ਐੱਸਸੀਓ ਸਮਿਟ 2022 ਵਿੱਚ ਵਾਰਾਣਸੀ ਪਹਿਲੀ ਵਾਰ ਐੱਸਸੀਓ ਟੂਰਿਜ਼ਮ ਅਤੇ ਸੱਭਿਆਚਾਰਕ ਰਾਜਧਾਨੀ ਵਜੋਂ ਨਾਮਜ਼ਦ

September 16th, 11:50 pm

ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਦੇ ਰਾਸ਼ਟਰ ਮੁਖੀਆਂ ਦੀ ਪਰਿਸ਼ਦ ਦੀ ਉਜ਼ਬੇਕਿਸਤਾਨ ਦੇ ਸਮਰਕੰਦ ਵਿੱਚ ਆਯੋਜਿਤ 22ਵੀਂ ਸਿਖਰ ਬੈਠਕ ਵਿੱਚ 16 ਸਤੰਬਰ, 2022 ਨੂੰ ਵਾਰਾਣਸੀ ਸ਼ਹਿਰ ਨੂੰ 2022-23 ਦੀ ਮਿਆਦ ਦੇ ਲਈ ਪਹਿਲੀ ਐੱਸਸੀਓ ਟੂਰਿਜ਼ਮ ਅਤੇ ਸੱਭਿਆਚਾਰਕ ਰਾਜਨੀਤੀ ਨਾਮਜ਼ਦ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਮਿਟ ਵਿੱਚ ਹਿੱਸਾ ਲਿਆ ਸੀ।

ਐੱਸਸੀਓ ਸਮਿਟ ਸਮੇਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀਆਂ ਟਿੱਪਣੀਆਂ

September 16th, 01:30 pm

ਅੱਜ, ਜਦੋਂ ਪੂਰਾ ਵਿਸ਼ਵ ਮਹਾਮਾਰੀ ਦੇ ਬਾਅਦ ਆਰਥਿਕ ਰਿਕਵਰੀ ਦੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ, SCO ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ। SCO ਦੇ ਮੈਂਬਰ ਦੇਸ਼ ਗਲੋਬਲ GDP ਵਿੱਚ ਲਗਭਗ 30 ਪ੍ਰਤੀਸ਼ਤ ਦਾ ਯੋਗਦਾਨ ਦਿੰਦੇ ਹਨ, ਅਤੇ ਵਿਸ਼ਵ ਦੀ 40 ਪ੍ਰਤੀਸ਼ਤ ਜਨਸੰਖਿਆ ਵੀ SCO ਦੇਸ਼ਾਂ ਵਿੱਚ ਨਿਵਾਸ ਕਰਦੀ ਹੈ। ਭਾਰਤ SCO ਮੈਂਬਰਾਂ ਦੇ ਦਰਮਿਆਨ ਅਧਿਕ ਸਹਿਯੋਗ ਅਤੇ ਆਪਸੀ ਵਿਸ਼ਵਾਸ ਦਾ ਸਮਰਥਨ ਕਰਦਾ ਹੈ। ਮਹਾਮਾਰੀ ਅਤੇ ਯੂਕ੍ਰੇਨ ਦੇ ਸੰਕਟ ਨਾਲ ਗਲੋਬਲ ਸਪਲਾਈ ਚੇਨਸ ਵਿੱਚ ਕਈ ਰੁਕਾਵਟਾਂ ਉਤਪੰਨ ਹੋਈਆਂ, ਜਿਸ ਦੇ ਕਾਰਨ ਪੂਰਾ ਵਿਸ਼ਵ ਅਭੂਤਪੂਰਵ ਊਰਜਾ ਅਤੇ ਅਨਾਜ ਸੰਕਟ ਦਾ ਸਾਹਮਣਾ ਕਰ ਰਿਹਾ ਹੈ। SCO ਨੂੰ ਸਾਡੇ ਖੇਤਰ ਵਿੱਚ ਭਰੋਸੇਯੋਗ, ਰੈਜ਼ਿਲਿਐਂਟ ਅਤੇ persified ਸਪਲਾਈ ਚੇਨਸ ਵਿਕਸਿਤ ਕਰਨ ਦੇ ਲਈ ਪ੍ਰਯਤਨ ਕਰਨੇ ਚਾਹੀਦੇ ਹਨ। ਇਸ ਦੇ ਲਈ ਬਿਹਤਰ connectivity ਦੀ ਜ਼ਰੂਰਤ ਤਾਂ ਹੋਵੇਗੀ ਹੀ, ਨਾਲ ਹੀ ਇਹ ਵੀ ਮਹੱਤਵਪੂਰਨ ਹੋਵੇਗਾ ਕਿ ਅਸੀਂ ਸਾਰੇ ਇੱਕ ਦੂਸਰੇ ਨੂੰ transit ਦਾ ਪੂਰਾ ਅਧਿਕਾਰ ਦੇਈਏ।

PM and President Putin exchange greetings

January 07th, 06:11 pm

Prime Minister Shri Narendra Modi and President Vladimir Putin of Russia exchanged warm greetings for the Year 2019 in a telephonic conversation. The two leaders appreciated the major milestones achieved in the Special and Privileged Strategic Partnership between the two countries in the past year.

Informal Summit between India and Russia Sochi, 21 May 2018

May 21st, 10:10 pm

Prime Minister Narendra Modi and President Vladimir Putin held their first informal Summit in the city of Sochi in the Russian Federation on May 21, 2018. The Summit provided an occasion for both leaders to deepen their friendship and to exchange views on international and regional issues, in keeping with the tradition of high level political exchanges between India and Russia.

PM Modi holds talks with President Putin of Russia

May 21st, 04:40 pm

Prime Minister Narendra Modi today held talks with President Vladimir Putin of Russia in Sochi.