ਪ੍ਰਧਾਨ ਮੰਤਰੀ ਨੇ ਮੋਹਰੀ ਇਨੋਵੇਟਰ ਅਤੇ ਉਦਯੋਗਪਤੀ ਸ਼੍ਰੀ ਟੀਪੀਜੀ ਨਾਂਬਿਆਰ ਦੇ ਅਕਾਲ ਚਲਾਣੇ ‘ਤੇ ਸੋਗ ਵਿਅਕਤ ਕੀਤਾ

October 31st, 07:27 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮੋਹਰੀ ਇਨੋਵੇਟਰ ਅਤੇ ਉਦਯੋਗਪਤੀ ਸ਼੍ਰੀ ਟੀਪੀਜੀ ਨਾਂਬਿਆਰ ਜੀ ਦੇ ਅਕਾਲ ਚਲਾਣੇ ‘ਤੇ ਸੋਗ ਵਿਅਕਤ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ, ਸ਼੍ਰੀ ਟੀਪੀਜੀ ਨਾਂਬਿਆਰ ਜੀ ਭਾਰਤ ਨੂੰ ਆਰਥਿਕ ਤੌਰ ‘ਤੇ ਮਜ਼ਬੂਤ ਬਣਾਉਣ ਦੇ ਪ੍ਰਬਲ ਸਮਰਥਕ ਸਨ।