਾਵਾ ਕੇਂਦਰੀ ਮੰਤਰੀ ਡਾ. ਮਨਸੁਖ ਮਾਂਡਵੀਆ ਵੀ ਹਾਜ਼ਰ ਸਨ।Prime Minister’s Dream of TB Free India by 2025
February 24th, 06:44 pm
Dr. Harsh Vardhan, Union Minister of Health and Family Welfare today chaired a high-level meeting with senior officials of the Union Health Ministry and other Development Partners to launch a Jan-Andolan against Tuberculosis involving Advocacy, Communication and Social Mobilization (ACSM).Prime Minister delivers inaugural address at VAIBHAV 2020 Summit
October 02nd, 06:21 pm
“The need of the hour is to ensure more youngsters develop interest in Science. For that we must get well-versed with science of history and history of science”, said Prime Minister Sh Narendra Modi today while inaugurating the Vaishvik Bhartiya Vaigyanik (VAIBHAV) Summit, a global virtual summit of overseas and resident Indian Researchers and Academicians.Reform in the responses, processes, character of the United Nations is the need of the hour: PM Modi
September 26th, 06:47 pm
Addressing the United Nations General Assembly, Prime Minister Narendra Modi called for “reforms” and “changes in reactions” of the United Nations. “If we were to make an objective assessment of the performance of UN over the last 75 years, we see several stellar achievements. But at the same time, there are also several instances that point to the need for a serious introspection of the work of the United Nations”, remarked the PM.PM Modi addresses the United Nations General Assembly
September 26th, 06:40 pm
Addressing the United Nations General Assembly, Prime Minister Narendra Modi called for “reforms” and “changes in reactions” of the United Nations. “If we were to make an objective assessment of the performance of UN over the last 75 years, we see several stellar achievements. But at the same time, there are also several instances that point to the need for a serious introspection of the work of the United Nations”, remarked the PM.PM Modi's remarks at high level meeting on Universal Health Coverage
September 23rd, 09:41 pm
PM Modi addressed a high level meeting on Universal Health Coverage. PM Modi highlighted India's focus on preventive healthcare including yoga and ayurveda. The PM spoke about Ayushman Bharat Yojana and shed light on how it benefited over 4.5 million people.We in India are working towards eliminating TB by 2025: PM Modi
March 13th, 11:01 am
Prime Minister Narendra Modi inaugurated the Delhi End TB Summit at Vigyan Bhawan, New Delhi today. At the event, PM Modi announced that India has set the aim to eradicate TB from India by 2025.PM Modi inaugurates End TB Summit
March 13th, 11:00 am
Prime Minister Narendra Modi inaugurated the Delhi End TB Summit at Vigyan Bhawan, New Delhi today. At the event, PM Modi announced that India has set the aim to eradicate TB from India by 2025.PM's message on World Tuberculosis Day
March 24th, 03:24 pm
In a facebook post on World Tuberculosis Day, Prime Minister Narendra Modi said that correct and complete treatment of the disease was essential in order to cure it. The PM also shared an amp-audio clip from his 'Mann Ki Baat' episode in March 2016.PM's interaction through PRAGATI
May 25th, 06:04 pm
PM Modi's Mann Ki Baat: Tourism, farmers, under 17 FIFA world cup and more
March 27th, 11:30 am