ਪ੍ਰਧਾਨ ਮੰਤਰੀ ਨੇ ਮਾਸਕੋ (Moscow) ਵਿਖੇ ‘ਅਣਜਾਣ ਸੈਨਿਕ ਦੀ ਸਮਾਧੀ’ ‘ਤੇ ਸ਼ਰਧਾਂਜਲੀ ਅਰਪਿਤ ਕੀਤੀ
July 09th, 02:39 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮਾਸਕੋ (Moscow) ਵਿਖੇ ‘ਅਣਜਾਣ ਸੈਨਿਕ ਦੀ ਸਮਾਧੀ’ ‘ਤੇ ਸ਼ਰਧਾਂਜਲੀ ਅਰਪਿਤ ਕੀਤੀ। ਉਨ੍ਹਾਂ ਨੇ ਸਮਾਧੀ ‘ਤੇ ਪੁਸ਼ਪਾਂਜਲੀ ਵੀ ਅਰਪਿਤ ਕੀਤੀ।ਪ੍ਰਧਾਨ ਮੰਤਰੀ ਨੇ ‘ਗੁਮਨਾਮ ਸੈਨਿਕ ਦੇ ਮਕਬਰੇ’(‘Tomb of Unknown Soldier’) ‘ਤੇ ਸ਼ਰਧਾਂਜਲੀ ਅਰਪਿਤ ਕੀਤੀ
August 25th, 03:53 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 25 ਅਗਸਤ 2023 ਨੂੰ ਐਥਨਸ ਵਿੱਚ ‘ਗੁਮਨਾਮ ਸੈਨਿਕ ਦੇ ਮਕਬਰੇ’ (‘Tomb of Unknown Soldier’ )‘ਤੇ ਸ਼ਰਧਾਂਜਲੀ ਅਰਪਿਤ ਕੀਤੀ।