ਯੂਪੀ ਦੇ ਸੰਭਲ ਵਿੱਚ ਸ਼੍ਰੀ ਕਲਕੀ ਧਾਮ (Shri Kalki Dham) ਦੇ ਨੀਂਹ ਪੱਥਰ ਸਮਾਰੋਹ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ ਪਾਠ
February 19th, 11:00 am
ਸਾਰੇ ਸੰਤਾਂ ਨੂੰ ਪ੍ਰਾਰਥਨਾ ਹੈ ਕਿ ਆਪਣਾ ਸਥਾਨ ਲਓ। ਉੱਤਰ ਪ੍ਰਦੇਸ਼ ਦੇ ਊਰਜਾਵਾਨ ਮੁੱਖ ਮੰਤਰੀ ਸ਼੍ਰੀਮਾਨ ਯੋਗੀ ਆਦਿੱਤਿਯਨਾਥ ਜੀ, ਪੂਜਯ ਸ਼੍ਰੀ ਅਵਧੇਸ਼ਾਨੰਦ ਗਿਰੀ ਜੀ, ਕਲਕੀ ਧਾਮ ਦੇ ਪ੍ਰਮੁੱਖ ਆਚਾਰਿਆ ਪ੍ਰਮੋਦ ਕ੍ਰਿਸ਼ਣਮ ਜੀ, ਪੂਜਯ ਸਵਾਮੀ ਕੈਲਾਸ਼ਨੰਦ ਬ੍ਰਹਮਚਾਰੀ ਜੀ, ਪੂਜਯ ਸਤਿਗੁਰੂ ਸ਼੍ਰੀ ਰਿਤੇਸ਼ਵਰ ਜੀ, ਵਿਸ਼ਾਲ ਸੰਖਿਆ ਵਿੱਚ ਪਧਾਰੇ ਹੋਏ, ਭਾਰਤ ਦੇ ਭਿੰਨ-ਭਿੰਨ ਕੋਨਿਆਂ ਤੋਂ ਆਏ ਹੋਏ ਪੂਜਯ ਸੰਤਗਣ, ਅਤੇ ਮੇਰੇ ਪਿਆਰੇ ਸ਼ਰਧਾਵਾਨ ਭਾਈਓ ਅਤੇ ਭੈਣੋਂ!ਪ੍ਰਧਾਨ ਮੰਤਰੀ ਨੇ ਉੱਤਰ ਪ੍ਰਦੇਸ਼ ਦੇ ਸੰਭਲ ਵਿੱਚ ਸ਼੍ਰੀ ਕਲਕੀ ਧਾਮ ਮੰਦਿਰ ਦਾ ਨੀਂਹ ਪੱਥਰ ਰੱਖਿਆ
February 19th, 10:49 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਉੱਤਰ ਪ੍ਰਦੇਸ਼ ਦੇ ਸੰਭਲ ਜ਼ਿਲ੍ਹੇ ਵਿੱਚ ਸ਼੍ਰੀ ਕਲਕੀ ਧਾਮ ਮੰਦਿਰ ਦਾ ਨੀਂਹ ਪੱਥਰ ਰੱਖਿਆ। ਪ੍ਰਧਾਨ ਮੰਤਰੀ ਨੇ ਸ਼੍ਰੀ ਕਲਕੀ ਧਾਮ ਮੰਦਿਰ ਦੇ ਮਾਡਲ ਦਾ ਵੀ ਅਨਾਵਰਣ ਕੀਤਾ। ਸ਼੍ਰੀ ਕਲਕੀ ਧਾਮ ਦਾ ਨਿਰਮਾਣ ਸ਼੍ਰੀ ਕਲਕੀ ਧਾਮ ਨਿਰਮਾਣ ਟਰੱਸਟ ਦੁਆਰਾ ਕੀਤਾ ਜਾ ਰਿਹਾ ਹੈ ਜਿਸ ਦੇ ਚੇਅਰਮੈਨ ਅਚਾਰੀਆ ਪ੍ਰਮੋਦ ਕ੍ਰਿਸ਼ਣਮ ਹਨ। ਇਸ ਪ੍ਰੋਗਰਾਮ ਵਿੱਚ ਕਈ ਸੰਤ, ਧਰਮਗੁਰੂ ਅਤੇ ਹੋਰ ਪਤਵੰਤੇ ਹਿੱਸਾ ਲੈ ਰਹੇ ਹਨ।Healthcare services have improved under the 'double engine' government: PM Modi in Botad
November 20th, 11:04 am
PM Modi addressed his last rally of the day at Gujarat’s Botad. He said, “The people of Botad and the people of entire Saurashtra are saying that in this election the opposition will again bite the dust and lose the Gujarat assembly election. BJP government is going to be formed once again in Gujarat. The relation between Gujarat and BJP is unbreakable. Because this relation is of development and trust. I have relation with Botad since my Jansangh days.”Our government is proud and fortunate to have transformed Mazdar village into Kagdham: PM Modi in Amreli
November 20th, 11:03 am
