ਪ੍ਰਧਾਨ ਮੰਤਰੀ ਨੇ ਸ਼੍ਰੀ ਰਾਮ ਭਜਨ (Shri Ram Bhajans) ਸਾਂਝੇ ਕੀਤੇ
January 21st, 09:20 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਤਿੰਨ ਸ਼੍ਰੀ ਰਾਮ ਭਜਨ (Shri Ram Bhajan) ਸਾਂਝੇ ਕੀਤੇ।ਪ੍ਰਧਾਨ ਮੰਤਰੀ ਨੇ ਮਾਰੀਸ਼ਸ ਦੇ ਲੋਕਾਂ ਦੁਆਰਾ ਗਾਏ ਗਏ ਸ਼੍ਰੀ ਰਾਮ ਭਗਤੀ ਦੇ ਭਜਨ ਅਤੇ ਕਥਾ (Bhajan and Kathas of Shri Ram bhakti) ਸਾਂਝੇ ਕੀਤੇ
January 20th, 09:27 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮਾਰੀਸ਼ਸ ਦੇ ਲੋਕਾਂ ਦੁਆਰਾ ਗਾਏ ਗਏ ਸ਼੍ਰੀ ਰਾਮ ਭਗਤੀ (Shri Ram bhakti) ਦੇ ਭਜਨ ਅਤੇ ਕਥਾ ਸਾਂਝੇ ਕੀਤੇ।ਪੱਛਮ ਬੰਗਾਲ ਦੇ ਲੋਕਾਂ ਦੀ ਪ੍ਰਭੁ ਸ਼੍ਰੀ ਰਾਮ (Prabhu Shri Ram) ਦੇ ਪ੍ਰਤੀ ਅਪਾਰ ਸ਼ਰਧਾ ਹੈ: ਪ੍ਰਧਾਨ ਮੰਤਰੀ
January 20th, 09:25 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਪੱਛਮ ਬੰਗਾਲ ਦੇ ਲੋਕਾਂ ਦੀ ਪ੍ਰਭੁ ਸ਼੍ਰੀ ਰਾਮ (Prabhu Shri Ram) ਦੇ ਪ੍ਰਤੀ ਅਪਾਰ ਸ਼ਰਧਾ ਹੈ।ਪ੍ਰਧਾਨ ਮੰਤਰੀ ਨੇ ਰਾਮਾਇਣ ਦੇ ਭਾਵੁਕ ਸ਼ਬਰੀ ਪ੍ਰਸੰਗ ‘ਤੇ ਮੈਥਿਲੀ ਠਾਕੁਰ ਦੁਆਰਾ ਗਾਇਆ ਭਜਨ ਸਾਂਝਾ ਕੀਤਾ
January 20th, 09:22 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਰਾਮਾਇਣ ਦੇ ਭਾਵੁਕ ਸ਼ਬਰੀ ਪ੍ਰਸੰਗ (emotional Sabari episode) ‘ਤੇ ਮੈਥਿਲੀ ਠਾਕੁਰ(Maithili Thakur) ਦੁਆਰਾ ਗਾਇਆ ਭਜਨ ਸਾਂਝਾ ਕੀਤਾ ਹੈ।ਪ੍ਰਧਾਨ ਮੰਤਰੀ ਨੇ ਗੁਯਾਨਾ ਤੋਂ ਸ਼੍ਰੀ ਰਾਮ ਭਜਨ (Shri Ram Bhajan) ਸਾਂਝਾ ਕੀਤਾ
January 19th, 01:36 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗੁਯਾਨਾ ਤੋਂ ਸ਼੍ਰੀ ਰਾਮ ਭਜਨ (Shri Ram Bhajan) ਸਾਂਝਾ ਕੀਤਾ।ਪ੍ਰਧਾਨ ਮੰਤਰੀ ਨੇ ਸੂਰੀਨਾਮ ਅਤੇ ਤ੍ਰਿਨਿਦਾਦ ਅਤੇ ਟੋਬੈਗੋ ਦੇ ਭਜਨ ਸਾਂਝੇ ਕੀਤੇ
