ਪ੍ਰਧਾਨ ਮੰਤਰੀ ਨੇ ਪਰਮ ਪਾਵਨ ਡਾ. ਸ੍ਰੀ ਸ੍ਰੀ ਸ੍ਰੀ ਸ਼ਿਵਕੁਮਾਰ ਸਵਾਮੀਗਲੁ ਨੂੰ ਉਨ੍ਹਾਂ ਦੀ ਜਯੰਤੀ ‘ਤੇ ਨਮਨ ਕੀਤਾ
April 01st, 09:12 am
“ਮੈਂ ਪਰਮ ਪਾਵਨ ਡਾ. ਸ੍ਰੀ ਸ੍ਰੀ ਸ੍ਰੀ ਸ਼ਿਵਕੁਮਾਰ ਸਵਾਮੀਗਲੁ ਨੂੰ ਉਨ੍ਹਾਂ ਦੀ ਜਯੰਤੀ ਦੇ ਵਿਸ਼ੇਸ਼ ਅਵਸਰ ‘ਤੇ ਨਮਨ ਕਰਦਾ ਹਾਂ। ਉਨ੍ਹਾਂ ਨੇ ਲੱਖਾਂ ਲੋਕਾਂ ਦੇ ਜੀਵਨ ‘ਤੇ ਡੂੰਘਾ ਪ੍ਰਭਾਵ ਛੱਡਿਆ ਹੈ। ਉਨ੍ਹਾਂ ਨੇ ਹਮੇਸ਼ਾ ਸਮਾਜ ਦੀ ਸੇਵਾ ਕਰਨ ਅਤੇ ਲੋਕਾਂ ਨੂੰ ਸਸ਼ਕਤ ਬਣਾਉਣ ਲਈ ਬਹੁਤ ਮਹੱਤਵ ਦਿੱਤਾ। ਅਸੀਂ ਹਮੇਸ਼ਾ ਉਨ੍ਹਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਦੀ ਦਿਸ਼ਾ ਵਿੱਚ ਕੰਮ ਕਰਦੇ ਰਹਾਂਗੇ।”ਪ੍ਰਧਾਨ ਮੰਤਰੀ ਨੇ ਸਤਿਕਾਰਯੋਗ ਡਾ. ਸ੍ਰੀ ਸ੍ਰੀ ਸ੍ਰੀ ਸਿਵਕੁਮਾਰ ਸਵਾਮੀਗਾਲੁ ਨੂੰ ਉਨ੍ਹਾਂ ਦੀ ਜਯੰਤੀ ’ਤੇ ਸ਼ਰਧਾਂਜਲੀ ਅਰਪਿਤ ਕੀਤੀ
April 01st, 11:38 am
ਪ੍ਰਧਾਨ ਮੰਤਰੀ,ਸ਼੍ਰੀ ਨਰੇਂਦਰ ਮੋਦੀ ਨੇ ਸਤਿਕਾਰਯੋਗ ਡਾ. ਸ੍ਰੀ ਸ੍ਰੀ ਸ੍ਰੀ ਸਿਵਕੁਮਾਰ ਸੁਆਮੀਗਾਲੁ ਨੂੰ ਉਨ੍ਹਾਂ ਦੀ ਜਯੰਤੀ ’ਤੇ ਸ਼ਰਧਾਂਜਲੀ ਅਰਪਿਤ ਕੀਤੀ ਹੈ।PM pays tributes to Dr. Sree Sree Sree Sivakumara Swamigalu on his Jayanti
April 01st, 11:09 am
The Prime Minister, Shri Narendra Modi has paid tributes to His Holiness Dr. Sree Sree Sree Sivakumara Swamigalu on his Jayanti.India has entered the third decade of the 21st century with new energy and enthusiasm: PM Modi
January 02nd, 02:31 pm
PM Modi addressed a programme at Sree Siddaganga Mutt in Tumakuru. PM Modi said, The Prime Minister said, “India has entered the third decade of the 21st century with new energy and renewed vigour. You will remember what kind of atmosphere was there in country when last decade started. But this third decade has started with a strong foundation of expectations and aspirations.”Prime Minister Modi addresses a programme at Sree Siddaganga Mutt in Tumakuru
January 02nd, 02:30 pm
PM Modi addressed a programme at Sree Siddaganga Mutt in Tumakuru. PM Modi said, The Prime Minister said, “India has entered the third decade of the 21st century with new energy and renewed vigour. You will remember what kind of atmosphere was there in country when last decade started. But this third decade has started with a strong foundation of expectations and aspirations.”Prime Minister expresses sadness on demise of Dr. Sree Sree Sree Sivakumara Swamigalu
January 21st, 06:20 pm
PM Narendra Modi expressed sadness on demise of His Holiness Dr. Sree Sree Sree Sivakumara Swamigalu. The Prime Minister said, “His Holiness Dr. Sree Sree Sree Sivakumara Swamigalu lived for the people, especially the poor and vulnerable. He devoted himself towards alleviating ills like poverty, hunger and social injustice. Prayers and solidarity with his countless devotees spread all across the world.”