Continuing his election campaigning spree, PM Modi addressed his third rally in Gujarat’s Amreli. He appealed to the people of Amreli to make the ruling Bharatiya Janata Party (BJP) victorious in all the polling booths. The PM highlighted the transformed picture of Gujarat’s agriculture sector under the BJP government. He said, “Today, the agricultural growth rate in Gujarat has remained in double digit for years. We are ensuring that the farmers get sufficient urea, cheap urea. The government buys a sack of urea from abroad, it costs Rs 2,000. The government is giving the same sack worth Rs 2,000 to the farmers for less than Rs 270.”Gujarat, today, is at the forefront of development, investment, manufacturing and exports: PM Modi in Dhoraji
November 20th, 11:02 am
Addressing his second rally in Dhoraji, Gujarat, PM Modi started his address by highlighting that Gujarat, today, is at the forefront of development, investment, manufacturing and exports; and the credit goes out to the hard-working people of Gujarat. PM Modi further addressed the people on how Gujarat used to suffer from water scarcity for decades and the Congress-led government ignored these issues altogether. PM Modi added that the work done by the BJP government to solve the water crisis in Gujarat has brought prosperity to the state today.Congress has no interest to restore the cultural heritage of the country: PM Modi in Veraval
November 20th, 11:01 am
Ahead of the first phase of Gujarat’s legislative election, Prime Minister Narendra Modi today addressed a public meeting at Veraval, Gujarat. PM Modi started his address by highlighting how people used to underestimate Gujarat because of its condition in the early days and how today Gujarat is reaching new highs.PM Modi addresses public meetings in Gujarat’s Veraval, Dhoraji, Amreli & Botad
November 20th, 11:00 am
