ਗਲਾਸਗੋ ਵਿੱਚ ਸੀਓਪੀ-26 ਸਮਿਟ ਸਮੇਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਨੈਸ਼ਨਲ ਸਟੇਟਮੈਂਟ
November 01st, 11:25 pm
ਮੈਂ ਪੂਰੀ ਮਾਨਵਤਾ ਦੇ ਲਈ, ਇੱਕ ਚਿੰਤਾ ਦੇ ਨਾਲ ਆਇਆ ਸੀ । ਮੈਂ ਉਸ ਸੱਭਿਆਚਾਰ ਦੇ ਪ੍ਰਤੀਨਿਧੀ ਦੇ ਰੂਪ ਵਿੱਚ ਆਇਆ ਸੀ ਜਿਸ ਨੇ ‘ਸਰਵੇ ਭਵੰਤੁ ਸੁਖਿਨ (सर्वे भवंतु सुखिन): ਅਰਥਾਤ, ਸਾਰੇ ਸੁਖੀ ਰਹਿਣ ਦਾ ਸੰਦੇਸ਼ ਦਿੱਤਾ ਹੈ। ਅਤੇ ਇਸ ਲਈ, ਮੇਰੇ ਲਈ ਪੈਰਿਸ ਵਿੱਚ ਹੋਇਆ ਆਯੋਜਨ, ਇੱਕ ਸਮਿਟ ਨਹੀਂ, ਸੈਂਟੀਮੈਂਟ ਸੀ, ਇੱਕ ਕਮਿਟਮੈਂਟ ਸੀ।ਪ੍ਰਧਾਨ ਮੰਤਰੀ ਅਤੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਦੇ ਦਰਮਿਆਨ ਗਲਾਸਗੋ ਵਿੱਚ ਸੀਓਪੀ 26 ਦੇ ਅਵਸਰ ‘ਤੇ ਦੁਵੱਲੀ ਬੈਠਕ
November 01st, 11:18 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 1 ਨਵੰਬਰ 2021 ਨੂੰ ਗਲਾਸਗੋ ਵਿੱਚ ਸੀਓਪੀ 26 ਵਰਲਡ ਲੀਡਰਸ ਸਮਿਟ ਦੇ ਅਵਸਰ ‘ਤੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਮਹਾਮਹਿਮ ਬੋਰਿਸ ਜਾਨਸਨ ਐੱਮਪੀ ਨਾਲ ਮੁਲਾਕਾਤ ਕੀਤੀ ।ਗਲਾਸਗੋ ਵਿੱਚ ਕੌਪ-26 ਸਮਿਟ ਵਿੱਚ ‘ਐਕਸ਼ਨ ਐਂਡ ਸੌਲੀਡੇਰਿਟੀ-ਦ ਕ੍ਰਿਟੀਕਲ ਡਿਕੇਡ’ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਦਾ ਸੰਬੋਧਨ
November 01st, 09:48 pm
ਅਡਾਪਟੇਸ਼ਨ ਦੇ ਮਹੱਤਵਪੂਰਨ ਮੁੱਦੇ ‘ਤੇ ਮੈਨੂੰ ਆਪਣੇ ਵਿਚਾਰ ਪੇਸ਼ ਕਰਨ ਦਾ ਅਵਸਰ ਦੇਣ ਦੇ ਲਈ My Friend ਬੋਰਿਸ, Thank You ! ਆਲਮੀ Climate ਡਿਬੇਟ ਵਿੱਚ Adaptation ਨੂੰ ਉਤਨਾ ਮਹੱਤਵ ਨਹੀਂ ਮਿਲਿਆ ਹੈ ਜਿਤਨਾ Mitigation ਨੂੰ। ਇਹ ਉਨ੍ਹਾਂ ਵਿਕਾਸਸ਼ੀਲ ਦੇਸ਼ਾਂ ਦੇ ਨਾਲ ਅਨਿਆਂ ਹੈ, ਜੋ climate change ਤੋਂ ਅਧਿਕ ਪ੍ਰਭਾਵਿਤ ਹਨ।