ਰਾਜ ਸਭਾ ਵਿੱਚ ਰਾਸ਼ਟਰਪਤੀ ਦੇ ਸੰਬੋਧਨ ‘ਤੇ ਧੰਨਵਾਦ ਮਤੇ ‘ਤੇ ਪ੍ਰਧਾਨ ਮੰਤਰੀ ਦੇ ਜਵਾਬ ਦਾ ਮੂਲਪਾਠ
July 03rd, 12:45 pm
ਰਾਸ਼ਟਰਪਤੀ ਜੀ ਦੇ ਅਭਿਭਾਸ਼ਣ ‘ਤੇ ਧੰਨਵਾਦ ਕਰਨ ਲਈ ਮੈਂ ਵੀ ਇਸ ਚਰਚਾ ਵਿੱਚ ਸ਼ਾਮਲ ਹੋਇਆ ਹਾਂ। ਰਾਸ਼ਟਰਪਤੀ ਮਹੋਦਯਾ ਦੇ ਭਾਸ਼ਣ ਵਿੱਚ ਦੇਸ਼ਵਾਸੀਆਂ ਦੇ ਲਈ ਪ੍ਰੇਰਣਾ ਵੀ ਸੀ, ਪ੍ਰੋਤਸਾਹਨ ਵੀ ਸੀ ਅਤੇ ਇੱਕ ਪ੍ਰਕਾਰ ਨਾਲ ਸੱਚੇ ਮਾਰਗ ਨੂੰ ਪੁਰਸਕ੍ਰਿਤ ਵੀ ਕੀਤਾ ਗਿਆ ਸੀ।ਰਾਜ ਸਭਾ ਵਿੱਚ ਰਾਸ਼ਟਰਪਤੀ ਦੇ ਭਾਸ਼ਣ ‘ਤੇ ਧੰਨਵਾਦ ਪ੍ਰਸਤਾਵ ‘ਤੇ ਪ੍ਰਧਾਨ ਮੰਤਰੀ ਦਾ ਜਵਾਬ
July 03rd, 12:00 pm
ਪ੍ਰਧਾਨ ਮੰਤਰੀ ਨੇ ਸਦਨ ਨੂੰ ਸੰਬੋਧਨ ਕਰਦੇ ਹੋਏ ਰਾਸ਼ਟਰਪਤੀ ਦੇ ਪ੍ਰੇਰਣਾਦਾਇਕ ਅਤੇ ਉਤਸ਼ਾਹਜਨਕ ਭਾਸ਼ਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਰਾਸ਼ਟਰਪਤੀ ਦੇ ਭਾਸ਼ਣ ‘ਤੇ ਲਗਭਗ 70 ਮੈਂਬਰਾਂ ਨੇ ਆਪਣੇ ਵਿਚਾਰ ਰੱਖੇ ਅਤੇ ਪ੍ਰਧਾਨ ਮੰਤਰੀ ਨੇ ਉਨ੍ਹਾਂ ਮੈਂਬਰਾਂ ਦਾ ਧੰਨਵਾਦ ਕੀਤਾ।PM Modi attends News18 Rising Bharat Summit
March 20th, 08:00 pm
Prime Minister Narendra Modi attended and addressed News 18 Rising Bharat Summit. At this time, the heat of the election is at its peak. The dates have been announced. Many people have expressed their opinions in this summit of yours. The atmosphere is set for debate. And this is the beauty of democracy. Election campaigning is in full swing in the country. The government is keeping a report card for its 10-year performance. We are charting the roadmap for the next 25 years. And planning the first 100 days of our third term, said PM Modi.ਸਸ਼ਕਤ ਨਾਰੀ-ਵਿਕਸਿਤ ਭਾਰਤ (Sashakt Nari-Viksit Bharat) ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
March 11th, 10:30 am
