ਪ੍ਰਧਾਨ ਮੰਤਰੀ ਨੇ ਰੋਹਨ ਬੋਪੰਨਾ ਨਾਲ ਮੁਲਾਕਾਤ ਕੀਤੀ

February 02nd, 10:27 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਟੈਨਿਸ ਖਿਡਾਰੀ ਰੋਹਨ ਬੋਪੰਨਾ ਨਾਲ ਮੁਲਾਕਾਤ ਕੀਤੀ।

ਮੀਰਾਬਾਈ ਸਾਡੇ ਦੇਸ਼ ਦੀਆਂ ਮਹਿਲਾਵਾਂ ਦੇ ਲਈ ਪ੍ਰੇਰਣਾ ਹਨ: ਮਨ ਕੀ ਬਾਤ ਦੇ ਦੌਰਾਨ ਪ੍ਰਧਾਨ ਮੰਤਰੀ ਮੋਦੀ

October 29th, 11:00 am

ਮੇਰੇ ਪਿਆਰੇ ਪਰਿਵਾਰਜਨੋਂ, ਨਮਸਕਾਰ! ‘ਮਨ ਕੀ ਬਾਤ’ ਵਿੱਚ ਤੁਹਾਡਾ ਇੱਕ ਵਾਰ ਫਿਰ ਸਵਾਗਤ ਹੈ। ਇਹ ਐਪੀਸੋਡ ਅਜਿਹੇ ਸਮੇਂ ਵਿੱਚ ਹੋ ਰਿਹਾ ਹੈ, ਜਦੋਂ ਪੂਰੇ ਦੇਸ਼ ਵਿੱਚ ਤਿਓਹਾਰਾਂ ਦੀ ਉਮੰਗ ਹੈ। ਤੁਹਾਨੂੰ ਸਾਰਿਆਂ ਨੂੰ ਆਉਣ ਵਾਲੇ ਸਾਰੇ ਤਿਓਹਾਰਾਂ ਦੀਆਂ ਬਹੁਤ-ਬਹੁਤ ਵਧਾਈਆਂ।

ਪ੍ਰਧਾਨ ਮੰਤਰੀ ਨੇ ਏਸ਼ੀਅਨ ਪੈਰਾ ਗੇਮਸ 2022 ਵਿੱਚ ਟੇਬਲ ਟੈਨਿਸ ਵੁਮੈਨਸ ਸਿੰਗਲਸ- ਕਲਾਸ 4 ਈਵੈਂਟ ਵਿੱਚ ਭਾਵਿਨਾ ਪਟੇਲ ਦੇ ਕਾਂਸੀ ਦਾ ਮੈਡਲ ਜਿੱਤਣ ‘ਤੇ ਪ੍ਰਸੰਨਤਾ ਵਿਅਕਤ ਕੀਤੀ

October 25th, 01:29 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਚੀਨ ਦੇ ਹਾਂਗਝੂ ਵਿੱਚ ਏਸ਼ੀਅਨ ਪੈਰਾ ਗੇਮਸ 2022 ਵਿੱਚ ਟੇਬਲ ਟੈਨਿਸ ਵੁਮੈਨਸ ਸਿੰਗਲਸ- ਕਲਾਸ 4 ਈਵੈਂਟ ਵਿੱਚ ਕਾਂਸੀ ਦਾ ਮੈਡਲ ਜਿੱਤਣ ‘ਤੇ ਭਾਵਿਨਾ ਪਟੇਲ ਨੂੰ ਵਧਾਈਆਂ ਦਿੱਤੀਆਂ ਹਨ।

ਪ੍ਰਧਾਨ ਮੰਤਰੀ ਨੇ ਏਸ਼ੀਅਨ ਗੇਮਸ 2022 ਵਿੱਚ ਟੈਨਿਸ ਮਿਕਸਡ ਡਬਲਸ ਮੁਕਾਬਲੇ ਵਿੱਚ ਗੋਲਡ ਮੈਡਲ ਜਿੱਤਣ ‘ਤੇ ਖੁਸ਼ੀ ਵਿਅਕਤ ਕੀਤੀ

September 30th, 06:59 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਹਾਂਗਝਾਉ (Hangzhou) ਵਿੱਚ ਆਯੋਜਿਤ ਏਸ਼ੀਅਨ ਗੇਮਸ 2022 ਵਿੱਚ ਟੈਨਿਸ ਮਿਕਸਡ ਡਬਲਸ ਮੁਕਾਬਲੇ ਵਿੱਚ ਗੋਲਡ ਮੈਡਲ ਜਿੱਤਣ ‘ਤੇ ਰੋਹਨ ਬੋਪੱਨਾ ਅਤੇ ਰੁਤੁਜਾ ਭੋਸਲੇ ਦੀ ਮਿਕਸਡ ਡਬਲਸ ਜੋੜੀ ਨੂੰ ਵਧਾਈਆਂ ਦਿੱਤੀਆਂ ਹਨ।

