LDF & UDF people pretend to be opponents, but in Delhi, they 'hug' each other: PM Modi in Pathanamthitta
March 15th, 02:00 pm
Prime Minister Narendra Modi addressed at an event in Pathanamthitta, Kerala, where the PM was showered with extreme love and admiration. The PM instantly established a core connection with the crowd by addressing them in their own language. Directing towards the huge crowd, the PM remarked, that “BJP is promoting the youth energy here. Here BJP candidate Anil K Antony is full of passion to serve you. Kerala politics needs such freshness.”PM Modi addresses at an energetic event in Pathanamthitta, Kerala
March 15th, 01:30 pm
Prime Minister Narendra Modi addressed at an event in Pathanamthitta, Kerala, where the PM was showered with extreme love and admiration. The PM instantly established a core connection with the crowd by addressing them in their own language. Directing towards the huge crowd, the PM remarked, that “BJP is promoting the youth energy here. Here BJP candidate Anil K Antony is full of passion to serve you. Kerala politics needs such freshness.”ਪ੍ਰਧਾਨ ਮੰਤਰੀ ਨੇ ਪੋਪ ਫ੍ਰਾਂਸਿਸ ਦੇ ਜਲਦੀ ਸਵਸਥ ਹੋਣ ਦੀ ਕਾਮਨਾ ਕੀਤੀ
March 31st, 09:11 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਪੋਪ ਫ੍ਰਾਂਸਿਸ ਦੇ ਚੰਗੇ ਸਵਸਥ ਅਤੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ ਹੈ।ਇਟਲੀ ਦੇ ਰੋਮ ਵਿੱਚ ਫੂਡ ਐਂਡ ਐਗਰੀਕਲਚਰਲ ਆਰਗੇਨਾਈਜੇਸ਼ਨ (ਐੱਫਏਓ) ਹੈੱਡਕੁਆਰਟਰ ਵਿਖੇ ਇੰਟਰਨੈਸ਼ਨਲ ਈਅਰ ਆਵ੍ ਮਿਲਟਸ ਦੇ ਉਦਘਾਟਨੀ ਸਮਾਰੋਹ ਦੇ ਦੌਰਾਨ ਪ੍ਰਧਾਨ ਮੰਤਰੀ ਦਾ ਸੰਦੇਸ਼
