ਇੰਡੀਆ ਮੋਬਾਇਲ ਕਾਂਗਰਸ ਦੇ 7ਵੇਂ ਸੰਸਕਰਣ ਦੇ ਉਦਘਾਟਨ ਅਵਸਰ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
October 27th, 10:56 am
India Mobile Congress ਦੇ ਇਸ ਸੱਤਵੇਂ ਐਡੀਸ਼ਨ ਵਿੱਚ ਤੁਹਾਡੇ ਸਭ ਦੇ ਦਰਮਿਆਨ ਆਉਣਾ ਆਪਣੇ ਆਪ ਵਿੱਚ ਇੱਕ ਸੁਖਦ ਅਨੁਭਵ ਹੈ। 21ਵੀਂ ਸਦੀ ਦੀ ਤੇਜ਼ੀ ਨਾਲ ਬਦਲੀ ਹੋਈ ਦੁਨੀਆ ਵਿੱਚ ਇਹ ਆਯੋਜਨ ਕਰੋੜਾਂ ਲੋਕਾਂ ਦਾ ਕਿਸਮਤ ਬਦਲਣ ਦੀ ਸਮੱਰਥਾ ਰੱਖਦਾ ਹੈ। ਇੱਕ ਸਮਾਂ ਸੀ, ਜਦੋਂ ਅਸੀਂ Future ਦੀ ਗੱਲ ਕਰਦੇ ਸਨ, ਤਾਂ ਉਸ ਦਾ ਅਰਥ ਅਗਲਾ ਦਾਹਕਾ, ਇਹ 20-30 ਸਾਲ ਬਾਅਦ ਦਾ ਸਮਾਂ, ਜਾਂ ਫਿਰ ਅਗਲੀ ਸ਼ਤਾਬਦੀ ਹੁੰਦਾ ਸੀ। ਲੇਕਿਨ ਅੱਜ ਹਰ ਦਿਨ ਟੈਕਨੋਲੋਜੀ ਵਿੱਚ ਤੇਜ਼ੀ ਨਾਲ ਹੁੰਦੇ ਪਰਿਵਰਤਨ ਦੇ ਕਾਰਨ ਅਸੀਂ ਕਹਿੰਦੇ ਹਨ ‘the future is here and now’, ਹੁਣ ਕੁਝ ਮਿੰਟ ਪਹਿਲੇ, ਮੈਂ ਇੱਥੇ Exhibition ਵਿੱਚ ਲੱਗੇ ਕੁਝ Stalls ਦੇਖੇ। ਇਸ Exhibition ਵਿੱਚ ਮੈਂ ਉਸੀ Future ਦੀ ਝਲਕ ਦੇਖੀ। ਚਾਹੇ telecom ਹੋਵੇ, technology ਹੋਵੇ ਜਾਂ ਫਿਰ connectivity, ਚਾਹੇ 6G ਹੋਵੇ, AI ਹੋਵੇ, cybersecurity ਹੋਵੇ, semiconductors ਹੋਵੇ,ਪ੍ਰਧਾਨ ਮੰਤਰੀ ਨੇ ਇੰਡੀਆ ਮੋਬਾਈਲ ਕਾਂਗਰਸ (ਆਈਐੱਮਸੀ) ਦੇ 7ਵੇਂ ਸੰਸਕਰਣ ਦਾ ਉਦਘਾਟਨ ਕੀਤਾ
October 27th, 10:35 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਭਾਰਤ ਮੰਡਪਮ ਵਿੱਚ ਇੰਡੀਆ ਮੋਬਾਈਲ ਕਾਂਗਰਸ 2023 ਦੇ 7ਵੇਂ ਸੰਸਕਰਣ ਦਾ ਉਦਘਾਟਨ ਕੀਤਾ। 'ਗਲੋਬਲ ਡਿਜੀਟਲ ਇਨੋਵੇਸ਼ਨ' ਥੀਮ ਦੇ ਨਾਲ 27 ਤੋਂ 29 ਅਕਤੂਬਰ 2023 ਤੱਕ ਆਯੋਜਿਤ ਹੋਣ ਵਾਲੀ ਇੰਡੀਆ ਮੋਬਾਈਲ ਕਾਂਗਰਸ (ਆਈਐੱਮਸੀ), ਏਸ਼ੀਆ ਦਾ ਸਭ ਤੋਂ ਵੱਡਾ ਦੂਰਸੰਚਾਰ, ਮੀਡੀਆ ਅਤੇ ਟੈਕਨੋਲੋਜੀ ਮੰਚ ਹੈ। ਆਈਐੱਮਸੀ 2023 ਦਾ ਉਦੇਸ਼ ਪ੍ਰਮੁੱਖ ਆਧੁਨਿਕ ਟੈਕਨੋਲੋਜੀਆਂ ਦੇ ਵਿਕਾਸਕਰਤਾ, ਨਿਰਮਾਤਾ ਅਤੇ ਨਿਰਯਾਤਕ ਵਜੋਂ ਭਾਰਤ ਦੀ ਸਥਿਤੀ ਨੂੰ ਮਜ਼ਬੂਤ ਕਰਨਾ ਹੈ। ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਨੇ ਦੇਸ਼ ਭਰ ਦੀਆਂ ਵਿੱਦਿਅਕ ਸੰਸਥਾਵਾਂ ਨੂੰ 100 '5ਜੀ ਯੂਜ਼ ਕੇਸ ਲੈਬਜ਼' ਦਾ ਤੋਹਫ਼ਾ ਦਿੱਤਾ।New Banaras - a blend of spirituality and modernity - is being developed, for a New India: PM Modi
July 14th, 06:28 pm
Speaking at the inauguration and foundation stone laying ceremony of various development works in Varanasi, PM Modi stated that work was in full swing to transform Varanasi into a Smart City. He said that along with the work on an Integrated Command and Control Centre, ten other projects were being carried out rapidly, which not only would transform lives of people in the region but create employment opportunities for youth as well.PM Modi inaugurates and lays foundation stone for multiple development projects in Varanasi
July 14th, 06:07 pm