ਪ੍ਰਧਾਨ ਮੰਤਰੀ ਨੇ ਏਸ਼ੀਅਨ ਗੇਮਸ 2022 ਵਿੱਚ ਟੈਨਿਸ ਮੈਨਸ ਡਬਲਸ (Tennis Men's Doubles) ਮੁਕਾਬਲੇ ਵਿੱਚ ਸਿਲਵਰ ਮੈਡਲ ਜਿੱਤਣ ‘ਤੇ ਪ੍ਰਸੰਨਤਾ ਵਿਅਕਤ ਕੀਤੀ

September 29th, 02:18 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਹਾਂਗਝੋਓ ਵਿੱਚ ਏਸ਼ੀਅਨ ਗੇਮਸ 2022 ਵਿੱਚ ਟੈਨਿਸ ਮੁਕਾਬਲੇ ਵਿੱਚ ਸਿਲਵਰ ਮੈਡਲ ਜਿੱਤਣ ‘ਤੇ ਰਾਮਕੁਮਾਰ ਰਾਮਨਾਥਨ ਅਤੇ ਸਾਕੇਥ ਮਾਇਨੇਨੀ ਦੀ ਪੁਰਸ਼ ਡਬਲਸ ਜੋੜੀ ਨੂੰ ਵਧਾਈ ਦਿੱਤੀ ਹੈ।

ਪ੍ਰਧਾਨ ਮੰਤਰੀ ਨੇ ਪ੍ਰਸਿੱਧ ਟੈਨਿਸ ਖਿਡਾਰੀ, ਸ਼੍ਰੀ ਨਰੇਸ਼ ਕੁਮਾਰ ਦੇ ਅਕਾਲ ਚਲਾਣੇ 'ਤੇ ਸੋਗ ਪ੍ਰਗਟਾਇਆ

September 14th, 04:27 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਪ੍ਰਸਿੱਧ ਟੈਨਿਸ ਖਿਡਾਰੀ, ਸ਼੍ਰੀ ਨਰੇਸ਼ ਕੁਮਾਰ ਦੇ ਅਕਾਲ ਚਲਾਣੇ ‘ਤੇ ਗਹਿਰਾ ਦੁਖ ਪ੍ਰਗਟਾਇਆ ਹੈ।

Wishes of 135 crore Indians are blessings of the country for all of you: PM Modi to Tokyo bound athletes

July 13th, 05:02 pm

Prime Minister Narendra Modi interacted with Indian athletes’ contingent bound for Tokyo Olympics. In an informal and spontaneous interaction, the Prime Minister motivated the athletes and thanked their families for their sacrifice.

Let us all #Cheer4India: PM Modi

July 13th, 05:01 pm

Prime Minister Narendra Modi interacted with Indian athletes’ contingent bound for Tokyo Olympics. In an informal and spontaneous interaction, the Prime Minister motivated the athletes and thanked their families for their sacrifice.

PM interacts with Indian athletes’ contingent bound for Tokyo Olympics

July 13th, 05:00 pm

Prime Minister Narendra Modi interacted with Indian athletes’ contingent bound for Tokyo Olympics. In an informal and spontaneous interaction, the Prime Minister motivated the athletes and thanked their families for their sacrifice.

Fitness is not just a word but a pre-condition for healthy and fulfilling life: PM Modi

August 29th, 10:01 am

PM Narendra Modi launched the FIT India movement today. Speaking at the event, PM Modi said, A fit mind in a fit body is important. PM Modi further said lifestyle diseases are on the rise due to lifestyle disorders and we can ensure we don't get them by being fitness-conscious. The Prime Minister also urged people to make the FIT India movement a Jan Andolan.

PM Modi launches FIT India movement

August 29th, 10:00 am

PM Narendra Modi launched the FIT India movement today. Speaking at the event, PM Modi said, A fit mind in a fit body is important. PM Modi further said lifestyle diseases are on the rise due to lifestyle disorders and we can ensure we don't get them by being fitness-conscious. The Prime Minister also urged people to make the FIT India movement a Jan Andolan.

PM interacts with Table Tennis Medal winners of Commonwealth Games- 2018

July 30th, 02:14 pm

The Prime Minister, Shri Narendra Modi, today interacted with the Commonwealth Games 2018 medal winners in Table Tennis. The sportspersons had called on the Prime Minister at Parliament House, New Delhi.

PM congratulates Sania Mirza and Martina Hingis on US Open victory

September 14th, 09:05 am

PM congratulates Leander Paes and Martina Hingis, on winning the mixed doubles title at US Open

September 12th, 12:50 pm

India Shines at the Special Olympic World Summer Games - 2015

August 04th, 05:57 pm

PM congratulates Leander Paes, Martina Hingis and Sumit Nagal for Wimbledon victories

July 13th, 10:24 am

PM congratulates tennis players Sania Mirza and Martina Hingis, on winning Wimbledon women's doubles title

July 12th, 09:44 am

Sania Mirza calls on PM

September 12th, 06:11 pm

Sania Mirza calls on PM