Aim of NDA is to build a developed Andhra Pradesh for developed India: PM Modi in Palnadu

March 17th, 05:30 pm

Ahead of the Lok Sabha election 2024, PM Modi addressed an emphatic NDA rally in Andhra Pradesh’s Palnadu today. Soon after the election dates were announced, he commenced his campaign, stating, The bugle for the Lok Sabha election has just been blown across the nation, and today I am among everyone in Andhra Pradesh. The PM said, “This time, the election result is set to be announced on June 4th. Now, the nation is saying - '4 June Ko 400 Paar’, ' For a developed India... 400 Paar. For a developed Andhra Pradesh... 400 Paar.

PM Modi campaigns in Andhra Pradesh’s Palnadu

March 17th, 05:00 pm

Ahead of the Lok Sabha election 2024, PM Modi addressed an emphatic NDA rally in Andhra Pradesh’s Palnadu today. Soon after the election dates were announced, he commenced his campaign, stating, The bugle for the Lok Sabha election has just been blown across the nation, and today I am among everyone in Andhra Pradesh. The PM said, “This time, the election result is set to be announced on June 4th. Now, the nation is saying - '4 June Ko 400 Paar’, ' For a developed India... 400 Paar. For a developed Andhra Pradesh... 400 Paar.

ਪ੍ਰਧਾਨ ਮੰਤਰੀ ਮੋਦੀ ਨੇ ਹੈਦਰਾਬਾਦ ਵਿੱਚ ਕੋਟੀ ਦੀਪੋਤਸਵਮ ‘ਚ ਹਿੱਸਾ ਲਿਆ

November 27th, 08:18 pm

ਪ੍ਰਧਾਨ ਮੰਤਰੀ ਮੋਦੀ ਨੇ ਹੈਦਰਾਬਾਦ ਵਿੱਚ ਕੋਟਿ-ਦੀਪੋਤਸਵਮ ਪ੍ਰੋਗਰਾਮ ਵਿੱਚ ਹਿੱਸਾ ਲਿਆ। ਇਸ ਅਵਸਰ ‘ਤੇ ਉਨ੍ਹਾਂ ਨੇ ਕਿਹਾ ਕਿ ਦੀਵਾ ਸਭ ਨੂੰ ਜੋੜਦਾ ਹੈ ਅਤੇ ਰਸਤਾ ਦਿਖਾਉਂਦਾ ਹੈ, ਸਦੀ ਦੇ ਸਭ ਤੋਂ ਬੜੇ ਸੰਕਟ ਦੇ ਦੌਰਾਨ ਭੀ ਅਸੀਂ ਭਾਰਤੀਆਂ ਨੇ ਮਿਲ ਕੇ ਦੀਵੇ ਜਗਾਏ ਅਤੇ ਅੱਜ ਅਸੀਂ ਜੇਤੂ ਹੋ ਕੇ, ਵਿਕਾਸ ਦੀ ਨਵੀਂ ਗਾਥਾ ਲਿਖ ਰਹੇ ਹਾਂ। ਪ੍ਰਧਾਨ ਮੰਤਰੀ ਨੇ ਕਿਹਾ ਕਿ ਤਿਉਹਾਰਾਂ ‘ਤੇ ਸਾਡੇ ਦੁਆਰਾ ਕੀਤੀ ਗਈ ਸਵਦੇਸ਼ੀ ਉਤਪਾਦਾਂ ਦੀ ਖਰੀਦ, ਅਣਗਿਣਤ ਪਰਿਵਾਰਾਂ ਦੇ ਘਰਾਂ ਵਿੱਚ ਸਮ੍ਰਿੱਧੀ ਦੇ ਦੀਵੇ ਜਗਾਉਣ ਦਾ ਕੰਮ ਕਰਦੀ ਹੈ। ਪ੍ਰਧਾਨ ਮੰਤਰੀ ਨੇ ਉੱਤਰਾਖੰਡ ਦੀ ਇੱਕ ਟਨਲ ਵਿੱਚ ਫਸੇ ਮਜ਼ਦੂਰ ਭਾਈਆਂ ਦੀ ਸੁਰੱਖਿਅਤ ਨਿਕਾਸੀ ਦੇ ਲਈ ਪ੍ਰਾਰਥਨਾ ਭੀ ਕੀਤੀ।

