ਪ੍ਰਧਾਨ ਮੰਤਰੀ ਨੇ ਭਗਵਾਨ ਸ਼੍ਰੀ ਰਾਮ ਦਾ ਉੜੀਆ ਵਿੱਚ ਗਾਇਆ ਗਿਆ ਭਗਤੀ ਭਜਨ “ਅਯੋਧਯਾ ਨਗਰੀ ਨਾਚੇ ਰਾਮਨਕੁ ਪਾਈ” (“AyodhyaNagariNacheRamankuPai”) ਸਾਂਝਾ ਕੀਤਾ

January 18th, 11:07 am

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਨਮਿਤਾ ਅਗਰਵਾਲ (Namita Agrawal) ਦੁਆਰਾ ਗਾਇਆ ਗਿਆ ਭਗਵਾਨ ਸ਼੍ਰੀਰਾਮ ਦਾ ਉੜੀਆ ਭਗਤੀ ਭਜਨ “ਅਯੋਧਯਾ ਨਗਰੀ ਨਾਚੇ ਰਾਮਨਕੁ ਪਾਈ” (“AyodhyaNagariNacheRamankuPai”) ਸਾਂਝਾ ਕੀਤਾ ਹੈ, ਜਿਸ ਨੂੰ ਸਰੋਜ ਰਥ (SarojRath) ਨੇ ਸੰਗੀਤਬੱਧ (ਕੰਪੋਜ਼) ਕੀਤਾ ਹੈ।