ਸ਼੍ਰੀ ਪਣਬ ਮੁਖਰਜੀ ਨਾਲ ਆਪਣੇ ਜੁੜਾਅ ਨੂੰ ਮੈਂ ਹਮੇਸ਼ਾ ਸੰਜੋਅ ਕੇ ਰੱਖਾਂਗਾ: ਪ੍ਰਧਾਨ ਮੰਤਰੀ

December 11th, 09:15 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕਿਹਾ ਕਿ ਉਹ ਸ਼੍ਰੀ ਪ੍ਰਣਬ ਮੁਖਰਜੀ ਦੇ ਨਾਲ ਆਪਣੇ ਜੁੜਾਅ ਨੂੰ ਹਮੇਸ਼ਾ ਸੰਜੋਅ ਕੇ ਰੱਖਣਗੇ। ਸ਼੍ਰੀ ਪ੍ਰਣਬ ਮੁਖਰਜੀ ਨਾਲ ਗੱਲਬਾਤ ਦੀਆਂ ਕਈ ਯਾਦਾਂ ਨੂੰ ਤਾਜ਼ਾ ਕਰਨ ਲਈ ਸ਼ਰਮਿਸ਼ਠਾ ਮੁਖਰਜੀ ਜੀ ਦਾ ਧੰਨਵਾਦ ਕਰਦੇ ਹੋਏ, ਸ਼੍ਰੀ ਮੋਦੀ ਨੇ ਸ਼੍ਰੀ ਮੁਖਰਜੀ ਦੀ ਸੂਝ ਅਤੇ ਬੁੱਧੀਮਤਾ ਦੀ ਪ੍ਰਸ਼ੰਸਾ ਕਰਦੇ ਹੋਏ ਉਨ੍ਹਾਂ ਨੂੰ ਬੇਮਿਸਾਲ ਦੱਸਿਆ।

ਪ੍ਰਧਾਨ ਮੰਤਰੀ ਨੂੰ ਸ਼ਰਮਿਸ਼ਠਾ ਮੁਖਰਜੀ ਨੇ ‘ਪ੍ਰਣਬ ਮਾਈ ਫਾਦਰ: ਏ ਡੌਟਰ ਰਿਮੈਮਬਰਸ’ ਦੀ ਕਾਪੀ ਭੇਂਟ ਕੀਤੀ

January 15th, 07:01 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੂੰ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੀ ਬੇਟੀ ਸੁਸ਼੍ਰੀ ਸ਼ਰਮਿਸ਼ਠਾ ਮੁਖਰਜੀ ਨੇ ‘ਪ੍ਰਣਬ ਮਾਈ ਫਾਦਰ: ਏ ਡੌਟਰ ਰਿਮੈਮਬਰਸ’ ਦੀ ਇੱਕ ਕਾਪੀ ਭੇਂਟ ਕੀਤੀ।