ਅੱਜ ਦਾ ਇਹ ਕਾਰਜਕ੍ਰਮ ਮਹਿਲਾ ਸਸ਼ਕਤੀਕਰਣ ਦੇ ਲਿਹਾਜ਼ ਨਾਲ ਬਹੁਤ ਇਤਿਹਾਸਿਕ ਹੈ। ਅੱਜ ਮੈਨੂੰ ਨਮੋ ਡ੍ਰੋਨ ਦੀਦੀ ਅਭਿਯਾਨ ਦੇ ਤਹਿਤ, 1000 ਆਧੁਨਿਕ ਡ੍ਰੋਨ, ਮਹਿਲਾਵਾਂ ਦੇ ਸਵੈ ਸਹਾਇਤਾ ਸਮੂਹਾਂ ਨੂੰ ਸੌਂਪਣ ਦਾ ਅਵਸਰ ਮਿਲਿਆ ਹੈ। ਦੇਸ਼ ਵਿੱਚ ਜੋ 1 ਕਰੋੜ ਤੋਂ ਜ਼ਿਆਦਾ ਭੈਣਾਂ, ਪਿਛਲੇ ਦਿਨੀਂ ਅਲੱਗ-ਅਲੱਗ ਯੋਜਨਾਵਾਂ ਅਤੇ ਲੱਖਾਂ ਪ੍ਰਯਾਸਾਂ ਦੇ ਕਾਰਨ, 1 ਕਰੋੜ ਭੈਣਾਂ ਲਖਪਤੀ ਦੀਦੀ ਬਣ ਚੁੱਕੀਆਂ ਹਨ। ਇਹ ਅੰਕੜਾ ਛੋਟਾ ਨਹੀਂ ਹੈ। ਅਤੇ ਹੁਣੇ ਜਦੋਂ ਮੈਂ ਬਾਤ ਕਰ ਰਿਹਾ ਸਾਂ ਤਾਂ ਉਹ ਕਿਸ਼ੋਰੀ ਭੈਣ ਮੈਨੂੰ ਕਹਿ ਰਹੀ ਸੀ, ਉਹ ਤਾਂ ਹਰ ਮਹੀਨੇ 60-70 ਹਜ਼ਾਰ, 80 ਹਜ਼ਾਰ ਤੱਕ ਪਹੁੰਚ ਜਾਂਦੀ ਹੈ, ਬੋਲੇ ਕਮਾਉਣ ਵਿੱਚ।ਹੁਣ ਦੇਸ਼ ਦੇ ਨੌਜਵਾਨਾਂ ਨੂੰ ਭੀ ਪ੍ਰੇਰਣਾ ਦੇ ਸਕਦੇ ਹਾਂ, ਪਿੰਡ ਵਿੱਚ ਇੱਕ ਭੈਣ ਆਪਣੇ ਕਾਰੋਬਾਰ ਨਾਲ ਹਰ ਮਹੀਨੇ 60 ਹਜ਼ਾਰ, 70 ਹਜ਼ਾਰ ਰੁਪਏ ਕਮਾਉਂਦੀ ਹੈ। ਉਨ੍ਹਾਂ ਦਾ ਆਤਮਵਿਸ਼ਵਾਸ ਦੇਖੋ, ਹਾਂ ਕਿਸ਼ੋਰੀ ਉੱਥੇ ਬੈਠੀ ਹੈ, ਹੱਥ ਉੱਪਰ ਕਰ ਰਹੀ ਹੈ। ਅਤੇ ਜਦੋਂ ਮੈਂ ਇਹ ਸੁਣਦਾ ਹਾਂ, ਦੇਖਦਾ ਹਾਂ ਤਾਂ ਮੇਰਾ ਵਿਸ਼ਵਾਸ ਬਹੁਤ ਵਧ ਜਾਂਦਾ ਹੈ। ਤੁਹਾਨੂੰ ਅਸਚਰਜ ਹੋਵੇਗਾ ਕਦੇ-ਕਦੇ ਤੁਹਾਡੇ ਜਿਹੇ ਲੋਕਾਂ ਤੋਂ ਛੋਟੀਆਂ-ਮੋਟੀਆਂ ਬਾਤਾਂ ਸੁਣਨ ਨੂੰ ਮਿਲਦੀਆਂ ਹਨ ਨਾ, ਤਾਂ ਮੈਨੂੰ ਵਿਸ਼ਵਾਸ ਵਧ ਜਾਂਦਾ...ਹਾਂ ਯਾਰ ਅਸੀਂ ਸਹੀ ਦਿਸ਼ਾ ਵਿੱਚ ਹਾਂ, ਦੇਸ਼ ਦਾ ਜ਼ਰੂਰ ਕੁਝ ਭਲਾ ਹੋਵੇਗਾ। ਕਿਉਂਕਿ ਅਸੀਂ ਯੋਜਨਾ ਤਾਂ ਬਣਾਈਏ, ਲੇਕਿਨ ਇਸ ਯੋਜਨਾ ਨੂੰ ਪਕੜ ਕੇ ਤੁਸੀਂ ਜੋ ਲਗ ਜਾਂਦੇ ਹੋ ਨਾ...ਅਤੇ ਤੁਸੀਂ ਪਰਿਣਾਮ ਦਿਖਾਉਂਦੇ ਹੋ। ਅਤੇ ਉਸ ਪਰਿਣਾਮ ਦੇ ਕਾਰਨ ਸਰਕਾਰੀ ਬਾਬੂਆਂ ਨੂੰ ਭੀ ਲਗਦਾ ਹੈ...ਹਾਂ ਯਾਰ ਕੁਝ ਅੱਛਾ ਹੋ ਰਿਹਾ ਹੈ, ਤਾਂ ਕੰਮ ਤੇਜ਼ੀ ਨਾਲ ਵਧਦਾ ਹੈ। ਅਤੇ ਇਸੇ ਕਾਰਨ ਜਦੋਂ ਮੈਂ ਫ਼ੈਸਲਾ ਲਿਆ ਕਿ ਮੈਨੂੰ ਹੁਣ 3 ਕਰੋੜ ਲਖਪਤੀ ਦੀਦੀ ਦੇ ਅੰਕੜਿਆਂ ਨੂੰ ਪਾਰ ਕਰਨਾ ਹੈ। ਅਤੇ ਇਸ ਹੀ ਉਦੇਸ਼ ਨਾਲ ਅੱਜ 10 ਹਜ਼ਾਰ ਕਰੋੜ ਰੁਪਏ ਦੀ ਰਾਸ਼ੀ ਭੀ, ਇਨ੍ਹਾਂ ਦੀਦੀਆਂ ਦੇ ਖਾਤਿਆਂ ਵਿੱਚ ਟ੍ਰਾਂਸਫਰ ਕੀਤੀ ਗਈ ਹੈ। ਅਤੇ ਮੈਂ ਆਪ ਸਭ ਭੈਣਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।ਪ੍ਰਧਾਨ ਮੰਤਰੀ ਨੇ ਸਸ਼ਕਤ ਨਾਰੀ-ਵਿਕਸਿਤ ਭਾਰਤ (Sashakt Nari - Viksit Bharat) ਪ੍ਰੋਗਰਾਮ ਵਿੱਚ ਹਿੱਸਾ ਲਿਆ