ਅਜਮੇਰ ਅਤੇ ਦਿੱਲੀ ਕੈਂਟ ਨੂੰ ਜੋੜ੍ਹਨ ਵਾਲੀ ਵੰਦੇ ਭਾਰਤ ਐਕਸਪ੍ਰੈੱਸ ਨੂੰ ਹਰੀ ਝੰਡੀ ਦਿਖਾਉਂਦੇ ਹੋਏ ਪ੍ਰਧਾਨ ਮੰਤਰੀ ਦਾ ਸੰਬੋਧਨ

April 12th, 11:01 am

ਰਾਜਸਥਾਨ ਦੇ ਗਵਰਨਰ ਕਲਰਾਜ ਮਿਸ਼ਰ ਜੀ, ਰਾਜਸਥਾਨ ਦੇ ਮੁੱਖ ਮੰਤਰੀ ਮੇਰੇ ਮਿੱਤਰ ਸ਼੍ਰੀਮਾਨ ਅਸ਼ੋਕ ਗਹਿਲੋਤ ਜੀ, ਰੇਲ ਮੰਤਰੀ ਸ਼੍ਰੀ ਅਸ਼ਵਨੀ ਵੈਸ਼ਣਵ ਜੀ, ਰਾਜਸਥਾਨ ਸਰਕਾਰ ਦੇ ਮੰਤਰੀਗਣ, ਵਿਧਾਨ ਸਭਾ ਅਤੇ ਵਿਧਾਨ ਪਰਿਸ਼ਦ ਵਿੱਚ ਨੇਤਾ ਵਿਰੋਧੀ ਧਿਰ, ਮੰਚ ‘ਤੇ ਵਿਰਾਜਮਾਨ ਸਾਰੇ ਸਾਂਸਦਗਣ, ਵਿਧਾਇਕਗਣ, ਹੋਰ ਸਾਰੇ ਮਹਾਨੁਭਾਵ ਅਤੇ ਰਾਜਸਥਾਨ ਦੇ ਮੇਰੇ ਪਿਆਰੇ ਭਾਈਓ ਅਤੇ ਭੈਣੋ, ਮਾਂ ਭਾਰਤੀ ਦੀ ਵੰਦਨਾ ਕਰਨ ਵਾਲੀ ਰਾਜਸਥਾਨ ਦੀ ਧਰਤੀ ਨੂੰ ਅੱਜ ਪਹਿਲੀ ਵੰਦੇ ਭਾਰਤ ਟ੍ਰੇਨ ਮਿਲ ਰਹੀ ਹੈ। ਦਿੱਲੀ ਕੈਂਟ-ਅਜਮੇਰ ਵੰਦੇ ਭਾਰਤ ਐਕਸਪ੍ਰੈੱਸ ਤੋਂ, ਜੈਪੁਰ-ਦਿੱਲੀ ਆਉਣਾ-ਜਾਣਾ ਹੋਰ ਅਸਾਨ ਹੋ ਜਾਵੇਗਾ। ਇਹ ਟ੍ਰੇਨ, ਰਾਜਸਥਾਨ ਦੀ ਟੂਰਿਜ਼ਮ ਇੰਡਸਟਰੀ ਨੂੰ ਵੀ ਬਹੁਤ ਮਦਦ ਕਰੇਗੀ। ਤੀਰਥ ਸਥਾਨ ਪੁਸ਼ਕਰ ਹੋਵੇ ਜਾਂ ਫਿਰ ਅਜਮੇਰ ਸ਼ਰੀਫ, ਆਸਥਾ ਦੇ ਐਸੇ ਮਹੱਤਵਪੂਰਨ ਸਥਲਾਂ ਤੱਕ ਪਹੁੰਚਣ ਵਿੱਚ ਵੀ ਹੁਣ ਸ਼ਰਧਾਲੂਆਂ ਨੂੰ ਜ਼ਿਆਦਾ ਅਸਾਨੀ ਹੋਵੇਗੀ।