Ahead of the first phase of Gujarat’s legislative assembly election, Prime Minister Narendra Modi, today addressed public meetings at Veraval, Dhoraji, Amreli & Botad, Gujarat. PM Modi started his address by highlighting how people used to underestimate Gujarat because of its condition in the early days and how today Gujarat is reaching new highs. PM Modi urged the people of Gujarat to make the BJP winner in every polling booth.ਗੁਜਰਾਤ ਦੇ ਜੰਬੂਘੋੜਾ ਵਿੱਚ ਵਿਭਿੰਨ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖਣ ਦੇ ਸਮਾਰੋਹ ਸਮੇਂ ਪ੍ਰਧਾਨ ਮੰਤਰੀ ਦਾ ਸੰਬੋਧਨ
November 01st, 01:12 pm
ਅੱਜ ਗੁਜਰਾਤ ਅਤੇ ਦੇਸ਼ ਦੇ ਆਦਿਵਾਸੀ ਸਮਾਜ ਦੇ ਲਈ, ਆਪਣੇ ਜਨਜਾਤੀਯ ਸਮੂਹ ਦੇ ਲਈ ਅਤਿਅੰਤ ਮਹੱਤਵਪੂਰਨ ਦਿਨ ਹੈ। ਹੁਣੇ ਥੋੜ੍ਹੀ ਦੇਰ ਪਹਿਲਾਂ ਮੈਂ ਮਾਨਗੜ੍ਹ ਧਾਮ ਵਿੱਚ ਸਾਂ, ਅਤੇ ਮਾਨਗੜ੍ਹ ਧਾਮ ਵਿੱਚ ਗੋਵਿੰਦ ਗੁਰੂ ਸਹਿਤ ਹਜ਼ਾਰਾਂ ਸ਼ਹੀਦ ਆਦਿਵਾਸੀ ਭਾਈ-ਭੈਣਾਂ ਨੂੰ ਸ਼ਰਧਾ-ਸੁਮਨ ਅਰਪਣ ਕਰਕੇ, ਉਨ੍ਹਾਂ ਨੂੰ ਨਮਨ ਕਰਕੇ ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਵਿੱਚ ਆਦਿਵਾਸੀਆਂ ਦੀ ਮਹਾਨ ਬਲੀਦਾਨ ਗਾਥਾ ਨੂੰ ਪ੍ਰਣਾਮ ਕਰਨ ਦਾ ਮੈਨੂੰ ਅਵਸਰ ਮਿਲਿਆ। ਅਤੇ ਹੁਣ ਤੁਹਾਡੇ ਦਰਮਿਆਨ ਜੰਬੂਘੋੜਾ ਵਿੱਚ ਆ ਗਿਆ, ਅਤੇ ਆਪਣਾ ਇਹ ਜੰਬੂਘੋੜਾ ਸਾਡੇ ਆਦਿਵਾਸੀ ਸਮਾਜ ਦੇ ਮਹਾਨ ਬਲੀਦਾਨਾਂ ਦਾ ਸਾਥਖੀ ਰਿਹਾ ਹੈ। ਸ਼ਹੀਦ ਜੋਰਿਯਾ ਪਰਮੇਸ਼ਵਰ, ਰੂਪਸਿੰਘ ਨਾਇਕ, ਗਲਾਲਿਯਾ ਨਾਇਕ, ਰਜਵਿਦਾ ਨਾਇਕ ਅਤੇ ਬਾਬਰਿਯਾ ਗਲਮਾ ਨਾਇਕ ਜਿਹੇ ਅਮਰ ਸ਼ਹੀਦਾਂ ਨੂੰ ਅੱਜ ਨਮਨ ਕਰਨ ਦਾ ਅਵਸਰ ਹੈ। ਸੀਸ ਝੁਕਾਉਣ ਦਾ ਅਵਸਰ ਹੈ। ਅੱਜ ਜਨਜਾਤੀਯ ਸਮਾਜ, ਆਦਿਵਾਸੀ ਸਮਾਜ ਦੇ ਗੌਰਵ ਨਾਲ ਜੁੜੀ ਹੋਈ ਅਤੇ ਇਸ ਪੂਰੇ ਵਿਸਤਾਰ ਦੇ ਲਈ ਆਰੋਗਯ, ਸਿੱਖਿਆ, ਕੌਸ਼ਲ, ਵਿਕਾਸ ਐਸੀਆਂ ਅਨੇਕ ਮਹੱਤਵਪੂਰਨ ਮੂਲਭੂਤ ਚੀਜ਼ਾਂ, ਉਨ੍ਹਾਂ ਦੀ ਯੋਜਨਾ ਦਾ ਨੀਂਹ ਪੱਥਰ ਰੱਖਿਆ ਜਾ ਰਿਹਾ ਅਤੇ ਲੋਕਅਰਪਣ ਹੋ ਰਿਹਾ ਹੈ। ਗੋਵਿੰਦ ਗੁਰੂ ਯੂਨੀਵਰਸਿਟੀ ਉਨ੍ਹਾਂ ਦੇ ਪ੍ਰਸ਼ਾਸਨ ਦਾ ਜੋ ਕੈਂਪਸ ਹੈ, ਅਤੇ ਬਹੁਤ ਹੀ ਸੁੰਦਰ ਬਣਿਆ ਹੈ, ਅਤੇ ਇਸ ਖੇਤਰ ਵਿੱਚ ਕੇਂਦਰੀ ਵਿਦਿਆਲਾ ਬਣਨ ਕੇ ਕਾਰਨ, ਸੈਂਟਰਲ ਸਕੂਲ ਬਣਨ ਦੇ ਕਾਰਨ ਮੇਰੀ ਆਉਣ ਵਾਲੀ ਪੀੜ੍ਹੀ ਇਸ ਦੇਸ਼ ਵਿੱਚ ਝੰਡਾ ਲਹਿਰਾਏ ਐਸਾ ਕੰਮ ਅਸੀਂ ਇੱਥੇ ਕਰ ਰਹੇ ਹਾਂ। ਇਨ੍ਹਾਂ ਸਾਰੀਆਂ ਯੋਜਨਾਵਾਂ ਦੇ ਲਈ ਇਤਨੀ ਵਿਸ਼ਾਲ ਸੰਖਿਆ ਵਿੱਚ ਆਏ ਹੋਏ ਆਪ ਸਾਰੇ ਭਾਈ-ਭੈਣਾਂ ਨੂੰ ਬਹੁਤ-ਬਹੁਤ ਵਧਾਈ, ਬਹੁਤ-ਬਹੁਤ ਅਭਿਨੰਦਨ।ਪ੍ਰਧਾਨ ਮੰਤਰੀ ਨੇ ਗੁਜਰਾਤ ਦੇ ਜੰਬੂਘੋੜਾ ਵਿੱਚ ਲਗਭਗ 860 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਰਾਸ਼ਟਰ ਨੂੰ ਸਮਰਪਿਤ ਕੀਤੇ