January 19th, 09:51 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸੂਰੀਨਾਮ ਅਤੇ ਤ੍ਰਿਨਿਦਾਦ ਅਤੇ ਟੋਬੈਗੋ ਦੇ ਭਜਨ(Bhajans) ਸਾਂਝੇ ਕੀਤੇ। ਇਨ੍ਹਾਂ ਭਜਨਾਂ(Bhajans) ਵਿੱਚ ਰਾਮਾਇਣ ਦਾ ਸਦੀਵੀ ਸੰਦੇਸ਼ ਹੈ।ਪ੍ਰਧਾਨ ਮੰਤਰੀ ਨੇ ਸੁਰੇਸ਼ ਵਾਡੇਕਰ ਦਾ ਇੱਕ ਭਗਤੀ ਗੀਤ ਸਾਂਝਾ ਕੀਤਾ
January 19th, 09:44 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸੁਰੇਸ਼ ਵਾਡੇਕਰ ਅਤੇ ਆਰੀਆ ਅੰਬੇਕਰ( Suresh Wadekar and AaryaAmbekar) ਦਾ ਇੱਕ ਭਗਤੀ ਗੀਤ ਸਾਂਝਾ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪੂਰਾ ਦੇਸ਼ ਰਾਮ ਭਗਤੀ (Ram Bhakti) ਦੀ ਭਾਵਨਾ ਨਾਲ ਸਰਾਬੋਰ ਹੈ।ਪ੍ਰਧਾਨ ਮੰਤਰੀ ਨੇ ਭਗਵਾਨ ਸ਼੍ਰੀ ਰਾਮ ਦਾ ਉੜੀਆ ਵਿੱਚ ਗਾਇਆ ਗਿਆ ਭਗਤੀ ਭਜਨ “ਅਯੋਧਯਾ ਨਗਰੀ ਨਾਚੇ ਰਾਮਨਕੁ ਪਾਈ” (“AyodhyaNagariNacheRamankuPai”) ਸਾਂਝਾ ਕੀਤਾ
January 18th, 11:07 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਨਮਿਤਾ ਅਗਰਵਾਲ (Namita Agrawal) ਦੁਆਰਾ ਗਾਇਆ ਗਿਆ ਭਗਵਾਨ ਸ਼੍ਰੀਰਾਮ ਦਾ ਉੜੀਆ ਭਗਤੀ ਭਜਨ “ਅਯੋਧਯਾ ਨਗਰੀ ਨਾਚੇ ਰਾਮਨਕੁ ਪਾਈ” (“AyodhyaNagariNacheRamankuPai”) ਸਾਂਝਾ ਕੀਤਾ ਹੈ, ਜਿਸ ਨੂੰ ਸਰੋਜ ਰਥ (SarojRath) ਨੇ ਸੰਗੀਤਬੱਧ (ਕੰਪੋਜ਼) ਕੀਤਾ ਹੈ।ਪ੍ਰਧਾਨ ਮੰਤਰੀ ਨੇ ਲਤਾ ਮੰਗੇਸ਼ਕਰ ਦੁਆਰਾ ਗਾਇਆ ਗਿਆ ਸ਼੍ਰੀ ਰਾਮ ਰਕਸ਼ਾ ਦਾ ਸਲੋਕ ਸਾਂਝਾ ਕੀਤਾ
January 17th, 08:10 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਲਤਾ ਮੰਗੇਸ਼ਕਰ ਦੁਆਰਾ ਗਾਇਆ ਸ਼੍ਰੀ ਰਾਮ ਰਕਸ਼ਾ ਦਾ ਸਲੋਕ “ਮਾਤਾ ਰਾਮੋ ਮਾਤਪਿਤਾ ਰਾਮਚੰਦਰ੍ਹ” (माता रामो मात्पिता रामचन्द्रः-“Mata RamoMatpitaRamchandrah”) ਸਾਂਝਾ ਕੀਤਾ ਹੈ।ਕੰਨੜ ਵਿੱਚ ਸ਼ਿਵਸ੍ਰੀ ਸਕੰਦਪ੍ਰਸਾਦ ਦੀ ਪ੍ਰਸਤੁਤੀ ਪ੍ਰਭੂ ਸ਼੍ਰੀ ਰਾਮ ਦੇ ਪ੍ਰਤੀ ਸਮਰਪਣ ਦੀ ਭਾਵਨਾ ਨੂੰ ਆਕਰਸ਼ਕ ਰੂਪ ਨਾਲ ਵਿਅਕਤ ਕਰਦੀ ਹੈ: ਪ੍ਰਧਾਨ ਮੰਤਰੀ