December 06th, 07:23 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇਟਲੀ ਦੇ ਰੋਮ ਵਿੱਚ ਫੂਡ ਐਂਡ ਐਗਰੀਕਲਚਰਲ ਆਰਗੇਨਾਈਜੇਸ਼ਨ ਦੇ ਹੈੱਡਕੁਆਰਟਰ ਵਿਖੇ ਇੰਟਰਨੈਸ਼ਨਲ ਈਅਰ ਆਵ੍ ਮਿਲਟਸ ਦੇ ਉਦਘਾਟਨੀ ਸਮਾਰੋਹ ਵਿੱਚ ਆਪਣਾ ਸੰਦੇਸ਼ ਦਿੱਤਾ। ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਰਾਜ ਮੰਤਰੀ, ਸ਼੍ਰੀਮਤੀ ਸ਼ੋਭਾ ਕਰੰਦਲਾਜੇ ਨੇ ਰੋਮ ਵਿੱਚ ਉਦਘਾਟਨੀ ਸਮਾਰੋਹ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ ਅਤੇ ਪ੍ਰਧਾਨ ਮੰਤਰੀ ਦਾ ਸੰਦੇਸ਼ ਸੂਝਵਾਨ ਦਰਸ਼ਕਾਂ ਪੜ੍ਹ ਕੇ ਸੁਣਾਇਆ। ਇਹ ਪ੍ਰਧਾਨ ਮੰਤਰੀ ਦੀ ਦ੍ਰਿਸ਼ਟੀ ਅਤੇ ਪਹਿਲ ਹੈ ਜਿਸ ਕਾਰਨ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਨੇ ਵਿਸ਼ਵ ਭਰ ਦੇ 70 ਤੋਂ ਵੱਧ ਦੇਸ਼ਾਂ ਦੇ ਸਮਰਥਨ ਨਾਲ ਸਾਲ 2023 ਨੂੰ 'ਇੰਟਰਨੈਸ਼ਨਲ ਈਅਰ ਆਵ੍ ਮਿਲਟਸ' ਐਲਾਨਿਆ ਸੀ। ਇਹ ਟਿਕਾਊ ਖੇਤੀਬਾੜੀ ਵਿੱਚ ਮਿਲਟਸ ਦੀ ਮਹੱਤਵਪੂਰਨ ਭੂਮਿਕਾ ਅਤੇ ਸਮਾਰਟ ਅਤੇ ਸੁਪਰਫੂਡ ਦੇ ਰੂਪ ਵਿੱਚ ਇਸਦੇ ਲਾਭਾਂ ਬਾਰੇ ਪੂਰੀ ਦੁਨੀਆ ਵਿੱਚ ਜਾਗਰੂਕਤਾ ਪੈਦਾ ਕਰਨ ਵਿੱਚ ਮਦਦ ਕਰੇਗਾ।Prime Minister’s meeting with the Prime Minister of Singapore on the sidelines of G-20 Summit in Bali
November 16th, 02:49 pm
PM Modi met PM Lee Hsien Loong of Singapore, on the sidelines of G-20 Summit in Bali. Both the Prime Ministers took note of the strong Strategic Partnership between India and Singapore and regular high level Ministerial and institutional interactions, including the inaugural session of the India-Singapore Ministerial Roundtable, held at New Delhi in September 2022.ਪ੍ਰਧਾਨ ਮੰਤਰੀ ਨੇ ਕੈਡਿਟ (ਅੰਡਰ-17) ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਸਰਬਸ੍ਰੇਸ਼ਠ ਪ੍ਰਦਰਸ਼ਨ ਦੇ ਲਈ ਭਾਰਤੀ ਕੁਸ਼ਤੀ ਦਲ ਨੂੰ ਵਧਾਈਆਂ ਦਿੱਤੀਆਂ
August 01st, 06:45 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਇਟਲੀ ਦੇ ਰੋਮ ਵਿੱਚ ਕੈਡਿਟ (ਅੰਡਰ-17) ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਸਰਬਸ੍ਰੇਸ਼ਠ ਪ੍ਰਦਰਸ਼ਨ ਕਰਨ ਦੇ ਲਈ ਭਾਰਤੀ ਅੰਡਰ-17 ਕੁਸ਼ਤੀ ਦਲ ਨੂੰ ਵਧਾਈਆਂ ਦਿੱਤੀਆਂ ਹਨ।ਸਪਲਾਈ ਚੇਨ ਰੈਜ਼ੀਲੀਐਂਸ ‘ਤੇ ਗਲੋਬਲ ਸਮਿਟ ਵਿੱਚ ਪ੍ਰਧਾਨ ਮੰਤਰੀ ਦਾ ਸੰਬੋਧਨ
