ਪ੍ਰਧਾਨ ਮੰਤਰੀ ਨੇ ਵਾਰਸਾ ਵਿੱਚ ਅਣਜਾਣ ਸੈਨਿਕ ਦੀ ਸਮਾਧੀ’ ‘ਤੇ ਸ਼ਰਧਾਂਜਲੀ ਅਰਪਿਤ ਕੀਤੀ

August 22nd, 08:12 pm

ਅਣਜਾਣ ਸੈਨਿਕ ਦੀ ਸਮਾਧੀ ਦਰਅਸਲ ਇੱਕ ਸਤਿਕਾਰਤ ਸਮਾਰਕ ਹੈ ਜੋ ਪੈਲੈਂਡ ਦੇ ਉਨ੍ਹਾਂ ਸੈਨਿਕਾਂ ਦੀ ਯਾਦ ਨੂੰ ਸਮਰਪਿਤ ਹੈ ਜਿਨ੍ਹਾਂ ਨੇ ਆਪਣੇ ਦੇਸ਼ ਦੀ ਸੇਵਾ ਵਿੱਚ ਆਪਣਾ ਜੀਵਨ ਬਲੀਦਾਨ ਕਰ ਦਿੱਤਾ। ਇਹ ਪਿਲਸੁਡਸਕੀ ਸਕਵਾਇਰ ‘ਤੇ ਸਥਿਤ ਹੈ ਅਤੇ ਪੋਲੈਂਡ ਵਿੱਚ ਰਾਸ਼ਟਰੀ ਯਾਦ ਅਤੇ ਸਨਮਾਨ ਦਾ ਇੱਕ ਮਹੱਤਵਪੂਰਨ ਪ੍ਰਤੀਕ ਹੈ।