January 16th, 09:29 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਕੰਨੜ ਵਿੱਚ ਸ਼ਿਵਸ੍ਰੀ ਸਕੰਦਪ੍ਰਸਾਦ ਦੀ ਪ੍ਰਸਤੁਤੀ ਪ੍ਰਭੂ ਸ਼੍ਰੀ ਰਾਮ ਦੇ ਪ੍ਰਤੀ ਭਗਤੀ ਦੀ ਭਾਵਨਾ ਨੂੰ ਆਕਰਸ਼ਕ ਰੂਪ ਨਾਲ ਵਿਅਕਤ ਕਰਦੀ ਹੈ। ਸ਼੍ਰੀ ਮੋਦੀ ਨੇ ਸ਼ਿਵਸ੍ਰੀ ਸਕੰਦਪ੍ਰਸਾਦ ਦੁਆਰਾ ਕੰਨੜ ਵਿੱਚ ਗਾਏ ਗਏ ਪ੍ਰਭੂ ਸ਼੍ਰੀ ਰਾਮ ਦੇ ਭਜਨ ਦੀ ਵੀਡੀਓ ਨੂੰ ਸਾਂਝਾ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਪ੍ਰਯਾਸ ਸਾਡੀ ਸਮ੍ਰਿੱਧ ਸੱਭਿਆਚਾਰਕ ਵਿਰਾਸਤ ਨੂੰ ਸੁਰੱਖਿਅਤ ਕਰਨ ਵਿੱਚ ਕਾਫੀ ਸਹਾਇਤਾ ਪ੍ਰਦਾਨ ਕਰਦੇ ਹਨ।ਪ੍ਰਧਾਨ ਮੰਤਰੀ ਨੇ ਦਿਵਿਆ ਕੁਮਾਰ ਦੁਆਰਾ ਗਾਇਆ ਗਿਆ ਭਗਤੀਪੂਰਨ ਭਜਨ “ਹਰ ਘਰ ਮੰਦਿਰ ਹਰ ਘਰ ਉਤਸਵ” ਸਾਂਝਾ ਕੀਤਾ
January 13th, 11:12 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਦਿਵਿਆ ਕੁਮਾਰ ਦੁਆਰਾ ਗਾਇਆ ਗਿਆ ਭਗਤੀਪੂਰਨ ਭਜਨ “ਹਰ ਘਰ ਮੰਦਿਰ ਹਰ ਘਰ ਉਤਸਵ” ਸਾਂਝਾ ਕੀਤਾ, ਜਿਸ ਦਾ ਸੰਗੀਤ ਸਿਧਾਰਥ ਅਮਿਤ ਭਾਵਸਾਰ ਨੇ ਦਿੱਤਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਸਦੀਆਂ ਦੇ ਇੰਤਜ਼ਾਰ ਦੇ ਬਾਅਦ, ਅਯੁੱਧਿਆ ਧਾਮ ਵਿੱਚ ਸੁਮੰਗਲ ਦੀ ਘੜੀ ਨਜ਼ਦੀਕ ਹੈ। ਸ਼੍ਰੀ ਮੋਦੀ ਨੇ ਅੱਗੇ ਕਿਹਾ, ਇਸ ਸ਼ੁਭ ਅਵਸਰ ‘ਤੇ, ਉੱਤਰ ਤੋਂ ਦੱਖਣ ਅਤੇ ਪੂਰਬ ਤੋਂ ਪੱਛਮ ਤੱਕ ਹਰ ਜਗ੍ਹਾ ਭਗਵਾਨ ਰਾਮ ਦੀ ਜੈਕਾਰ ਗੂੰਜ ਰਹੀ ਹੈ।ਪ੍ਰਧਾਨ ਮੰਤਰੀ ਨੇ ਓਸਮਾਨ ਮੀਰ ਦੁਆਰਾ ਗਾਇਆ ਗਿਆ ਭਗਤੀ ਭਜਨ “ਸ਼੍ਰੀ ਰਾਮਜੀ ਪਧਾਰੇ” ਸਾਂਝਾ ਕੀਤਾ
January 10th, 09:47 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਓਸਮਾਨ ਮੀਰ ਦੁਆਰਾ ਗਾਇਆ ਅਤੇ ਓਮ ਦਵੇ ਅਤੇ ਗੌਰਾਂਗ ਪਾਲਾ ਦੁਆਰਾ ਕੰਪੋਜ਼ਡ ਕੀਤਾ ਗਿਆ ਭਗਤੀ ਭਜਨ “ਸ਼੍ਰੀ ਰਾਮ ਜੀ ਪਧਾਰੇ” ਸਾਂਝਾ ਕੀਤਾ ਹੈ।ਪ੍ਰਧਾਨ ਮੰਤਰੀ ਨੇ ਹਰੀਹਰਨ ਦੁਆਰਾ ਗਾਇਆ ਹੋਇਆ ਭਗਤੀ ਭਜਨ “ਸਬਨੇ ਤੁਮ੍ਹੇਂ ਪੁਕਾਰਾ ਸ਼੍ਰੀ ਰਾਮ ਜੀ” ਸਾਂਝਾ ਕੀਤਾ