October 31st, 10:10 pm
ਸਪਲਾਈ chain ਰੈਜ਼ੀਲੀਐਂਸ ਦੇ ਮਹੱਤਵਪੂਰਨ ਵਿਸ਼ੇ ‘ਤੇ ਇਸ Summit ਦੀ ਪਹਿਲ ਕਰਨ ਲਈ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ । ਤੁਸੀਂ ਚਾਰਜ ਸੰਭਾਲ਼ਦਿਆਂ ਹੀ ਕਿਹਾ ਸੀ - America is back. ਅਤੇ ਇਤਨੇ ਘੱਟ ਸਮੇਂ ਵਿੱਚ ਅਸੀਂ ਸਭ, ਇਹ ਹੁੰਦੇ ਹੋਏ ਦੇਖ ਰਹੇ ਹਾਂ ਅਤੇ ਇਸ ਲਈ, ਮੈਂ ਕਹਾਂਗਾ- Welcome Back ! Your Excellency - ਪ੍ਰੈਜ਼ੀਡੇਂਟ ਬਾਇਡਨ, ਸਪਲਾਈ chain ਰੈਜ਼ੀਲੀਐਂਸ ਦੇ ਮਹੱਤਵਪੂਰਨ ਵਿਸ਼ੇ ‘ਤੇ ਇਸ Summit ਦੀ ਪਹਿਲ ਕਰਨ ਲਈ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ । ਤੁਸੀਂ ਚਾਰਜ ਸੰਭਾਲ਼ਦਿਆਂ ਹੀ ਕਿਹਾ ਸੀ - America is back. ਅਤੇ ਇਤਨੇ ਘੱਟ ਸਮੇਂ ਵਿੱਚ ਅਸੀਂ ਸਭ, ਇਹ ਹੁੰਦੇ ਹੋਏ ਦੇਖ ਰਹੇ ਹਾਂ ਅਤੇ ਇਸ ਲਈ, ਮੈਂ ਕਹਾਂਗਾ- Welcome Back ! Excellencies , ਪੈਂਡੇਮਿਕ (ਮਹਾਮਾਰੀ) ਦੇ ਸ਼ੁਰੂਆਤੀ ਮਹੀਨਿਆਂ ਵਿੱਚ ਅਸੀਂ ਸਾਰੇ ਦੇਸ਼ਾਂ ਨੇ ਜ਼ਰੂਰੀ ਦਵਾਈਆਂ, ਸਿਹਤ ਉਪਕਰਣਾਂ ਅਤੇ ਵੈਕਸੀਨ ਬਣਾਉਣ ਦੇ Raw Material ਦੀ ਕਮੀ ਮਹਿਸੂਸ ਕੀਤੀ। ਹੁਣ ਜਦੋਂ ਦੁਨੀਆ ਇਕਨੌਮਿਕ ਰਿਕਵਰੀ ਦੇ ਪ੍ਰਯਤਨਾਂ ਵਿੱਚ ਜੁਟੀ ਹੋਈ ਹੈ ਤਾਂ ਸੈਮੀਕੰਡਕਟਰਸ ਅਤੇ ਹੋਰ ਕਮੌਡਿਟੀ ਦੀ ਸਪਲਾਈ ਪ੍ਰੋਬਲਮਸ, healthy growth ਦੇ ਆੜੇ ਆ ਰਹੀ ਹੈ । ਦੁਨੀਆ ਵਿੱਚ ਕਿਸ ਨੇ ਸੋਚਿਆ ਸੀ ਕਿ ਕਦੇ ਸ਼ਿਪਿੰਗ ਕਨਟੇਨਰ ਦੀ ਵੀ ਕਿੱਲਤ ਹੋ ਜਾਵੇਗੀ? Excellencies , ਵੈਕਸੀਨਸ ਦੀ ਗਲੋਬਲ ਸਪਲਾਈ ਸੁਧਾਰਨ ਦੇ ਲਈ ਭਾਰਤ ਨੇ ਵੈਕਸੀਨ ਦੀ ਐਕਸਪੋਰਟ ਦੀ ਗਤੀ ਵਧਾਈ ਹੈ। ਅਸੀਂ ਆਪਣੇ Quad partners ਦੇ ਨਾਲ ਵੀ ਇੰਡੋ-ਪੈਸਿਫਿਕ ਖੇਤਰ ਵਿੱਚ ਬਿਹਤਰ ਅਤੇ ਕਿਫਾਇਤੀ Covid-19 ਵੈਕਸੀਨ ਦੀ ਸਪਲਾਈ ਕਰਨ ਲਈ ਕੰਮ ਕਰ ਰਹੇ ਹਾਂ। ਅਗਲੇ ਸਾਲ ਭਾਰਤ ਦੀ ਤਿਆਰੀ, ਵਿਸ਼ਵ ਦੇ ਲਈ 5 billion COVID ਵੈਕਸੀਨ ਡੋਜ਼ ਬਣਾਉਣ ਕੀਤੀ ਹੈ। ਇਸ ਦੇ ਲਈ ਵੀ ਬਹੁਤ ਜ਼ਰੂਰੀ ਹੈ ਕਿ Raw Material ਦੀ ਸਪਲਾਈ ਵਿੱਚ ਕੋਈ ਮੁਸ਼ਕਿਲ ਨਾ ਆਏ। Excellencies , ਮੇਰਾ ਇਹ ਮੰਨਣਾ ਹੈ ਕਿ ਗਲੋਬਲ ਸਪਲਾਈ ਚੇਨ ਨੂੰ ਬਿਹਤਰ ਬਣਾਉਣ ਦੇ ਲਈ ਤਿੰਨ ਪਹਿਲੂ ਸਭ ਤੋਂ ਮਹੱਤਵਪੂਰਨ ਹਨ – Trusted Source, Transparency ਅਤੇ Time-Frame . ਇਹ ਜ਼ਰੂਰੀ ਹੈ ਕਿ ਸਾਡੀ Supply, Trusted Sources ਤੋਂ ਹੋਵੇ। ਇਹ ਸਾਡੀ ਸਾਂਝੀ security ਲਈ ਵੀ ਮਹੱਤਵਪੂਰਨ ਹੈ । Trusted Sources ਵੀ ਅਜਿਹੇ ਹੋਣੇ ਚਾਹੀਦੇ ਹਨ ਜੋ reactive tendency ਨਾ ਰੱਖਦੇ ਹੋਣ ਤਾਕਿ supply chain ਨੂੰ tit for tat ਅਪ੍ਰੋਚ ਤੋਂ ਸੁਰੱਖਿਅਤ ਰੱਖਿਆ ਜਾਵੇ। ਸਪਲਾਈ ਚੇਨ ਦੀ Reliability ਲਈ ਇਹ ਵੀ ਜ਼ਰੂਰੀ ਹੈ ਕਿ ਉਸ ਵਿੱਚ Transparency ਰਹੇ। Transparency ਨਾ ਹੋਣ ਦੀ ਵਜ੍ਹਾ ਨਾਲ ਹੀ ਅੱਜ ਅਸੀਂ ਦੇਖ ਰਹੇ ਹਾਂ ਕਿ ਦੁਨੀਆ ਦੀਆਂ ਬਹੁਤ ਸਾਰੀਆਂ ਕੰਪਨੀਆਂ ਨੂੰ ਛੋਟੀਆਂ - ਛੋਟੀਆਂ ਚੀਜ਼ਾਂ ਦੀ ਕਿੱਲਤ ਨਾਲ ਜੂਝਣਾ ਪੈ ਰਿਹਾ ਹੈ। ਜ਼ਰੂਰੀ ਚੀਜ਼ਾਂ ਦੀ ਸਪਲਾਈ ਅਗਰ ਸਮੇਂ ‘ਤੇ ਨਾ ਹੋਵੇ , ਤਾਂ ਬਹੁਤ ਨੁਕਸਾਨ ਕਰਦੀ ਹੀ ਹੈ । ਇਹ ਅਸੀਂ ਕੋਰੋਨਾ ਦੇ ਇਸ ਕਾਲਖੰਡ ਵਿੱਚ ਫਾਰਮਾ ਅਤੇ ਮੈਡੀਕਲ ਸਪਲਾਈ ਵਿੱਚ ਸਪਸ਼ਟ ਰੂਪ ਨਾਲ ਮਹਿਸੂਸ ਕੀਤਾ ਹੈ। ਇਸ ਲਈ Time-Frame ਵਿੱਚ ਸਪਲਾਈ ਸੁਨਿਸ਼ਚਿਤ ਕਰਨ ਲਈ ਸਾਨੂੰ ਸਾਡੀ ਸਪਲਾਈ ਚੇਨ ਨੂੰ ਡਾਇਵਰਸਿਫਾਈ ਕਰਨਾ ਹੋਵੇਗਾ।ਅਤੇ ਇਸ ਦੇ ਲਈ ਵਿਕਾਸਸ਼ੀਲ ਦੇਸ਼ਾਂ ਵਿੱਚ ਆਲਟਰਨੇਟਿਵ ਮੈਨੂਫੈਕਚਰਿੰਗ ਕਪੈਸਿਟੀ ਦਾ ਵਿਕਾਸ ਕਰਨਾ ਹੋਵੇਗਾ । Excellencies , ਭਾਰਤ ਨੇ pharmaceuticals, IT ਅਤੇ ਦੂਸਰੇ ਆਈਟਮਸ ਦੇ Trusted Sources ਦੇ ਤੌਰ ‘ਤੇ ਆਪਣੀ ਸਾਖ ਬਣਾਈ ਹੈ। ਅਸੀਂ ਕਲੀਨ ਟੈਕਨੋਲੋਜੀ supply ਚੇਨ ਵਿੱਚ ਵੀ ਆਪਣੀ ਭੂਮਿਕਾ ਨਿਭਾਉਣ ਲਈ ਤਤਪਰ ਹਾਂ। ਮੇਰਾ ਸੁਝਾਅ ਹੈ ਕਿ ਅਸੀਂ ਆਪਣੀਆਂ ਟੀਮਸ ਨੂੰ ਨਿਰਦੇਸ਼ ਦੇਈਏ ਕਿ ਉਹ ਇੱਕ ਨਿਸ਼ਚਿਤ ਸਮਾਂ-ਸੀਮਾ ਵਿੱਚ , ਸਾਡੀਆਂ ਸਾਂਝੀਆਂ ਲੋਕਤਾਂਤਰਿਕ ਕਦਰਾਂ-ਕੀਤਮਾਂ ਦੇ ਅਧਾਰ ‘ਤੇ , ਅੱਗੇ ਦੀ ਕਾਰਜ ਯੋਜਨਾ ਬਣਾਉਣ ਲਈ ਜਲਦੀ ਮਿਲਣ । ਧੰਨਵਾਦ।Meeting between PM Modi and President Joko Widodo of Indonesia
October 31st, 10:09 pm
PM Narendra Modi met President Joko Widodo in Rome. Strong relations with Indonesia is a key part of India’s ‘Act East’ policy and ‘SAGAR’ vision. Ways to improve economic linkages and cultural cooperation figured prominently during the talks.PM Modi holds productive talks with German Chancellor Angela Merkel
October 31st, 09:33 pm