ਪ੍ਰਧਾਨ ਮੰਤਰੀ ਨੇ ਅਜਮੇਰ ਅਤੇ ਦਿੱਲੀ ਕੈਂਟ ਦਰਮਿਆਨ ਰਾਜਸਥਾਨ ਦੀ ਪਹਿਲੀ ਵੰਦੇ ਭਾਰਤ ਐਕਸਪ੍ਰੈੱਸ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ

April 12th, 11:00 am

ਸਭਾ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਬਹਾਦਰੀ ਦੀ ਧਰਤੀ ਰਾਜਸਥਾਨ ਨੂੰ ਆਪਣੀ ਪਹਿਲੀ ਵੰਦੇ ਭਾਰਤ ਟ੍ਰੇਨ ਪ੍ਰਾਪਤ ਕਰਨ ਲਈ ਵਧਾਈਆਂ ਦਿੱਤੀਆਂ, ਜੋ ਨਾ ਸਿਰਫ ਜੈਪੁਰ ਦਿੱਲੀ ਦਰਮਿਆਨ ਯਾਤਰਾ ਨੂੰ ਅਸਾਨ ਕਰੇਗੀ ਬਲਕਿ ਰਾਜਸਥਾਨ ਦੇ ਟੂਰਿਜ਼ਮ ਉਦਯੋਗ ਨੂੰ ਵੀ ਹੁਲਾਰਾ ਦੇਵੇਗੀ ਅਤੇ ਇਹ ਤੀਰਥਰਾਜ ਪੁਸ਼ਕਰ ਅਤੇ ਅਜਮੇਰ ਸ਼ਰੀਫ ਜਿਹੇ ਆਸਥਾ ਦੇ ਅਸਥਾਨਾਂ ਤੱਕ ਪਹੁੰਚ ਵਿੱਚ ਮਦਦ ਕਰੇਗੀ।

ਸਿਕੰਦਰਾਬਾਦ ਅਤੇ ਤਿਰੂਪਤੀ ਦਰਮਿਆਨ ਚਲਣ ਵਾਲੀ ਵੰਦੇ ਭਾਰਤ ਐਕਸਪ੍ਰੈੱਸ ਨਾਲ ਖਾਸ ਤੌਰ ‘ਤੇ ਅਧਿਆਤਮਿਕ ਟੂਰਿਜ਼ਮ ਨੂੰ ਲਾਭ ਹੋਵੇਗਾ ਅਤੇ ਆਰਥਿਕ ਵਿਕਾਸ ਨੂੰ ਹੁਲਾਰਾ ਮਿਲੇਗਾ: ਪ੍ਰਧਾਨ ਮੰਤਰੀ

April 07th, 11:10 am

ਸ਼੍ਰੀ ਮੋਦੀ ਦੁਆਰਾ ਸਿਕੰਦਰਾਬਾਦ ਅਤੇ ਤਿਰੂਪਤੀ ਦਰਮਿਆਨ ਚਲਣ ਵਾਲੀ ਵੰਦੇ ਭਾਰਤ ਐਕਸਪ੍ਰੈੱਸ ਨੂੰ ਝੰਡੀ ਦਿਖਾ ਕੇ ਰਵਾਨਾ ਕੀਤੇ ਜਾਣ ਨਾਲ ਸਬੰਧਿਤ ਕੇਂਦਰੀ ਸੱਭਿਆਚਾਰ ਤੇ ਟੂਰਿਜ਼ਮ ਮੰਤਰੀ, ਸ਼੍ਰੀ ਜੀ. ਕਿਸ਼ਨ ਰੈੱਡੀ ਦੇ ਇੱਕ ਟਵੀਟ ਨੂੰ ਸਾਂਝਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:

