ਪ੍ਰਧਾਨ ਮੰਤਰੀ ਨੇ ਏਸ਼ੀਆਈ ਖੇਡਾਂ ਵਿੱਚ 10 ਮੀਟਰ ਏਅਰ ਰਾਈਫਲ ਮਹਿਲਾ ਟੀਮ ਮੁਕਾਬਲੇ ਵਿੱਚ ਸਿਲਵਰ ਮੈਡਲ ਹਾਸਲ ਕਰਨ ਲਈ ਨਿਸ਼ਾਨੇਬਾਜ਼ਾਂ ਰਮਿਤਾ, ਮੇਹੁਲੀ ਘੋਸ਼ ਅਤੇ ਆਸ਼ੀ ਚੌਕਸੀ ਨੂੰ ਵਧਾਈਆਂ ਦਿੱਤੀਆਂ।
September 24th, 11:17 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਏਸ਼ੀਆਈ ਖੇਡਾਂ, 2022 ਵਿੱਚ 10 ਮੀਟਰ ਏਅਰ ਰਾਈਫਲ ਮਹਿਲਾ ਟੀਮ ਮੁਕਾਬਲੇ ਵਿੱਚ ਸਿਲਵਰ ਮੈਡਲ ਜਿੱਤਣ ਲਈ ਨਿਸ਼ਾਨੇਬਾਜਾਂ ਰਮਿਤਾ, ਮੇਹੁਲੀ ਘੋਸ਼ ਅਤੇ ਆਸ਼ੀ ਚੌਕਸੇ ਦੀ ਸ਼ਲਾਘਾ ਕੀਤੀ ਹੈ।ਪ੍ਰਧਾਨ ਮੰਤਰੀ ਨੇ ਏਸ਼ੀਅਨ ਖੇਡਾਂ ਵਿੱਚ 10 ਮੀਟਰ ਏਅਰ ਰਾਈਫਲ ਮੁਕਾਬਲੇ ਵਿੱਚ ਕਾਂਸੀ ਦਾ ਮੈਡਲ ਜਿੱਤਣ ਦੇ ਲਈ ਰਮਿਤਾ ਜਿੰਦਲ ਦੀ ਪ੍ਰਸ਼ੰਸਾ ਕੀਤੀ
September 24th, 11:13 pm
ਮਹਿਲਾ (ਵਿਅਕਤੀਗਤ) ਮੁਕਾਬਲੇ ਵਿੱਚ ਕਾਂਸੀ ਦਾ ਮੈਡਲ ਜਿੱਤਣ ਦੇ ਲਈ ਨਿਸ਼ਾਨੇਬਾਜ ਰਮਿਤਾ ਜਿੰਦਲ ਦੀ ਪ੍ਰਸ਼ੰਸਾ ਕੀਤੀ ਹੈ।PM congratulates Anshu Malik and Sarita Mor for winning medals at World Wrestling Championship 2021
October 10th, 08:15 pm
The Prime Minister, Shri Narendra Modi has congratulated Anshu Malik for winning Silver medal and Sarita Mor for winning Bronze medal at World Wrestling Championship 2021PM lauds Indian shooting team for topping the medal tally at the Junior World Championships
October 10th, 08:08 pm
The Prime Minister, Shri Narendra Modi has congratulates Indian shooters for topping the medal tally at the Shooting Junior World Championships with 40 medals including 16 Gold medals.Let us transform our individual strengths into the country’s collective strength: PM Modi
April 29th, 11:30 am
During his Mann Ki Baat, PM Narendra Modi touched upon various issues including our athletes’ stellar performance at the 2018 Commonwealth Games, water conservation, GuruDev Rabindranath Tagore, 20 years of Pokhran tests and Dr. Ambedkar’s commitment towards upliftment of the weaker sections of society. He also urged the youngsters to take up the Swachh Bharat Summer Internship programme.PM Modi congratulates Commonwealth Games medal winners
April 08th, 11:14 am
Prime Minister Shri Narendra Modi has congratulated medal winners in Commonwealth Games.PM Modi lauds achievements of Indian athletes at ISSF Junior World Cup in Sydney
April 01st, 03:23 pm
Prime Minister Narendra Modi lauded the achievements of Indian athletes at the ISSF Junior World Cup held in Sydney, Australia. In a series of tweets, PM Modi appreciated the young shooters and said that their laurels made every Indian proud.