March 11th, 10:10 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸਸ਼ਕਤ ਨਾਰੀ-ਵਿਕਸਿਤ ਭਾਰਤ ਪ੍ਰੋਗਰਾਮ (Sashakt Nari - Viksit Bharat programme) ਵਿੱਚ ਹਿੱਸਾ ਲਿਆ ਅਤੇ ਇੰਡੀਅਨ ਐਗਰੀਕਲਚਰਲ ਰਿਸਰਚ ਇੰਸਟੀਟਿਊਟ, ਪੂਸਾ, ਨਵੀਂ ਦਿੱਲੀ ਵਿਖੇ ਨਮੋ ਡ੍ਰੋਨ ਦੀਦੀਆਂ (Namo Drone Didis) ਦੇ ਕ੍ਰਿਸ਼ੀ ਡ੍ਰੋਨ ਪ੍ਰਦਰਸ਼ਨ ਦੇ ਸਾਖੀ ਭੀ ਬਣੇ। ਦੇਸ਼ ਭਰ ਵਿੱਚ 10 ਅਲੱਗ-ਅਲੱਗ ਸਥਾਨਾਂ ਤੋਂ ਨਮੋ ਡ੍ਰੋਨ ਦੀਦੀਆਂ (Namo Drone Didis) ਨੇ ਭੀ ਇੱਕ ਸਾਥ (ਇਕੱਠਿਆਂ) ਡ੍ਰੋਨ ਪ੍ਰਦਰਸ਼ਨ ਵਿੱਚ ਹਿੱਸਾ ਲਿਆ। ਪ੍ਰਧਾਨ ਮੰਤਰੀ ਨੇ ਇਸ ਪ੍ਰੋਗਰਾਮ ਦੇ ਦੌਰਾਨ 1,000 ਨਮੋ ਡ੍ਰੋਨ ਦੀਦੀਆਂ ਨੂੰ ਡ੍ਰੋਨ ਭੀ ਸੌਂਪੇ। ਪ੍ਰਧਾਨ ਮੰਤਰੀ ਨੇ ਹਰੇਕ ਜ਼ਿਲ੍ਹੇ ਵਿੱਚ ਸਥਾਪਿਤ ਬੈਂਕ ਲਿੰਕੇਜ ਕੈਂਪਸ (Bank Linkage Camps) ਦੇ ਜ਼ਰੀਏ ਰਿਆਇਤੀ ਵਿਆਜ ਦਰ ‘ਤੇ ਸਵੈ ਸਹਾਇਤਾ ਸਮੂਹਾਂ (SHGs) ਨੂੰ ਲਗਭਗ 8,000 ਕਰੋੜ ਰੁਪਏ ਦੇ ਬੈਂਕ ਰਿਣ ਭੀ ਵੰਡੇ। ਪ੍ਰਧਾਨ ਮੰਤਰੀ ਨੇ ਸਵੈ ਸਹਾਇਤਾ ਸਮੂਹਾਂ (SHGs) ਨੂੰ ਲਗਭਗ 2000 ਕਰੋੜ ਰੁਪਏ ਦਾ ਪੂੰਜੀ ਸਹਾਇਤਾ ਫੰਡ (Capitalization Support Fund) ਭੀ ਵੰਡਿਆ। ਪ੍ਰਧਾਨ ਮੰਤਰੀ ਨੇ ਲਾਭਾਰਥੀਆਂ ਨਾਲ ਬਾਤਚੀਤ ਭੀ ਕੀਤੀ।ਨਵੀ ਮੁੰਬਈ ਦੇ ਵਿਕਾਸ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖਣ ਅਤੇ ਉਦਘਾਟਨ ਦੇ ਅਵਸਰ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
January 12th, 08:36 pm
ਅੱਜ ਦਾ ਦਿਨ, ਮੁੰਬਈ ਅਤੇ ਮਹਾਰਾਸ਼ਟਰ ਦੇ ਨਾਲ ਹੀ ਵਿਕਸਿਤ ਭਾਰਤ ਦੇ ਸੰਕਲਪ ਦੇ ਲਈ ਬਹੁਤ ਵੱਡਾ, ਬਹੁਤ ਇਤਿਹਾਸਿਕ ਹੈ। ਅੱਜ ਵਿਕਾਸ ਦਾ ਇਹ ਉਤਸਵ ਭਲੇ ਹੀ ਮੁੰਬਈ ਵਿੱਚ ਹੋ ਰਿਹਾ ਹੈ, ਲੇਕਿਨ ਇਸ ‘ਤੇ ਪੂਰੇ ਦੇਸ਼ ਦੀ ਨਜ਼ਰ ਹੈ। ਅੱਜ ਦੁਨੀਆ ਦੇ ਸਭ ਤੋਂ ਵੱਡੇ Sea bridges ਵਿੱਚੋਂ ਇੱਕ, ਇਹ ਵਿਸ਼ਾਲ ਅਟਲ ਸੇਤੁ ਦੇਸ਼ ਨੂੰ ਮਿਲਿਆ ਹੈ। ਇਹ ਸਾਡੇ ਉਸ ਸੰਕਲਪ ਦਾ ਵੀ ਪ੍ਰਮਾਣ ਹੈ ਕਿ ਭਾਰਤ ਦੇ ਵਿਕਾਸ ਦੇ ਲਈ ਅਸੀਂ ਸਮੁੰਦਰ ਨਾਲ ਵੀ ਟਕਰਾ ਸਕਦੇ ਹਾਂ, ਲਹਿਰਾਂ ਨੂੰ ਵੀ ਚੀਰ ਸਕਦੇ ਹਾਂ। ਅੱਜ ਦਾ ਇਹ ਪ੍ਰੋਗਰਾਮ ਸੰਕਲਪ ਸੇ ਸਿੱਧੀ ਦਾ ਵੀ ਪ੍ਰਮਾਣ ਹੈ।ਪ੍ਰਧਾਨ ਮੰਤਰੀ ਨੇ ਮਹਾਰਾਸ਼ਟਰ ਦੇ ਨਵੀਂ ਮੁੰਬਈ ਵਿੱਚ 12,700 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ, ਰਾਸ਼ਟਰ ਨੂੰ ਸਮਰਪਿਤ ਕੀਤੇ ਅਤੇ ਨੀਂਹ ਪੱਥਰ ਰੱਖਿਆ