January 09th, 09:18 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਹਰੀਹਰਨ ਦੁਆਰਾ ਗਾਏ ਹੋਏ ਭਗਤੀ ਭਜਨ “ਸਬਨੇ ਤੁਮ੍ਹੇਂ ਪੁਕਾਰਾ ਸ਼੍ਰੀ ਰਾਮ ਜੀ” ਸਾਂਝਾ ਕੀਤਾ ਹੈ। ਇਸ ਭਜਨ ਦਾ ਸੰਗੀਤ ਉਦੈ ਮਜੁਮਦਾਰ (Uday Majumdar) ਨੇ ਦਿੱਤਾ ਹੈ।ਪ੍ਰਧਾਨ ਮੰਤਰੀ ਨੇ ਵਿਕਾਸ ਦੁਆਰਾ ਗਾਇਆ ਭਗਤੀ ਭਜਨ “ਅਯੁੱਧਿਆ ਮੇਂ ਜੈਕਾਰਾ ਗੁੰਜੇ” ਸਾਂਝਾ ਕੀਤਾ
January 08th, 10:06 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਵਿਕਾਸ ਦੁਆਰਾ ਗਾਇਆ ਅਤੇ ਕੰਪੋਜ਼ਡ ਕੀਤਾ ਅਤੇ ਮਹੇਸ਼ ਕੁਕਰੇਜਾ ਦੁਆਰਾ ਰਚਿਆ ਗਿਆ ਭਗਤੀ ਭਜਨ “ਅਯੁੱਧਿਆ ਮੇਂ ਜੈਕਾਰਾ ਗੂੰਜੇ” ਸਾਂਝਾ ਕੀਤਾ।ਪ੍ਰਧਾਨ ਮੰਤਰੀ ਨੇ ਗੀਤਾਬੇਨ ਰਬਾਰੀ ਦੁਆਰਾ ਗਾਇਆ ਗਿਆ ਭਗਤੀਮਈ ਭਜਨ “ਸ਼੍ਰੀ ਰਾਮ ਘਰ ਆਏ” ਸਾਂਝਾ ਕੀਤਾ
January 07th, 09:25 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਗੀਤਾਬੇਨ ਰਬਾਰੀ ਦੁਆਰਾ ਗਾਇਆ ਗਿਆ ਭਗਤੀਮਈ ਭਜਨ “ਸ਼੍ਰੀ ਰਾਮ ਘਰ ਆਏ” ਸਾਂਝਾ ਕੀਤਾ, ਇਸ ਨੂੰ ਮੌਲਿਕ ਮੇਹਤਾ ਨੇ ਸੰਗੀਤਬੱਧ ਕੀਤਾ ਹੈ ਅਤੇ ਇਸ ਦੀ ਗੀਤਕਾਰ ਅਤੇ ਰਚਨਾਕਾਰ ਸੁਨੀਤਾ ਜੋਸ਼ੀ (ਪਾਂਡਯਾ) ਹਨ।ਸਵਸਤੀ ਦਾ ਭਜਨ ਦਿਲ ਨੂੰ ਭਾਵਨਾਵਾਂ ਨਾਲ ਭਰ ਦਿੰਦਾ ਹੈ: ਪ੍ਰਧਾਨ ਮੰਤਰੀ
January 06th, 09:59 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸੋਸ਼ਲ ਮੀਡੀਆ ‘ਤੇ ਸਵਸਤੀ ਮੇਹੁਲ ਦਾ ਇੱਕ ਭਜਨ ‘ਰਾਮ ਆਏਂਗੇ’ ਸਾਂਝਾ ਕੀਤਾ ਹੈ।ਪ੍ਰਧਾਨ ਮੰਤਰੀ ਨੇ ਭਗਵਾਨ ਰਾਮ ਦੇ ਭਗਤੀਪੂਰਨ ਭਜਨ ਨੂੰ ਸਾਂਝਾ ਕੀਤਾ
January 05th, 01:09 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਜੁਬਿਨ ਨੌਟਿਆਲ ਦੁਆਰਾ ਗਾਏ ਗਏ ਭਗਵਾਨ ਰਾਮ ਦੇ ਭਗਤੀਪੂਰਨ ਭਜਨ ਨੂੰ ਸਾਂਝਾ ਕੀਤਾ। ਇਸ ਭਜਨ ਨੂੰ ਸੰਗੀਤ ਪਾਇਲ ਦੇਵ ਨੇ ਦਿੱਤਾ ਹੈ ਅਤੇ ਇਸ ਨੂੰ ਮਨੋਜ ਮੁਨਤਸ਼ੀਰ ਨੇ ਲਿਖਿਆ ਹੈ।ਅਯੁੱਧਿਆ ਵਿੱਚ ਭਗਵਾਨ ਸ਼੍ਰੀ ਰਾਮ ਦੇ ਸੁਆਗਤ ਨਾਲ ਸੰਪੂਰਨ ਦੇਸ਼ ਪ੍ਰਸੰਨ ਹੈ: ਪ੍ਰਧਾਨ ਮੰਤਰੀ