November 01st, 01:11 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗੁਜਰਾਤ ਦੇ ਪੰਚਮਹਲ ਦੇ ਜੰਬੂਘੋੜਾ ਵਿੱਚ ਲਗਭਗ 860 ਕਰੋੜ ਰੁਪਏ ਲਾਗਤ ਦੇ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕੀਤੇ ਅਤੇ ਨੀਂਹ ਪੱਥਰ ਰੱਖਿਆ।For me, every village at the border is the first village of the country: PM Modi in Mana, Uttarakhand
October 21st, 01:10 pm
PM Modi laid the foundation stone of road and ropeway projects worth more than Rs 3400 crore in Mana, Uttarakhand. Noting that Mana village is known as the last village at India’s borders, the Prime Minister said, For me, every village at the border is the first village of the country and the people residing near the border make for the country's strong guard.PM lays foundation stone of road and ropeway projects worth more than Rs 3400 crore in Mana, Uttarakhand
October 21st, 01:09 pm
PM Modi laid the foundation stone of road and ropeway projects worth more than Rs 3400 crore in Mana, Uttarakhand. Noting that Mana village is known as the last village at India’s borders, the Prime Minister said, For me, every village at the border is the first village of the country and the people residing near the border make for the country's strong guard.ਮੱਧ ਪ੍ਰਦੇਸ਼ ਦੇ ਉਜੈਨ ਵਿੱਚ ਜਨਸਭਾ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
October 11th, 11:00 pm
ਹਰ ਹਰ ਮਹਾਦੇਵ! ਜੈ ਸ਼੍ਰੀ ਮਹਾਕਾਲ, ਜੈ ਸ਼੍ਰੀ ਮਹਾਕਾਲ ਮਹਾਰਾਜ ਕੀ ਜੈ! ਮਹਾਕਾਲ ਮਹਾਦੇਵ, ਮਹਾਕਾਲ ਮਹਾ ਪ੍ਰਭੋ। ਮਹਾਕਾਲ ਮਹਾਰੂਦ੍ਰ, ਮਹਾਕਾਲ ਨਮੋਸਤੁਤੇ।। ਉਜੈਨ ਦੀ ਪਵਿੱਤਰ ਪੁਣਯਭੂਮੀ ’ਤੇ ਇਸ ਅਵਿਸਮਰਣੀਯ ਪ੍ਰੋਗਰਾਮ ਵਿੱਚ ਉਪਸਥਿਤ ਦੇਸ਼ ਭਰ ਤੋਂ ਆਏ ਸਭ ਚਰਣ-ਵੰਦ੍ਯ ਸੰਤਗਣ, ਸਨਮਾਣਯੋਗ ਸਾਧੂ-ਸੰਨਿਆਸੀ ਗਣ, ਮੱਧ ਪ੍ਰਦੇਸ਼ ਦੇ ਰਾਜਪਾਲ ਸ਼੍ਰੀਮਾਨ ਮੰਗੂਭਾਈ ਪਟੇਲ, ਛੱਤੀਸਗੜ੍ਹ ਦੀ ਰਾਜਪਾਲ ਭੈਣ ਅਨੁਸੁਈਯਾ ਓਈਕੇ ਜੀ, ਝਾਰਖੰਡ ਦੇ ਰਾਜਪਾਲ ਸ਼੍ਰੀਮਾਨ ਰਮੇਸ਼ ਬੈਂਸ ਜੀ, ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਭਾਈ ਸ਼ਿਵਰਾਜ ਸਿੰਘ ਚੌਹਾਨ ਜੀ, ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਹਿਯੋਗੀ, ਰਾਜ ਸਰਕਾਰ ਦੇ ਮੰਤਰੀਗਣ, ਸਾਂਸਦਗਣ, ਵਿਧਾਇਕਗਣ, ਭਗਵਾਨ ਮਹਾਕਾਲ ਦੇ ਸਭ ਕ੍ਰਿਪਾਪਾਤਰ ਸ਼ਰਧਾਲੂਗਣ, ਦੇਵੀਓ ਅਤੇ ਸੱਜਣੋਂ, ਜੈ ਮਹਾਕਾਲ!PM addresses public function in Ujjain, Madhya Pradesh after dedicating Phase I of the Mahakaal Lok Project to the nation