January 12th, 04:57 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮਹਾਰਾਸ਼ਟਰ ਦੇ ਨਵੀਂ ਮੁੰਬਈ ਵਿੱਚ 12,700 ਕਰੋੜ ਰੁਪਏ ਤੋਂ ਵੱਧ ਲਾਗਤ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ, ਰਾਸ਼ਟਰ ਨੂੰ ਸਮਰਪਿਤ ਅਤੇ ਨੀਂਹ ਪੱਥਰ ਰੱਖਿਆ। ਇਸ ਤੋਂ ਪਹਿਲਾਂ ਦਿਨ ਵਿੱਚ, ਪ੍ਰਧਾਨ ਮੰਤਰੀ ਨੇ ਨਵੀਂ ਮੁੰਬਈ ਵਿੱਚ 17,840 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਅਟਲ ਬਿਹਾਰੀ ਵਾਜਪੇਈ ਸੇਵਰੀ-ਨ੍ਹਾਵਾ ਸ਼ੇਵਾ ਅਟਲ ਪੁਲ ਦਾ ਉਦਘਾਟਨ ਕੀਤਾ। ਅੱਜ ਜਿਨ੍ਹਾਂ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਜਾ ਰਿਹਾ ਹੈ ਉਨ੍ਹਾਂ ਵਿੱਚ ਸੜਕ ਅਤੇ ਰੇਲ ਕਨੈਕਟੀਵਿਟੀ, ਪੀਣਯੋਗ ਪਾਣੀ, ਰਤਨ ਅਤੇ ਗਹਿਣੇ ਅਤੇ ਮਹਿਲਾ ਸਸ਼ਕਤੀਕਰਣ ਦੇ ਖੇਤਰ ਸ਼ਾਮਲ ਹਨ।‘Modi Ki Guarantee’ vehicle is now reaching all parts of the country: PM Modi
December 16th, 08:08 pm
PM Modi interacted and addressed the beneficiaries of the Viksit Bharat Sankalp Yatra via video conferencing. Addressing the gathering, the Prime Minister expressed gratitude for getting the opportunity to flag off the Viksit Bharat Sankalp Yatra in the five states of Rajasthan, Madhya Pradesh, Chhattisgarh, Telangana and Mizoram, and remarked that the ‘Modi Ki Guarantee’ vehicle is now reaching all parts of the countryਪ੍ਰਧਾਨ ਮੰਤਰੀ ਨੇ ਵਿਕਸਿਤ ਭਾਰਤ ਸੰਕਲਪ ਯਾਤਰਾ ਦੇ ਲਾਭਾਰਥੀਆਂ ਨੂੰ ਸੰਬੋਧਨ ਕੀਤਾ