January 04th, 12:09 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਅਯੁੱਧਿਆ ਵਿੱਚ ਭਗਵਾਨ ਸ਼੍ਰੀ ਰਾਮ ਦੇ ਸੁਆਗਤ ਲਈ ਹਰ ਕੋਈ ਅਲਗ-ਅਲਗ ਤੌਰ ‘ਤੇ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰ ਰਿਹਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸੰਪੂਰਨ ਦੇਸ਼ ਵਿੱਚ ਉਤਸ਼ਾਹ ਹੈ ਅਤੇ ਸ਼ਰਧਾਲੂ ਇਸ ਸ਼ੁਭ ਦਿਨ ‘ਤੇ ਰਾਮ ਲਲਾ ਦੀ ਭਗਤੀ ਵਿੱਚ ਲੀਨ ਹਨ।ਸ਼੍ਰੀ ਰਾਮ ਲਾਲਾ ਦੇ ਸੁਆਗਤ ਵਿੱਚ ਸਵਾਤੀ ਮਿਸ਼ਰਾ ਦਾ ਭਗਤੀਮਈ ਭਜਨ ਮੰਤਰ ਮੁੰਗਧ ਕਰ ਦੇਣ ਵਾਲਾ ਹੈ: ਪ੍ਰਧਾਨ ਮੰਤਰੀ
January 03rd, 08:07 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸ਼੍ਰੀ ਰਾਮ ਲਾਲਾ ਦੇ ਸੁਆਗਤ ਵਿੱਚ ਸਵਾਤੀ ਮਿਸ਼ਰਾ ਦਾ ਗਾਇਆ ਭਗਤੀ ਭਜਨ ਸਾਂਝਾ ਕੀਤਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਇਹ ਭਜਨ ਮੰਤਰ ਮੁੰਗਧ ਕਰ ਦੇਣ ਵਾਲਾ ਹੈ।Share your compositions, poems and bhajans using #ShriRamBhajan
December 31st, 02:52 pm
During Mann Ki Baat on 31st December, PM Narendra Modi mentioned about the significant level of excitement and enthusiasm in the country related to the Ram Mandir in Ayodhya. People are expressing their emotions and devotion in various ways, including composing new songs, bhajans and poems dedicated to Shri Ram and Ayodhya. The PM has urged citizens to share their artistic contributions on social media using #ShriRamBhajan.