ਪ੍ਰਧਾਨ ਮੰਤਰੀ ਨੇ ਅਧਿਆਪਕ ਦਿਵਸ ਦੇ ਅਵਸਰ ‘ਤੇ ਸ਼ੁਭਕਾਮਨਾਵਾਂ ਦਿੱਤੀਆਂ
September 05th, 08:07 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਅਧਿਆਪਕ ਦਿਵਸ ਦੇ ਅਵਸਰ ‘ਤੇ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਭਾਰਤ ਦੇ ਸਾਬਕਾ ਰਾਸ਼ਟਰਪਤੀ ਡਾ. ਰਾਧਾਕ੍ਰਿਸ਼ਨਨ ਨੂੰ ਉਨ੍ਹਾਂ ਦੀ ਜਨਮ ਵਰ੍ਹੇਗੰਢ (ਜਯੰਤੀ), ਜਿਸ ਨੂੰ ਅਧਿਆਪਕ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ, ‘ਤੇ ਸ਼ਰਧਾਂਜਲੀਆਂ ਭੀ ਅਰਪਿਤ ਕੀਤੀਆਂ।ਪ੍ਰਧਾਨ ਮੰਤਰੀ ਨੇ ਅਧਿਆਪਕ ਦਿਵਸ 'ਤੇ ਸਿੱਖਿਅਕਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ
September 05th, 09:51 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਅਧਿਆਪਕ ਦਿਵਸ ‘ਤੇ, ਉਨ੍ਹਾਂ ਸਾਰੇ ਸਿੱਖਿਅਕਾਂ ਦੀ ਸ਼ਲਾਘਾ ਕੀਤੀ ਹੈ, ਜੋ ਸੁਪਨਿਆਂ ਨੂੰ ਪ੍ਰੇਰਿਤ ਕਰਦੇ ਹਨ, ਭਵਿੱਖ ਨੂੰ ਆਕਾਰ ਦਿੰਦੇ ਹਨ ਅਤੇ ਜਗਿਆਸਾ ਨੂੰ ਜਾਗਰਿਤ ਕਰਦੇ ਹਨ।ਅਧਿਆਪਕ ਦਿਵਸ ‘ਤੇ ਪ੍ਰਧਾਨ ਮੰਤਰੀ ਨੇ ਅਧਿਆਪਕਾਂ ਦਾ ਅਭਿਨੰਦਨ ਕੀਤਾ
September 05th, 09:58 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅਧਿਆਪਕ ਦਿਵਸ ‘ਤੇ ਸਾਡੇ ਭਵਿੱਖ ਦੇ ਨਿਰਮਾਣ ਵਿੱਚ ਅਤੇ ਸੁਪਨਿਆਂ ਨੂੰ ਪ੍ਰੇਰਿਤ ਕਰਨ ਵਿੱਚ ਉਨ੍ਹਾਂ ਦੇ ਅਟੁੱਟ ਸਮਰਪਣ ਅਤੇ ਮਹੱਤਵਪੂਰਨ ਪ੍ਰਭਾਵ ਦੇ ਲਈ ਅਧਿਆਪਕਾਂ ਦਾ ਅਭਿਨੰਦਨ ਕੀਤਾ ਹੈ।ਅਧਿਆਪਕ ਦਿਵਸ ਦੀ ਪੂਰਵ ਸੰਧਿਆ ‘ਤੇ, ਪ੍ਰਧਾਨ ਮੰਤਰੀ ਨੇ ਰਾਸ਼ਟਰੀ ਅਧਿਆਪਕ ਪੁਰਸਕਾਰ 2023 ਦੇ ਜੇਤੂਆਂ ਨਾਲ ਗੱਲਬਾਤ ਕੀਤੀ
September 04th, 10:33 pm
ਅਧਿਆਪਕ ਦਿਵਸ ਦੀ ਪੂਰਵ ਸੰਧਿਆ ‘ਤੇ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ 7, ਲੋਕ ਕਲਿਆਣ ਮਾਰਗ ‘ਤੇ ਅੱਜ ਪਹਿਲਾਂ ਰਾਸ਼ਟਰੀ ਅਧਿਆਪਕ ਪੁਰਸਕਾਰ 2023 ਦੇ ਜੇਤੂਆਂ ਨਾਲ ਗੱਲਬਾਤ ਕੀਤੀ । ਇਸ ਗੱਲਬਾਤ ਵਿੱਚ 75 ਪੁਰਸਕਾਰ ਜੇਤੂਆਂ ਨੇ ਹਿੱਸਾ ਲਿਆ।ਰਾਸ਼ਟਰੀ ਪੁਰਸਕਾਰ 2022 ਦੇ ਜੇਤੂ ਅਧਿਆਪਕਾਂ ਨਾਲ ਪ੍ਰਧਾਨ ਮੰਤਰੀ ਦੀ ਗੱਲਬਾਤ ਦਾ ਮੂਲ-ਪਾਠ
September 05th, 11:09 pm
ਦੇਸ਼ ਅੱਜ ਭਾਰਤ ਦੇ ਸਾਬਕਾ ਰਾਸ਼ਟਰਪਤੀ ਅਤੇ ਸਿੱਖਿਆ-ਸ਼ਾਸਤਰੀ ਡਾ. ਰਾਧਾਕ੍ਰਿਸ਼ਨਨ ਜੀ ਨੂੰ ਉਨ੍ਹਾਂ ਦੇ ਜਨਮ ਦਿਵਸ 'ਤੇ ਸ਼ਰਧਾਂਜਲੀ ਦੇ ਰਿਹਾ ਹੈ ਅਤੇ ਇਹ ਸਾਡਾ ਸੁਭਾਗ ਹੈ ਕਿ ਸਾਡੇ ਵਰਤਮਾਨ ਰਾਸ਼ਟਰਪਤੀ ਵੀ ਟੀਚਰ ਹਨ। ਉਨ੍ਹਾਂ ਦਾ ਜੀਵਨ ਦਾ ਸ਼ੁਰੂਆਤੀ ਕਾਲ ਉਨ੍ਹਾਂ ਨੇ ਅਧਿਆਪਕ ਦੇ ਰੂਪ ਵਿੱਚ ਕੰਮ ਕੀਤਾ ਅਤੇ ਉਹ ਵੀ ਦੂਰ-ਸੁਦੂਰ ਉੜੀਸਾ ਦੇ interior ਇਲਾਕੇ ਵਿੱਚ ਅਤੇ ਉੱਥੋਂ ਹੀ ਉਨ੍ਹਾਂ ਦੀ ਜ਼ਿੰਦਗੀ ਅਨੇਕ ਪ੍ਰਕਾਰ ਨਾਲ ਸਾਡੇ ਲਈ ਸੁਖਦ ਸੰਜੋਗ ਹੈ ਅਤੇ ਐਸੇ ਟੀਚਰ ਰਾਸ਼ਟਰਪਤੀ ਦੇ ਹੱਥੀਂ ਤੁਹਾਡਾ ਸਨਮਾਨ ਹੋਇਆ ਹੈ ਤਾਂ ਇਹ ਹੋਰ ਤੁਹਾਡੇ ਲਈ ਗਰਵ (ਮਾਣ) ਦੀ ਬਾਤ ਹੈ।ਪ੍ਰਧਾਨ ਮੰਤਰੀ ਨੇ ਪ੍ਰਧਾਨ ਮੰਤਰੀ ਸਕੂਲ ਫੌਰ ਰਾਈਜ਼ਿੰਗ ਇੰਡੀਆ (ਪੀਐੱਮ-ਸ਼੍ਰੀ / PM-SHRI) ਯੋਜਨਾ ਦਾ ਐਲਾਨ ਕੀਤਾ
September 05th, 07:12 pm
ਅੱਜ, ਅਧਿਆਪਕ ਦਿਵਸ ਮੌਕੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪ੍ਰਧਾਨ ਮੰਤਰੀ ਸਕੂਲ ਫੌਰ ਰਾਈਜ਼ਿੰਗ ਇੰਡੀਆ (ਪੀਐੱਮ-ਸ਼੍ਰੀ / PM-SHRI) ਯੋਜਨਾ ਤਹਿਤ ਦੇਸ਼ ਭਰ ਵਿੱਚ 14,500 ਸਕੂਲਾਂ ਦੇ ਵਿਕਾਸ ਅਤੇ ਅੱਪਗ੍ਰੇਡੇਸ਼ਨ ਦਾ ਐਲਾਨ ਕੀਤਾ ਹੈ।ਪ੍ਰਧਾਨ ਮੰਤਰੀ ਨੇ ਅਧਿਆਪਕ ਦਿਵਸ 'ਤੇ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਅਧਿਆਪਕਾਂ ਨਾਲ ਗੱਲਬਾਤ ਕੀਤੀ