December 16th, 04:00 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵਿਕਸਿਤ ਭਾਰਤ ਸੰਕਲਪ ਯਾਤਰਾ ਦੇ ਲਾਭਾਰਥੀਆਂ ਦੇ ਨਾਲ ਵੀਡੀਓ ਕਾਨਫਰੰਸਿੰਗ ਦੇ ਮਾਧਿਅਮ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਸੰਬੋਧਨ ਕੀਤਾ। ਪ੍ਰੋਗਰਾਮ ਦੇ ਦੌਰਾਨ ਪ੍ਰਧਾਨ ਮੰਤਰੀ ਨੇ ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ, ਤੇਲੰਗਾਨਾ ਅਤੇ ਮਿਜ਼ੋਰਮ ਵਿੱਚ ਵਿਕਸਿਤ ਭਾਰਤ ਸੰਕਲਪ ਯਾਤਰਾ ਨੂੰ ਹਰੀ ਝੰਡੀ ਦਿਖਾ ਕੇ ਉਸ ਦੀ ਸ਼ੁਰੂਆਤ ਕੀਤੀ।PM Modi addresses the Nari Shakti Vandan Abhinandan Karyakram in Vadodara
September 27th, 03:39 pm
Prime Minister Narendra Modi addressed the Nari Shakti Vandan Abhinandan Karyakram in Vadodara. Speaking at the event, PM Modi said, “Ever since the day the 'Narishakti Vandan Adhiniyam' was passed by the Parliament, I was eager to visit Gujarat and especially Vadodara. Vadodara has taken care of me in my life, like a mother takes care of her child. Therefore, today I have come especially to meet my mothers and sisters of Vadodara.”PM Modi addresses the Nari Shakti Vandan Abhinandan Karyakram in Ahmedabad
September 26th, 07:53 pm
Addressing the Nari Shakti Vandan Abhinandan Karyakram in Ahmedabad, Prime Minister Narendra Modi hailed the passage of the Nari Shakti Vandan Adhiniyam, seeking to reserve 33% of seats in Lok Sabha and state Assemblies for women. Speaking to the women in the event, PM Modi said, “Your brother has done one more thing in Delhi to increase the trust with which you had sent me to Delhi. Nari Shakti Vandan Adhiniyam, i.e. guarantee of increasing representation of women from Assembly to Lok Sabha.”Passage of Nari Shakti Vandan Adhiniyam, a significant milestone in promoting women-led development: PM Modi