Prime Minister Narendra Modi met German Chancellor Angela Merkel on the sidelines of the G20 Summit in Rome. There were extensive deliberations on India-Germany relations. The strong friendship between the two nations augurs well for the well-being of our planet.PM Modi meets PM Pedro Sanchez of Spain
October 31st, 06:42 pm
Prime Minister Narendra Modi deliberated with PM Pedro Sanchez of Spain on the sidelines of the ongoing G20 Summit in Italy.PM Modi and other G20 leaders visit Trevi Fountain in Rome, Italy
October 31st, 03:06 pm
Prime Minister Narendra Modi and other world leaders visit the Trevi Fountain in Rome on the sidelines of the ongoing G20 Summit.PM's address at G20 Summit, Session I : Global Economy and Global Health
October 30th, 11:47 pm
During first session of G20 Summit, Prime Minister Narendra Modi highlighted India’s contribution to the fight against Covid-19, including provision of medical supplies to more than 150 countries. He outlined India's vision of “One Earth, One Health”, which is aimed at a collaborative approach in the international domain in the fight against Covid-19.Fruitful meeting between PM Modi and PM Lee Hsien Loong of Singapore in Rome
October 30th, 07:41 pm
Prime Minister Narendra Modi and Prime Minister Lee Hsien Loong of Singapore held a bilateral meeting on the sidelines of the ongoing G20 Summit in Italy. The two leaders reviewed the full range of the friendly ties between India and Singapore.PM Modi holds bilateral meeting with French President Macron
October 30th, 06:24 pm
