ਪ੍ਰਧਾਨ ਮੰਤਰੀ ਨੇ ਖੇਤਰੀ ਭਾਸ਼ਾ ਵਿੱਚ ਭਰਤੀ ਪਰੀਖਿਆ ਦੇ ਸੰਚਾਲਨ ਦੀ ਪ੍ਰਸ਼ੰਸਾ ਕੀਤੀ
April 19th, 03:20 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਹਿੰਦੀ ਅਤੇ ਅੰਗ੍ਰੇਜ਼ੀ ਦੇ ਇਲਾਵਾ 13 ਖੇਤਰੀ ਭਾਸ਼ਾਵਾਂ ਵਿੱਚ ਸਰਕਾਰੀ ਨੌਕਰੀਆਂ ਦੇ ਲਈ ਸਟਾਫ਼ ਸਿਲੈਕਸ਼ਨ ਕਮਿਸ਼ਨ ਮਲਟੀ ਟਾਸਕਿੰਗ ਸਟਾਫ਼ (ਐੱਸਐੱਸਸੀ ਐੱਮਟੀਐੱਸ) ਪਰੀਖਿਆ ਵਿੱਚ ਸੀਐੱਚਐੱਸਐੱਲਈ ਪਰੀਖਿਆ ਆਯੋਜਿਤ ਕਰਨ ਦੀ ਪਹਿਲ ਦੀ ਪ੍ਰਸ਼ੰਸਾ ਕੀਤੀ ਹੈ। ਇਹ ਭਾਸ਼ਾ ਸਬੰਧੀ ਅਵਰੋਧ ਦੇ ਨੁਕਸਾਨ ਦੇ ਬਿਨਾ ਹਰੇਕ ਯੁਵਾ ਦੇ ਲਈ ਇੱਕ ਸਮਾਨ ਅਵਸਰ ਪ੍ਰਦਾਨ ਕਰਦਾ ਹੈ।