September 22nd, 11:30 am
Addressing the Nari Shakti Vandan-Abhinandan Karyakram at BJP Headquarters, Prime Minister Narendra Modi hailed the unanimous passage of the women reservation bill, titled Nari Shakti Vandan Adhiniyam, as a historic moment and congratulated fellow citizens. He said, “A special moment for the nation, a special day for BJP karyakartas. Women's confidence soars, as mothers, sisters, and daughters across the country celebrate today.PM Modi attends the ‘Nari Shakti Vandan-Abhinandan Karyakram’ at BJP HQ in Delhi
September 22nd, 11:11 am
Addressing the Nari Shakti Vandan-Abhinandan Karyakram at BJP Headquarters, Prime Minister Narendra Modi hailed the unanimous passage of the women reservation bill, titled Nari Shakti Vandan Adhiniyam, as a historic moment and congratulated fellow citizens. He said, “A special moment for the nation, a special day for BJP karyakartas. Women's confidence soars, as mothers, sisters, and daughters across the country celebrate today.ਮੱਧ ਪ੍ਰਦੇਸ਼ ਦੇ ਸਾਗਰ ਵਿਖੇ ਵਿਕਾਸਾਤਮਕ ਪ੍ਰੋਜੈਕਟਾਂ ਦੀ ਸ਼ੁਰੂਆਤ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
August 12th, 04:42 pm
ਪ੍ਰੋਗਰਾਮ ਵਿੱਚ ਮੌਜੂਦ ਮੱਧ ਪ੍ਰਦੇਸ਼ ਦੇ ਰਾਜਪਾਲ ਸ਼੍ਰੀਮਾਨ ਮੰਗੂਭਾਈ ਪਟੇਲ, ਮੁੱਖ ਮੰਤਰੀ ਸ਼੍ਰੀਮਾਨ ਸ਼ਿਵਰਾਜ ਸਿੰਘ ਚੌਹਾਨ, ਕੇਂਦਰੀ ਕੈਬਨਿਟ ਦੇ ਮੇਰੇ ਸਹਿਯੋਗੀ, ਸ਼੍ਰੀ ਵੀਰੇਂਦਰ ਖਟੀਕ ਜੀ, ਜਯੋਤੀਰਾਦਿੱਤਿਆ ਸਿੰਧੀਆ ਜੀ, ਪ੍ਰਹਲਾਦ ਪਟੇਲ ਜੀ, ਮੱਧ ਪ੍ਰਦੇਸ਼ ਸਰਕਾਰ ਦੇ ਮੰਤਰੀਗਣ, ਸਾਰੇ ਸਾਂਸਦ, ਅਲੱਗ-ਅਲੱਗ ਥਾਵਾਂ ਤੋਂ ਆਏ ਹੋਏ ਸਾਰੇ ਪੂਜਯ ਸੰਤਗਣ ਅਤੇ ਵਿਸ਼ਾਲ ਸੰਖਿਆ ਵਿੱਚ ਆਏ ਹੋਏ ਮੇਰੇ ਪਿਆਰੇ ਭਾਈਓ ਅਤੇ ਭੈਣੋਂ।ਪ੍ਰਧਾਨ ਮੰਤਰੀ ਨੇ ਮੱਧ ਪ੍ਰਦੇਸ਼ ਦੇ ਸਾਗਰ ਵਿੱਚ ਵਿਕਾਸ ਪ੍ਰੋਜੈਕਟਸ ਰਾਸ਼ਟਰ ਨੂੰ ਸਮਰਪਿਤ ਕੀਤੇ ਅਤੇ ਨੀਂਹ ਪੱਥਰ ਰੱਖਿਆ