October 11th, 08:00 pm
PM Modi addressed a public function after dedicating Phase I of the Mahakal Lok Project to the nation. The Prime Minister remarked that Ujjain has gathered history in itself. “Every particle of Ujjain is engulfed in spirituality, and it transmits ethereal energy in every nook and corner, he added.ਦੇਹੂ, ਪੁਣੇ ਵਿੱਚ ਜਗਦਗੁਰੂ ਸ਼੍ਰੀਸੰਤ ਤੁਕਾਰਾਮ ਮਹਾਰਾਜ ਸ਼ਿਲਾ ਮੰਦਰ ਦੇ ਉਦਘਾਟਨ ਮੌਕੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
June 14th, 01:46 pm
ਨਮੋ ਸਦਗੁਰੂ, ਤੁਕਯਾ ਗਿਆਨਦੀਪਾ। ਨਮੋ ਸਦਗੁਰੂ, ਸਚਿਆਨੰਦ ਰੂਪਾ।। ਨਮੋ ਸਦਗੁਰੂ, ਭਗਤ ਕਲਿਆਣ ਮੂਰਤੀ। ਨਮੋ ਸਦਗੁਰੂ, ਭਾਸਕਰਾ ਪੂਰਣ ਕੀਰਤੀ।। ਮਸਤਕ ਹੇ ਪਾਯਾਵਰੀ। ਜਾਂ ਵਾਰਕਰੀ ਸੰਤਾਂਚਯਾ।। ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਸ਼੍ਰੀ ਅਜਿਤ ਪਵਾਰ ਜੀ, ਪ੍ਰਤੀਪੱਖ ਨੇਤਾ ਸ਼੍ਰੀ ਦੇਵੇਂਦ੍ਰ ਫਡਨਵੀਸ ਜੀ, ਸਾਬਕਾ ਮੰਤਰੀ ਸ਼੍ਰੀ ਚੰਦ੍ਰਕਾਂਤ ਪਾਟਿਲ ਜੀ, ਵਾਰਕਰੀ ਸੰਤ ਸ਼੍ਰੀ ਮੁਰਲੀ ਬਾਬਾ ਕੁਰੇਕਰ ਜੀ, ਜਗਤਗੁਰੂ ਸ਼੍ਰੀ ਸੰਤ ਤੁਕਾਰਾਮ ਮਹਾਰਾਜ ਸੰਸਥਾਨ ਦੇ ਚੇਅਰਮੈਨ ਨਿਤਿਨ ਮੋਰੇ ਜੀ, ਅਧਿਆਤਮਕ ਅਘਾੜੀ ਦੇ ਪ੍ਰੈਸੀਡੈਂਟ ਅਚਾਰਿਆ ਸ਼੍ਰੀ ਤੁਸ਼ਾਰ ਭੋਸਲੇ ਜੀ, ਇੱਥੇ ਹਾਜ਼ਰ ਸੰਤ ਗਣ, ਦੇਵੀਓ ਅਤੇ ਸੱਜਣੋ, ਭਗਵਾਨ ਵਿਠਲ ਅਤੇ ਸਾਰੇ ਵਾਰਕਰੀ ਸੰਤਾਂ ਦੇ ਚਰਨਾਂ ਵਿੱਚ ਮੇਰਾ ਕੋਟਿ-ਕੋਟਿ ਵੰਦਨ! ਸਾਡੇ ਸ਼ਾਸਤਰਾਂ ਵਿੱਚ ਕਿਹਾ ਗਿਆ ਹੈ ਕਿ ਮਨੁੱਖ ਜਨਮ ਵਿੱਚ ਸਭ ਤੋਂ ਦੁਰਲੱਭ ਸੰਤਾਂ ਦਾ ਸਤਸੰਗ ਹੈ।PM Modi inaugurates Jagatguru Shrisant Tukaram Maharaj Temple in Dehu, Pune
June 14th, 12:45 pm
PM Modi inaugurated Jagatguru Shrisant Tukaram Maharaj Temple in Dehu, Pune. The Prime Minister remarked that India is eternal because India is the land of saints. In every era, some great soul has been descending to give direction to our country and society.ਗੁਜਰਾਤ ਦੇ ਸੋਮਨਾਥ ਵਿਖੇ ਨਵੇਂ ਸਰਕਟ ਹਾਊਸ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