Speaking at the inauguration and foundation stone laying ceremony of various development works in Varanasi, PM Modi stated that work was in full swing to transform Varanasi into a Smart City. He said that along with the work on an Integrated Command and Control Centre, ten other projects were being carried out rapidly, which not only would transform lives of people in the region but create employment opportunities for youth as well.Social Media Corner 10 July 2018
July 10th, 07:36 pm
Your daily dose of governance updates from Social Media. Your tweets on governance get featured here daily. Keep reading and sharing!Social Media Corner 9 July 2018
July 09th, 06:58 pm
Your daily dose of governance updates from Social Media. Your tweets on governance get featured here daily. Keep reading and sharing!Digital technology is playing a key role in making the lives of the common man simpler: PM Modi
July 09th, 05:35 pm
PM Modi and South Korean President inaugurated world’s largest mobile manufacturing unit in Noida. Addressing a gathering at the launch event, PM Modi said that the manufacturing unit underlined the Government’s vision to make India a manufacturing hub and strengthen the ‘Make in India’ initiative. The PM also cited how digital technology, along with affordable smartphones and cheaper data were transforming lives of common citizens by making service delivery fast and transparent.PM Modi, South Korean President inaugurate world’s largest mobile manufacturing unit in Noida
July 09th, 05:34 pm
PM Modi and South Korean President inaugurated world’s largest mobile manufacturing unit in Noida. Addressing a gathering at the launch event, PM Modi said that the manufacturing unit underlined the Government’s vision to make India a manufacturing hub and strengthen the ‘Make in India’ initiative. The PM also cited how digital technology, along with affordable smartphones and cheaper data were transforming lives of common citizens by making service delivery fast and transparent.India: The “It” Destination for IT Giants
April 03rd, 04:37 pm
The world’s largest tech companies are recognizing the great potential offered by Indian economy with its highly skilled workforce, a thriving business climate and a digital push under PM Modi’s visionary leadership. The top tech organizations are looking to expand their base and be part of India’s growth story.