Productive discussions were held between PM Narendra Modi and President Emmanuel Macron of France on the sidelines of the G20 Summit in Italy.ਪ੍ਰਧਾਨ ਮੰਤਰੀ ਦਾ ਵੈਟੀਕਨ ਸਿਟੀ ਦਾ ਦੌਰਾ
October 30th, 02:27 pm
ਪਰਮ–ਪਵਿੱਤਰ ਪੋਪ ਫ਼੍ਰਾਂਸਿਸ ਨੇ ਸ਼ਨੀਵਾਰ, 30 ਅਕਤੂਬਰ, 2021 ਨੂੰ ਵੈਟੀਕਨ ਦੇ ਐਪੌਸਟੌਲਿਕ ਪੈਲੇਸ ਵਿਖੇ ਕੁਝ ਖ਼ਾਸ ਲੋਕਾਂ ਦੀ ਮੌਜੂਦਗੀ ’ਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਸੁਆਗਤ ਕੀਤਾ।ਪ੍ਰਧਾਨ ਮੰਤਰੀ ਨੇ ਰੋਮ ਵਿੱਚ ਜੀ-20 ਸਮਿਟ ਦੇ ਦੌਰਾਨ ਇਟਲੀ ਦੇ ਪ੍ਰਧਾਨ ਮੰਤਰੀ ਮਾਰੀਓ ਦ੍ਰਾਗੀ ਨਾਲ ਮੁਲਾਕਾਤ ਕੀਤੀ
October 29th, 10:40 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 29 ਅਕਤੂਬਰ, 2021 ਨੂੰ ਰੋਮ ਵਿੱਚ ਜੀ-20 ਸਮਿਟ ਦੌਰਾਨ ਇਟਲੀ ਦੇ ਪ੍ਰਧਾਨ ਮੰਤਰੀ, ਮਹਾਮਹਿਮ ਸ਼੍ਰੀ ਮਾਰੀਓ ਦ੍ਰਾਗੀ ਨਾਲ ਮੁਲਾਕਾਤ ਕੀਤੀ। ਇਹ ਉਨ੍ਹਾਂ ਦੀ ਪਹਿਲੀ ਵਿਅਕਤੀਗਤ ਮੁਲਾਕਾਤ ਸੀ। ਪ੍ਰਧਾਨ ਮੰਤਰੀ ਮੋਦੀ ਨੇ ਆਲਮੀ ਮਹਾਮਾਰੀ ਦੇ ਦਰਮਿਆਨ ਜੀ-20 ਦੀ ਸਫ਼ਲਤਾਪੂਰਵਕ ਮੇਜ਼ਬਾਨੀ ਕਰਨ ਲਈ ਪ੍ਰਧਾਨ ਮੰਤਰੀ ਦ੍ਰਾਗੀ ਨੂੰ ਵਧਾਈ ਦਿੱਤੀ। ਗਲਾਸਗੋ ਵਿੱਚ ਸੀਓਪੀ-26 ਦੇ ਆਯੋਜਨ ਵਿੱਚ ਵੀ ਇਟਲੀ ਯੂਕੇ ਨਾਲ ਭਾਈਵਾਲੀ ਕਰ ਰਿਹਾ ਹੈ।ਪ੍ਰਧਾਨ ਮੰਤਰੀ ਨੇ ਰੋਮ ਵਿੱਚ ਮਹਾਤਮਾ ਗਾਂਧੀ ਦੀ ਪ੍ਰਤਿਮਾ 'ਤੇ ਪੁਸ਼ਪਾਂਜਲੀ ਅਰਪਿਤ ਕੀਤੀ
October 29th, 04:29 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਰੋਮ ਸ਼ਹਿਰ ਦੇ ਪਿਆਜ਼ਾ ਗਾਂਧੀ ਵਿਖੇ ਮਹਾਤਮਾ ਗਾਂਧੀ ਦੀ ਪ੍ਰਤਿਮਾ ‘ਤੇ ਪੁਸ਼ਪਾਂਜਲੀ ਅਰਪਿਤ ਕੀਤੀ।ਪ੍ਰਧਾਨ ਮੰਤਰੀ ਦਾ ਰੋਮ ਆਗਮਨ
October 29th, 11:23 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 16ਵੇਂ ਜੀ-20 ਸਿਖਰ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਆਪਣੇ ਦੌਰੇ ਲਈ ਰੋਮ ਪਹੁੰਚੇ।ਰੋਮ ਤੇ ਗਲਾਸਗੋ ਦੀ ਯਾਤਰਾ ਤੋਂ ਪਹਿਲਾਂ ਪ੍ਰਧਾਨ ਮੰਤਰੀ ਦਾ ਰਵਾਨਗੀ ਬਿਆਨ
October 28th, 07:18 pm
ਮੈਂ ਮਹਾਮਹਿਮ ਪ੍ਰਧਾਨ ਮੰਤਰੀ ਮਾਰੀਓ ਦ੍ਰਾਗੀ ਦੇ ਸੱਦੇ ’ਤੇ 29 ਅਕਤੂਬਰ ਤੋਂ 31 ਅਕਤੂਬਰ, 2021 ਤੱਕ ਰੋਮ, ਇਟਲੀ ਤੇ ਵੈਟਿਕਨ ਸਿਟੀ ਦੇ ਦੌਰੇ ’ਤੇ ਹੋਵਾਂਗਾ, ਉਸ ਤੋਂ ਬਾਅਦ 1 ਨਵੰਬਰ ਤੋਂ 2 ਨਵੰਬਰ, 2021 ਤੱਕ ਮਹਾਮਹਿਮ ਪ੍ਰਧਾਲ ਮੰਤਰੀ ਬੋਰਿਸ ਜੌਨਸਨ ਦੇ ਸੱਦੇ ’ਤੇ ਗਲਾਸਗੋ, ਇੰਗਲੈਂਡ ਦੀ ਯਾਤਰਾ ਕਰਾਂਗਾ।