January 21st, 11:17 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਗੁਜਰਾਤ ਦੇ ਸੋਮਨਾਥ ਵਿੱਚ ਨਵੇਂ ਸਰਕਟ ਹਾਊਸ ਦਾ ਉਦਘਾਟਨ ਕੀਤਾ। ਇਸ ਮੌਕੇ 'ਤੇ ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰਭਾਈ ਪਟੇਲ, ਰਾਜ ਮੰਤਰੀ, ਸੰਸਦ ਮੈਂਬਰ, ਮੰਦਿਰ ਟਰੱਸਟ ਦੇ ਮੈਂਬਰ ਹਾਜ਼ਰ ਸਨ।ਪ੍ਰਧਾਨ ਮੰਤਰੀ ਨੇ ਗੁਜਰਾਤ ਦੇ ਸੋਮਨਾਥ ਵਿੱਚ ਨਵੇਂ ਸਰਕਟ ਹਾਊਸ ਦਾ ਉਦਘਾਟਨ ਕੀਤਾ
January 21st, 11:14 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਗੁਜਰਾਤ ਦੇ ਸੋਮਨਾਥ ਵਿੱਚ ਨਵੇਂ ਸਰਕਟ ਹਾਊਸ ਦਾ ਉਦਘਾਟਨ ਕੀਤਾ। ਇਸ ਮੌਕੇ 'ਤੇ ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰਭਾਈ ਪਟੇਲ, ਰਾਜ ਮੰਤਰੀ, ਸੰਸਦ ਮੈਂਬਰ, ਮੰਦਿਰ ਟਰੱਸਟ ਦੇ ਮੈਂਬਰ ਹਾਜ਼ਰ ਸਨ।ਪ੍ਰਧਾਨ ਮੰਤਰੀ 21 ਜਨਵਰੀ ਨੂੰ ਸੋਮਨਾਥ ਵਿੱਚ ਨਵੇਂ ਸਰਕਿਟ ਹਾਊਸ ਦਾ ਉਦਘਾਟਨ ਕਰਨਗੇ
January 20th, 12:36 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 21 ਜਨਵਰੀ, 2022 ਨੂੰ ਸਵੇਰੇ 11 ਵਜੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਸੋਮਨਾਥ ਵਿੱਚ ਨਵੇਂ ਸਰਕਿਟ ਹਾਊਸ ਦਾ ਉਦਘਾਟਨ ਕਰਨਗੇ। ਉਦਘਾਟਨ ਦੇ ਬਾਅਦ ਪ੍ਰਧਾਨ ਮੰਤਰੀ ਸਭਾ ਨੂੰ ਸੰਬੋਧਨ ਕਰਨਗੇ ।India's youth wants to do something new and at a large scale: PM Modi during Mann Ki Baat
August 29th, 11:30 am
During Mann Ki Baat, PM Narendra Modi paid tribute to Major Dhyanchand and spoke about our Olympians, who have made the country proud on the world stage. He applauded the country’s youth for their ability to take risks and move ahead. The PM highlighted the efforts of our skilled manpower and paid tributes to Bhagwaan Vishwakarma.For us, essence of history and faith is Sabka Saath, Sabka Vikas, Sabka Vishwas and Sabka Prayas: PM Modi
August 20th, 11:01 am
PM Modi inaugurated and laid the foundation stone of multiple projects in Somnath, Gujarat. Reflecting on the history of the revered temple, the PM recalled the repeated destruction of the temple and how the temple rose after every attack. It is a symbol of the belief that truth can’t be defeated by falsehood and faith can’t be crushed by terror, said the PM.