ਪ੍ਰਧਾਨ ਮੰਤਰੀ ਨੇ ਸੂਰੀਨਾਮ ਅਤੇ ਤ੍ਰਿਨਿਦਾਦ ਅਤੇ ਟੋਬੈਗੋ ਦੇ ਭਜਨ ਸਾਂਝੇ ਕੀਤੇ
January 19th, 09:51 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸੂਰੀਨਾਮ ਅਤੇ ਤ੍ਰਿਨਿਦਾਦ ਅਤੇ ਟੋਬੈਗੋ ਦੇ ਭਜਨ(Bhajans) ਸਾਂਝੇ ਕੀਤੇ। ਇਨ੍ਹਾਂ ਭਜਨਾਂ(Bhajans) ਵਿੱਚ ਰਾਮਾਇਣ ਦਾ ਸਦੀਵੀ ਸੰਦੇਸ਼ ਹੈ।ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਜੀ ਨੂੰ ਸੂਰੀਨਾਮ ਦੇ ਸਰਬਉੱਚ ਨਾਗਰਿਕ ਪੁਰਸਕਾਰ ਨਾਲ ਸਨਮਾਨਤ ਹੋਣ ‘ਤੇ ਵਧਾਈਆਂ ਦਿੱਤੀਆਂ
June 06th, 10:45 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਰਾਸ਼ਟਰਪਤੀ ਜੀ ਨੂੰ ਸੂਰੀਨਾਮ ਦੇ ਸਰਬਉੱਚ ਨਾਗਰਿਕ ਪੁਰਸਕਾਰ – ਗ੍ਰੈਂਡ ਆਰਡਰ ਆਵ੍ ਦ ਚੇਨ ਆਵ੍ ਦ ਯੋਲੋ ਸਟਾਰ ਨਾਲ ਸਨਮਾਨਤ ਕੀਤੇ ਜਾਣ ‘ਤੇ ਵਧਾਈਆਂ ਦਿੱਤੀਆਂ ਹਨ।ਪ੍ਰਧਾਨ ਮੰਤਰੀ ਦੀ 17ਵੇਂ ਪ੍ਰਵਾਸੀ ਭਾਰਤੀਯ ਦਿਵਸ ਦੇ ਅਵਸਰ ’ਤੇ ਸੂਰੀਨਾਮ ਦੇ ਰਾਸ਼ਟਰਪਤੀ ਨਾਲ ਬੈਠਕ
January 09th, 05:39 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇੰਦੌਰ ਵਿੱਚ 17ਵੇਂ ਪ੍ਰਵਾਸੀ ਭਾਰਤੀਯ ਦਿਵਸ (ਪੀਬੀਡੀ) ਦੇ ਅਵਸਰ ’ਤੇ ਸੂਰੀਨਾਮ ਦੇ ਰਾਸ਼ਟਰਪਤੀ ਮਹਾਮਹਿਮ ਸ਼੍ਰੀ ਚੰਦ੍ਰਿਕਾਪ੍ਰਸਾਦ ਸੰਤੋਖੀ ਨਾਲ ਮੁਲਾਕਾਤ ਕੀਤੀ। ਰਾਸ਼ਟਰਪਤੀ ਸੰਤੋਖੀ 7-14 ਜਨਵਰੀ 2023 ਦੌਰਾਨ ਭਾਰਤ ਦੇ ਸਰਕਾਰੀ ਦੌਰੇ ’ਤ ਹਨ ਅਤੇ 17ਵੇਂ ਪ੍ਰਵਾਸੀ ਭਾਰਤੀਯ ਦਿਵਸ ਵਿੱਚ ਵਿਸ਼ੇਸ਼ ਮਹਿਮਾਨ ਹਨ।India is ready to protect humanity with not one but two 'Made in India' coronavirus vaccines: PM Modi
January 09th, 10:31 am
PM Narendra Modi inaugurated the 16th edition of the Pravasi Bharatiya Divas Convention. He said that India is ready to protect humanity with not one but two 'Made in India' coronavirus vaccines. The Prime Minister added that the past year has been a year of great challenges for everyone but in the midst of these challenges, the way Indian-origin colleagues across the world have worked, have done their duty, it is a matter of pride for all.PM Inaugurates Pravasi Bharatiya Divas Convention
January 09th, 10:30 am
PM Narendra Modi inaugurated the 16th edition of the Pravasi Bharatiya Divas Convention. He said that India is ready to protect humanity with not one but two 'Made in India' coronavirus vaccines. The Prime Minister added that the past year has been a year of great challenges for everyone but in the midst of these challenges, the way Indian-origin colleagues across the world have worked, have done their duty, it is a matter of pride for all.During Kargil War, Indian Army showed its might to the world: PM Modi during Mann Ki Baat
July 26th, 11:30 am
During Mann Ki Baat, PM Modi paid rich tributes to the martyrs of the Kargil War, spoke at length about India’s fight against the Coronavirus and shared several inspiring stories of self-reliant India. The Prime Minister also shared his conversation with youngsters who have performed well during the board exams this year.Every Indian takes pride in the fact that India is a land of diversity: PM Modi
June 27th, 10:51 pm
Prime Minister Narendra Modi interacted with Indian community in the Netherlands. During his address, PM Modi appreciated the role of Indian diaspora in Netherlands and Suriname. Prime Minister Modi said that each and every Indian staying in any part of the world was a 'Rashtradoot' (India's ambassador to the world).PM interacts with Indian community in the Netherlands
June 27th, 10:50 pm
Prime Minister Narendra Modi today interacted with Indian community in the Netherlands. During his address, PM Modi appreciated the role of Indian diaspora in Netherlands and Suriname. He noted that Netherlands had the second largest Indian diaspora in entire Europe.Prime Minister meets the Vice President of the Republic of Suriname
March 11th, 07:45 pm