August 12th, 03:30 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮੱਧ ਪ੍ਰਦੇਸ਼ ਦੇ ਸਾਗਰ ਵਿੱਚ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਰਾਸ਼ਟਰ ਨੂੰ ਸਮਰਪਿਤ ਕੀਤੇ। ਇਨ੍ਹਾਂ ਪ੍ਰੋਜੈਕਟਾਂ ਵਿੱਚ 100 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਣਨ ਵਾਲੀ ਸੰਤ ਸ਼੍ਰੋਮਣੀ ਗੁਰੂਦੇਵ ਸ੍ਰੀ ਰਵੀਦਾਸ ਜੀ ਸਮਾਰਕ ਦਾ ਨੀਂਹ ਪੱਥਰ, 1580 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਵਿਕਸਤ ਕੀਤੇ ਜਾਣ ਵਾਲੇ ਦੋ ਸੜਕੀ ਪ੍ਰੋਜੈਕਟ ਅਤੇ ਕੋਟਾ-ਬੀਨਾ ਰੇਲ ਮਾਰਗ ਨੂੰ 2475 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਡਬਲ ਕਰਨ ਮਗਰੋਂ ਰਾਸ਼ਟਰ ਨੂੰ ਸਮਰਪਿਤ ਕਰਨਾ ਸ਼ਾਮਲ ਹੈ।ਕਰਨਾਟਕ ਦੇ ਤੁਮਕੁਰੂ ਵਿੱਚ ‘ਤੁਮਕੁਰੂ ਇੰਡਸਟ੍ਰੀਅਲ ਟਾਊਨਸ਼ਿਪ’ ਦੇ ਨੀਂਹ ਪੱਥਰ ਰੱਖਣ ਦੇ ਸਮਾਰੋਹ ਅਤੇ ਐੱਚਏਐੱਲ ਹੈਲੀਕੌਪਟਰ ਫੈਕਟਰੀ ਨੂੰ ਰਾਸ਼ਟਰ ਨੂੰ ਸਮਰਪਣ ਕਰਨ ਦੇ ਅਵਸਰ ਸਮੇਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ
February 06th, 04:20 pm
ਕਰਨਾਟਕ ਸੰਤਾਂ, ਰਿਸ਼ੀਆਂ-ਮਨੀਸ਼ੀਆਂ ਦੀ ਭੂਮੀ ਹੈ। ਅਧਿਆਤਮ, ਗਿਆਨ-ਵਿਗਿਆਨ ਦੀ ਮਹਾਨ ਭਾਰਤੀ ਪਰੰਪਰਾ ਨੂੰ ਕਰਨਾਟਕ ਨੇ ਹਮੇਸ਼ਾ ਸਸ਼ਕਤ ਕੀਤਾ ਹੈ। ਇਸ ਵਿੱਚ ਵੀ ਤੁਮਕੁਰੂ ਦਾ ਵਿਸ਼ੇਸ਼ ਸਥਾਨ ਹੈ। ਸਿੱਧਗੰਗਾ ਮਠ ਦੀ ਇਸ ਵਿੱਚ ਬਹੁਤ ਬੜੀ ਭੂਮਿਕਾ ਹੈ। ਪੂਜਯ ਸ਼ਿਵਕੁਮਾਰ ਸਵਾਮੀ ਜੀ ਨੇ ‘ਤ੍ਰਿਵਿਧਾ ਦਸੋਹੀ’ ਯਾਨੀ “ਅੰਨਾ’ “ਅਕਸ਼ਰਾ” ਅਤੇ “ਆਸਰੇ” ਦੀ ਜੋ ਵਿਰਾਸਤ ਛੱਡੀ ਉਸ ਨੂੰ ਅੱਜ ਸ਼੍ਰੀ ਸਿੱਧਲਿੰਗਾ ਮਹਾਸਵਾਮੀ ਜੀ ਅੱਗੇ ਵਧਾ ਰਹੇ ਹਨ। ਮੈਂ ਪੂਜਯ ਸੰਤਾਂ ਨੂੰ ਨਮਨ ਕਰਦਾ ਹਾਂ। ਗੁੱਬੀ ਸਥਿਤ ਸ਼੍ਰੀ ਚਿਦੰਬਰਾ ਆਸ਼ਰਮ ਅਤੇ ਭਗਵਾਨ ਚੰਨਬਸਵੇਸ਼ਵਰ ਨੂੰ ਵੀ ਮੈਂ ਪ੍ਰਣਾਮ ਕਰਦਾ ਹਾਂ!ਪ੍ਰਧਾਨ ਮੰਤਰੀ ਨੇ ਤੁਮਕੁਰੂ ਵਿੱਚ ਐੱਚਏਐੱਲ ਹੈਲੀਕੌਪਟਰ ਫੈਕਟਰੀ ਰਾਸ਼ਟਰ ਨੂੰ ਸਮਰਪਿਤ ਕੀਤੀ