ਪ੍ਰਧਾਨ ਮੰਤਰੀ 8 ਅਤੇ 9 ਅਪ੍ਰੈਲ ਨੂੰ ਤੇਲੰਗਾਨਾ, ਤਮਿਲ ਨਾਡੂ ਅਤੇ ਕਰਨਾਟਕ ਦਾ ਦੌਰਾ ਕਰਨਗੇ

April 05th, 07:19 pm

ਪ੍ਰਧਾਨ ਮੰਤਰੀ 8 ਅਪ੍ਰੈਲ, 2023 ਨੂੰ ਲਗਭਗ 11:45 ਵਜੇ ਸਿਕੰਦਰਾਬਾਦ ਰੇਲਵੇ ਸਟੇਸ਼ਨ ਪਹੁੰਚਣਗੇ ਅਤੇ ਸਿਕੰਦਰਾਬਾਦ-ਤਿਰੂਪਤੀ ਵੰਦੇ ਭਾਰਤ ਐਕਸਪ੍ਰੈੱਸ ਨੂੰ ਹਰੀ ਝੰਡੀ ਦਿਖਾਓਗੇ। ਪ੍ਰਧਾਨ ਮੰਤਰੀ ਦੁਪਹਿਰ ਲਗਭਗ 12:15 ਵਜੇ, ਹੈਦਰਾਬਾਦ ਦੇ ਪਰੇਡ ਗ੍ਰਾਉਂਡ ਵਿੱਚ ਇੱਕ ਜਨਤਕ ਸਮਾਰੋਹ ਵਿੱਚ ਹਿੱਸਾ ਲੈਣਗੇ, ਜਿੱਥੇ ਉਹ ਐੱਮਸ ਬੀਬੀਨਗਰ, ਹੈਦਰਾਬਾਦ ਦਾ ਨੀਂਹ ਪੱਥਰ ਰੱਖਣਗੇ। ਸ਼੍ਰੀ ਨਰੇਂਦਰ ਮੋਦੀ ਪੰਜ ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ। ਉਹ ਸਿਕੰਦਰਾਬਾਦ ਰੇਲਵੇ ਸਟੇਸ਼ਨ ਦੇ ਪੁਨਰਵਿਕਾਸ ਦਾ ਨੀਂਹ ਪੱਥਰ ਰੱਖਣਗੇ ਅਤੇ ਰੇਲਵੇ ਨਾਲ ਸਬੰਧਿਤ ਹੋਰ ਵਿਕਾਸ ਪ੍ਰੋਜੈਕਟਾਂ ਲੋਕਅਰਪਣ ਵੀ ਕਰਨਗੇ।

PM offers prayers at Balaji Temple in Tirupati, Andhra Pradesh

June 09th, 08:11 pm

PM Narendra Modi offered prayers at the iconic Balaji Temple in Tirupati, Andhra Pradesh.

PM Narendra Modi offers prayers at Sri Venkateswara Swamy Temple, in Tirupati

January 03rd, 04:23 pm

PM Narendra Modi today offered prayers at Sri Venkateswara Swamy Temple, in Tirupati.

Science must meet the rising aspirations of our people: PM

January 03rd, 12:50 pm

Addressing the 104th Indian Science Congress, Prime Minister Modi said that our best science and technology institutions should further strengthen their basic research in line with leading global standards. He also said that by 2030 India will be among the top three countries in science and technology and will be among the most attractive destinations for the best talent in the world. “Science must meet the rising aspirations of our people”, the PM added.

PM's remarks after visiting Tirumala temple at Tirupati

October 22nd, 07:16 pm