ਪ੍ਰਧਾਨ ਮੰਤਰੀ ਨੇ ਸੁਰੇਸ਼ ਵਾਡੇਕਰ ਦਾ ਇੱਕ ਭਗਤੀ ਗੀਤ ਸਾਂਝਾ ਕੀਤਾ

January 19th, 09:44 am

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸੁਰੇਸ਼ ਵਾਡੇਕਰ ਅਤੇ ਆਰੀਆ ਅੰਬੇਕਰ( Suresh Wadekar and AaryaAmbekar) ਦਾ ਇੱਕ ਭਗਤੀ ਗੀਤ ਸਾਂਝਾ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪੂਰਾ ਦੇਸ਼ ਰਾਮ ਭਗਤੀ (Ram Bhakti) ਦੀ ਭਾਵਨਾ ਨਾਲ ਸਰਾਬੋਰ ਹੈ।