ਪ੍ਰਧਾਨ ਮੰਤਰੀ ਨੇ ਕਾਲਡੀ ਪਿੰਡ ਸਥਿਤ ਸ੍ਰੀ ਆਦਿ ਸ਼ੰਕਰ ਜਨਮਭੂਮੀ ਕਸ਼ੇਤ੍ਰਮ ਦਾ ਦੌਰਾ ਕੀਤਾ

September 01st, 09:40 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕੋਚੀ ਦੇ ਕਾਲਡੀ ਪਿੰਡ ਸਥਿਤ ਸ੍ਰੀ ਆਦਿ ਸ਼ੰਕਰ ਜਨਮਭੂਮੀ ਕਸ਼ੇਤ੍ਰਮ, ਜੋਕਿ ਆਦਿ ਸ਼ੰਕਰਾਚਾਰੀਆ ਦੀ ਪਵਿੱਤਰ ਜਨਮਸਥਲੀ ਹੈ, ਦਾ ਦੌਰਾ ਕੀਤਾ।