ਇੱਕ ਝੂਠੀ ਕਹਾਣੀ ਸੀਮਿਤ ਸਮੇਂ ਤੱਕ ਹੀ ਚਲ ਸਕਦੀ ਹੈ ਅਤੇ ਤੱਥ ਆਖਰਕਾਰ ਸਾਹਮਣੇ ਆ ਹੀ ਜਾਂਦੇ ਹਨ: ਪ੍ਰਧਾਨ ਮੰਤਰੀ

ਇੱਕ ਝੂਠੀ ਕਹਾਣੀ ਸੀਮਿਤ ਸਮੇਂ ਤੱਕ ਹੀ ਚਲ ਸਕਦੀ ਹੈ ਅਤੇ ਤੱਥ ਆਖਰਕਾਰ ਸਾਹਮਣੇ ਆ ਹੀ ਜਾਂਦੇ ਹਨ: ਪ੍ਰਧਾਨ ਮੰਤਰੀ

November 17th, 03:54 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਉਲੇਖ ਕੀਤਾ ਕਿ ਤੱਥ ਹਮੇਸ਼ਾ ਸਾਹਮਣੇ ਆ ਜਾਂਦੇ ਹਨ ਅਤੇ ਇੱਕ ਝੂਠੀ ਕਹਾਣੀ ਸੀਮਿਤ ਸਮੇਂ ਤੱਕ ਹੀ ਚਲ ਸਕਦੀ ਹੈ।