September 05th, 06:25 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਨਵੀਂ ਦਿੱਲੀ ਵਿੱਚ ਅਧਿਆਪਕ ਦਿਵਸ ਮੌਕੇ ਰਾਸ਼ਟਰੀ ਪੁਰਸਕਾਰ ਜੇਤੂ ਅਧਿਆਪਕਾਂ ਨਾਲ ਗੱਲਬਾਤ ਕੀਤੀ।ਪ੍ਰਧਾਨ ਮੰਤਰੀ ਨੇ ਅਧਿਆਪਕ ਦਿਵਸ ਦੇ ਅਵਸਰ 'ਤੇ ਵਿਸ਼ੇਸ਼ ਤੌਰ 'ਤੇ ਸਾਰੇ ਮਿਹਨਤੀ ਅਧਿਆਪਕਾਂ ਨੂੰ ਵਧਾਈਆਂ ਦਿੱਤੀਆਂ
September 05th, 10:42 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅਧਿਆਪਕ ਦਿਵਸ ਦੇ ਅਵਸਰ 'ਤੇ ਵਿਸ਼ੇਸ਼ ਤੌਰ 'ਤੇ ਉਨ੍ਹਾਂ ਸਾਰੇ ਮਿਹਨਤੀ ਅਧਿਆਪਕਾਂ ਨੂੰ ਵਧਾਈਆਂ ਦਿੱਤੀਆਂ ਹਨ, ਜੋ ਯੁਵਾ ਮਨ ਵਿੱਚ ਸਿੱਖਿਆ ਦੀ ਉਮੰਗ ਦਾ ਸੰਚਾਰ ਕਰਦੇ ਹਨ। ਸ਼੍ਰੀ ਮੋਦੀ ਨੇ ਸਾਬਕਾ ਰਾਸ਼ਟਰਪਤੀ ਡਾ. ਰਾਧਾਕ੍ਰਿਸ਼ਨਨ ਨੂੰ ਉਨ੍ਹਾਂ ਦੀ ਜਯੰਤੀ 'ਤੇ ਸ਼ਰਧਾਂਜਲੀਆਂ ਵੀ ਦਿੱਤੀਆਂ।This is how Modi Govt is transforming the education sector
September 07th, 12:03 pm
The Modi Government has been emphasising on transforming the education sector at a rapid pace, with focus on primary, higher and medical education. Since 2014, Modi Government has announced the setting up of new IITs, IIMs, IIITs, NIT and NIDs. A new IIT and IIM has been opened up every year since 2014.PM greets teaching fraternity on Teachers’ Day; pays tributes to Former President Dr. Sarvepalli Radhakrishnan on his Jayanti
September 05th, 09:20 am
The Prime Minister, Shri Narendra Modi has greeted the teaching fraternity on the occasion of Teachers’ Day. The Prime Minister has also paid tributes to former President Dr. Sarvepalli Radhakrishnan on his Jayanti.PM expressed gratitude to teachers on Teachers Day
September 05th, 10:21 am
Prime Minister Shri Narendra Modi expressed gratitude to teachers on Teachers Day and also paid tributes to Dr. S Radhakrishnan.Teachers are exceptional guides and mentors: PM Modi
September 05th, 11:42 am
Greeting the teaching community on Teachers’ Day, Prime Minister Narendra Modi said, “Teachers are exceptional guides and mentors, who play prominent roles in the lives of their students.” He urged the teachers to explain to the students the harm caused to our environment by single-use plastic and advice them to shun it.PM greets teaching community on Teachers’ Day; pays tributes to Former President Dr. Sarvepalli Radhakrishnan on his Jayanti
September 05th, 10:17 am
The Prime Minister, Shri Narendra Modi has greeted teaching community on the occasion of Teachers’ Day. Prime Minister has also paid tributes to former President Dr. Sarvepalli Radhakrishnan on his Jayanti.Teachers inspire as well as inform, educate as well as enlighten: PM Modi
September 05th, 05:27 pm
