ਪ੍ਰਧਾਨ ਮੰਤਰੀ ਨੇ ਸ੍ਰੀ ਨਾਰਾਇਣ ਗੁਰੂ ਨੂੰ ਉਨ੍ਹਾਂ ਦੀ ਜਯੰਤੀ ‘ਤੇ ਸ਼ਰਧਾਂਜਲੀਆਂ ਦਿੱਤੀਆਂ
August 31st, 09:26 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸ੍ਰੀ ਨਾਰਾਇਣ ਗੁਰੂ ਨੂੰ ਉਨ੍ਹਾਂ ਦੀ ਜਯੰਤੀ ‘ਤੇ ਸ਼ਰਧਾਂਜਲੀਆਂ ਅਰਪਿਤ ਕੀਤੀਆਂ ਹਨ।ਸ਼ਿਵਗਿਰੀ ਤੀਰਥ ਯਾਤਰਾ ਦੀ 90ਵੀਂ ਵਰ੍ਹੇਗੰਢ ਅਤੇ ਬ੍ਰਹਮਾ ਵਿਦਿਆਲਯ ਦੀ ਗੋਲਡਨ ਜੁਬਲੀ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
April 26th, 10:31 am
ਸ਼੍ਰੀ ਨਾਰਾਇਣ ਧਰਮ ਸੰਘਮ ਟਰੱਸਟ ਦੇ ਚੇਅਰਮੈਨ ਸਵਾਮੀ ਸੱਚਿਦਾਨੰਦ ਜੀ, ਜਨਰਲ ਸੈਕਟਰੀ ਸਵਾਮੀ ਰਿੱਤਮਭਰਾਨੰਦ ਜੀ, ਕੇਂਦਰੀ ਮੰਤਰੀਪਰਿਸ਼ਦ ਦੇ ਮੇਰੇ ਸਾਥੀ, ਕੇਰਲ ਦੀ ਧਰਤੀ ਦੇ ਹੀ ਸੰਤਾਨ ਸ਼੍ਰੀ ਵੀ. ਮੁਰਲੀਧਰਨ ਜੀ, ਰਾਜੀਵ ਚੰਦਰਸ਼ੇਖਰ ਜੀ, ਸ਼੍ਰੀ ਨਾਰਾਇਣ ਗੁਰੂ ਧਰਮ ਸੰਘਮ ਟਰੱਸਟ ਦੇ ਹੋਰ ਸਾਰੇ ਪਦਅਧਿਕਾਰੀ ਗਣ, ਦੇਸ਼-ਵਿਦੇਸ਼ ਤੋਂ ਆਏ ਸਾਰੇ ਸ਼ਰਧਾਲੂ-ਗਣ, ਦੇਵੀਓ ਅਤੇ ਸੱਜਣੋਂ,ਪ੍ਰਧਾਨ ਮੰਤਰੀ ਨੇ ਸ਼ਿਵਗਿਰੀ ਤੀਰਥ ਯਾਤਰਾ ਦੀ 90ਵੀਂ ਵਰ੍ਹੇਗੰਢ ਅਤੇ ਬ੍ਰਹਮ ਵਿਦਿਆਲਯ ਦੀ ਗੋਲਡਨ ਜੁਬਲੀ ਦੇ ਸਾਲ ਭਰ ਚਲਣ ਵਾਲੇ ਸੰਯੁਕਤ ਜਸ਼ਨਾਂ ਦੇ ਉਦਘਾਟਨ ਸਮਾਰੋਹ ਵਿੱਚ ਹਿੱਸਾ ਲਿਆ
April 26th, 10:30 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ 7 ਲੋਕ ਕਲਿਆਣ ਮਾਰਗ ਵਿਖੇ ਸ਼ਿਵਗਿਰੀ ਤੀਰਥ ਯਾਤਰਾ ਦੀ 90ਵੀਂ ਵਰ੍ਹੇਗੰਢ ਅਤੇ ਬ੍ਰਹਮ ਵਿਦਿਆਲਯ ਦੀ ਗੋਲਡਨ ਜੁਬਲੀ ਦੇ ਸਾਲ ਭਰ ਚੱਲਣ ਵਾਲੇ ਸੰਯੁਕਤ ਜਸ਼ਨਾਂ ਦੇ ਉਦਘਾਟਨੀ ਸਮਾਰੋਹ ਵਿੱਚ ਹਿੱਸਾ ਲਿਆ। ਉਨ੍ਹਾਂ ਨੇ ਸਾਲ ਭਰ ਚੱਲਣ ਵਾਲੇ ਸੰਯੁਕਤ ਜਸ਼ਨਾਂ ਲਈ ਲੋਗੋ ਵੀ ਲਾਂਚ ਕੀਤਾ। ਸ਼ਿਵਗਿਰੀ ਤੀਰਥ ਯਾਤਰਾ ਅਤੇ ਬ੍ਰਹਮਾ ਵਿਦਿਆਲਯ ਦੋਵੇਂ ਮਹਾਨ ਸਮਾਜ ਸੁਧਾਰਕ ਸ਼੍ਰੀ ਨਰਾਇਣ ਗੁਰੂ ਦੇ ਆਸ਼ੀਰਵਾਦ ਅਤੇ ਮਾਰਗਦਰਸ਼ਨ ਨਾਲ ਸ਼ੁਰੂ ਹੋਏ ਸਨ। ਇਸ ਮੌਕੇ 'ਤੇ ਸ਼ਿਵਗਿਰੀ ਮੱਠ ਦੇ ਅਧਿਆਤਮਕ ਆਗੂਆਂ ਅਤੇ ਸ਼ਰਧਾਲੂਆਂ ਤੋਂ ਇਲਾਵਾ ਕੇਂਦਰੀ ਮੰਤਰੀ, ਸ਼੍ਰੀ ਰਾਜੀਵ ਚੰਦਰਸ਼ੇਖਰ ਅਤੇ ਸ਼੍ਰੀ ਵੀ ਮੁਰਲੀਧਰਨ ਵੀ ਹੋਰ ਪਤਵੰਤਿਆਂ ਦੇ ਨਾਲ ਮੌਜੂਦ ਸਨ।PM Modi addresses the 85th Sivagiri Pilgrimage Celebrations via Video Conference
December 31st, 10:30 am
Prime Minister Shri Narendra Modi addressed the 85th Sivagiri Pilgrimage Celebrations at Sivagiri Mutt, Varkala, Kerala, via video conference.Addressing the gathering, PM Modi said that Sivagiri is the holy abode of one of the great saints and social reformers Sree Narayan Guru and lauded Sree Narayan Guru’s efforts in eliminating the internal evils and vicious rituals of the society.PM to address two video conferences on 31st December and 1st January
December 30th, 02:25 pm
The Prime Minister, Shri Narendra Modi, will address two important video conferences on 31st December and 1st January.Swami Prakashananda, Head of Sivagiri Mutt, Kerala, calls on PM
June 17th, 05:30 pm