ਵਾਰਾਣਸੀ, ਉੱਤਰ ਪ੍ਰਦੇਸ਼ ਵਿੱਚ ਸਵਰਵੇਦਾ ਮੰਦਿਰ ਦੇ ਉਦਘਾਟਨ ਮੌਕੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
December 18th, 12:00 pm
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਯ ਨਾਥ ਜੀ, ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਾਥੀ, ਮਹੇਂਦਰ ਨਾਥ ਪਾਂਡੇ ਜੀ, ਉੱਤਰ ਪ੍ਰਦੇਸ਼ ਸਰਕਾਰ ਦੇ ਮੰਤਰੀ ਭਾਈ ਅਨਿਲ ਜੀ, ਸਤਿਗੁਰੂ ਅਚਾਰਿਆ ਪੂਜਯ ਸ਼੍ਰੀ ਸਵਤੰਤਰਦੇਵ ਜੀ ਮਹਾਰਾਜ, ਪੂਜਯ ਸ਼੍ਰੀ ਵਿਗਿਆਨਦੇਵ ਜੀ ਮਹਾਰਾਜ, ਹੋਰ ਮਹਾਨੁਭਾਵ, ਦੇਸ਼ ਭਰ ਤੋਂ ਆਏ ਸਾਰੇ ਸ਼ਰਧਾਲੂਗਣ, ਅਤੇ ਮੇਰੇ ਪਰਿਵਾਰਜਨੋਂ!ਪ੍ਰਧਾਨ ਮੰਤਰੀ ਨੇ ਵਾਰਾਣਸੀ (ਉੱਤਰ ਪ੍ਰਦੇਸ਼) ਵਿੱਚ ਸਵਰਵੇਦ ਮਹਾਮੰਦਿਰ ਦਾ ਉਦਘਾਟਨ ਕੀਤਾ
December 18th, 11:30 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵਾਰਾਣਸੀ, ਉੱਤਰ ਪ੍ਰਦੇਸ਼ ਵਿੱਚ ਉਮਰਾਹਾ ਵਿਖੇ ਸਵਰਵੇਦ ਮਹਾਮੰਦਿਰ ਦਾ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਨੇ ਮਹਾਰਿਸ਼ੀ ਸਦਾਫਲ ਦੇਵ ਜੀ ਮਹਾਰਾਜ ਦੀ ਪ੍ਰਤਿਮਾ 'ਤੇ ਸ਼ਰਧਾਸੁਮਨ ਅਰਪਿਤ ਕੀਤੇ ਅਤੇ ਮੰਦਿਰ ਪਰਿਸਰ ਦਾ ਦੌਰਾ ਕੀਤਾ।Banaras is giving a new direction to the country: PM Modi
December 14th, 03:19 pm
Prime Minister Shri Narendra Modi attended a public function for the 98th anniversary celebrations of Sadguru Sadafaldeo Vihangam Yog Sansthan at Swarved Mahamandir Dham in Umraha Gram, Uttar Pradesh.ਪ੍ਰਧਾਨ ਮੰਤਰੀ ਨੇ ਉੱਤਰ ਪ੍ਰਦੇਸ਼ ਦੇ ਉਮਰਹਾ ਗ੍ਰਾਮ ਸਥਿਤ ਸ੍ਵਰਵੇਦ ਮਹਾਮੰਦਿਰ ਧਾਮ ਵਿੱਚ ਸਦਗੁਰੂ ਸਦਾਫ਼ਲਦੇਵ ਵਿਹੰਗਮ ਯੋਗ ਸੰਸਥਾਨ ਦੇ 98ਵੇਂ ਵਰ੍ਹੇਗੰਢ ਸਮਾਰੋਹ ’ਚ ਹਿੱਸਾ ਲਿਆ
December 14th, 03:17 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਉੱਤਰ ਪ੍ਰਦੇਸ਼ ਦੇ ਉਮਰਹਾ ਗ੍ਰਾਮ ਸਥਿਤ ਸ੍ਵਰਵੇਦ ਮਹਾਮੰਦਿਰ ਧਾਮ ਵਿੱਚ ਸਦਗੁਰੂ ਸਦਾਫ਼ਲਦੇਵ ਵਿਹੰਗਮ ਯੋਗ ਸੰਸਥਾਨ ਦੀ 98ਵੀਂ ਵਰ੍ਹੇਗੰਢ ਮੌਕੇ ਆਯੋਜਿਤ ਇੱਕ ਜਨਤਕ ਸਮਾਰੋਹ ’ਚ ਹਿੱਸਾ ਲਿਆ।