Greeting the Teachers' community, and paying tribute to Dr. S. Radhakrishnan on Teachers' Day, Prime Minister Narendra Modi said that teachers inspire as well as inform, educate and enlighten. Stating that they have a tremendous influence on the lives of children, PM Modi added, The values inculcated by teachers stay with the students for a lifetime.PM greets teaching community on Teachers’ Day; pays tributes to Former President Dr. Sarvepalli Radhakrishnan on his Jayanti
September 05th, 10:27 am
The Prime Minister Shri Narendra Modi has greeted teaching community on the occasion of Teachers’ Day. Prime Minister has also paid tributes to former President Dr. Sarvepalli Radhakrishnan on his Jayanti.PM interacts with the awardees of National Teachers’ Awards
September 04th, 06:01 pm
The Prime Minister, Shri Narendra Modi, today interacted with the awardees of National Teachers’ Awards,2017 at Lok Kalyan Marg, on the eve of Teachers' Day. The Union Minister for Human Resource Development Shri Prakash Javadekar, was also present on the occasion.Atal Ji was a true patriot: PM Narendra Modi during Mann Ki Baat
August 26th, 11:30 am
During Mann Ki Baat, PM Modi extended greetings to the countrymen on Raksha Bandan and Janmashtami. PM Modi recalled Atal Ji and highlighted various aspects of his life and termed him to be a true patriot. The PM also talked about Sanskrit Diwas, Teachers' Day, Asian Games and the productive Monsoon Session of Parliament. While referring to the severe floods in Kerala, the Prime Minister appreciated the relief and rescue operations being run by the armed forces and the NDRF.Social Media Corner 5 September 2017
September 05th, 07:24 pm
Your daily dose of governance updates from Social Media. Your tweets on governance get featured here daily. Keep reading and sharing!PM salutes the teaching community, on Teachers' Day; pays tributes to Former President Dr. Sarvepalli Radhakrishnan, on his birth anniversary
September 05th, 11:14 am
The Prime Minister, Shri Narendra Modi has saluted the teaching community, on Teachers' Day. Prime Minister has also paid tributes to Former President Dr. Sarvepalli Radhakrishnan, on his birth anniversary.Social Media Corner 27 August 2017
August 27th, 07:20 pm
Your daily dose of governance updates from Social Media. Your tweets on governance get featured here daily. Keep reading and sharing!