February 06th, 04:12 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਤੁਮਕੁਰੂ ਵਿੱਚ ਐੱਚਏਐੱਲ ਹੈਲੀਕੌਪਟਰ ਫੈਕਟਰੀ ਰਾਸ਼ਟਰ ਨੂੰ ਸਮਰਪਿਤ ਕੀਤੀ। ਉਨ੍ਹਾਂ ਤੁਮਕੁਰੂ ਉਦਯੋਗਿਕ ਟਾਊਨਸ਼ਿਪ ਅਤੇ ਤੁਮਕੁਰੂ ਵਿੱਚ ਤਿਪਟੂਰ ਅਤੇ ਚਿੱਕਾਨਾਯਕਨਹੱਲੀ ਵਿਖੇ ਦੋ ਜਲ ਜੀਵਨ ਮਿਸ਼ਨ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਿਆ। ਪ੍ਰਧਾਨ ਮੰਤਰੀ ਨੇ ਹੈਲੀਕੌਪਟਰ ਫੈਸਿਲਿਟੀ ਅਤੇ ਸਟ੍ਰਕਚਰ ਹੈਂਗਰ ਨੂੰ ਤੁਰ–ਫਿਰ ਕੇ ਦੇਖਿਆ ਅਤੇ ਲਾਈਟ ਯੂਟੀਲਿਟੀ ਹੈਲੀਕੌਪਟਰ ਦਾ ਉਦਘਾਟਨ ਕੀਤਾ।Congress is a guarantee of instability: PM Modi
November 09th, 09:26 pm
Prime Minister Narendra Modi today; addressed public meetings in Chambi Himachal Pradesh. PM Modi started his first address at Chambi by highlighting that Himachal, today, is in an important stage of development and, thus, it needs a stable and strong government.PM Modi addresses public meetings in Chambi & Sujanpur, Himachal Pradesh
November 09th, 11:00 am
Prime Minister Narendra Modi today; addressed public meetings in Chambi & Sujanpur, Himachal Pradesh. PM Modi started his first address at Chambi by highlighting that Himachal, today, is in an important stage of development and, thus, it needs a stable and strong government.Start-ups are reflecting the spirit of New India: PM Modi during Mann Ki Baat
May 29th, 11:30 am
During Mann Ki Baat, Prime Minister Narendra Modi expressed his joy over India creating 100 unicorns. PM Modi said that start-ups were reflecting the spirit of New India and he applauded the mentors who had dedicated themselves to promote start-ups. PM Modi also shared thoughts on Yoga Day, his recent Japan visit and cleanliness.